ਕਾਮਰੇਡ ਮਨਪ੍ਰੀਤ ਬਾਦਲ ਨੂੰ ਪੰਜਾਬ ਰਾਜ ਦਾ ਸ਼ਾਸਨ ਦੇਣ ਦੀ ਇਸ਼ਾ ਰਖਣ ਵਾਲੇ ਇਕ ਗੱਲ ਨੂੰ ਅੱਛੀ ਤਰਾਂ ਤੋਲ-ਮੋਲ ਲੈਣ ਕਿ ਇਸ ਦੇ ਆਉਣ ਨਾਲ ਕਿਸੀ ਭੀ ਧਰਮ ਦੀ ਰਾਜਨਿਤੀ ਵਿੱਚ ਕੋਈ ਸੁਧਾਰ ਦੀ ਉਮੀਦ ਨਹੀ ਹੈ,ਕਿੳਂਕਿ ਇਸ ਨੂੰ ਕਿਸੀ ਭੀ ਧਰਮ ਦੀ ਮ੍ਰਯਾਦਾ ਜਾਂ ਗੁਰ ਉਪਦੇਸ਼ ਵਿਚ ਕੋਈ ਆਸਥਾ ਨਹੀ ਹੈ ੳਤੇ ਨਾ ਹੀ ਸਰੋਕਾਰ । ਇਸਨੂੰ ਰਾਜ ਲਈ ਕਿਸੀ ਭੀ ਧਾਂਰਮਕ ਜਾਂ ਗੈਰ-ਧਾਰਮੀਕ ਪਾਰਟੀ,ਅਖੌਤੀ ਸੰਤ,ਝੂਠੇ ਡੇਰੇ ਨਾਲ ਅੰਦਰ ਖਾਤੇ ਸਮਝੋਤੇ ਵਿਚ ਕੋਈ ਗੁਰੇਜ ਨਹੀ ਹੈ ।
No comments:
Post a Comment