Tuesday, 12 March 2013

ਸੰਗ-ਕੁਸੰਗ


ਅੱਜ ਦਾ ਮਨੁੱਖ ਆਪਣੇ ਜੀਵਨ ਪਥ ਤੋਂ ਭਟਕ ਗਿਆ ਹੈ ਜਿਸਦਾ ਮੂਲ ਕਾਰਣ ਹੈ ਗਲਤ ਸੰਗਤ |ਕਿਹਾ ਜਾਂਦਾ ਹੈ ਕਿ ਜੈਸੀ ਸੰਗਤ, ਵੈਸੀ ਰੰਗਤ | ਜੱਦ ਮਨੁੱਖ ਅਧਿਆਤਮਕ ਸੰਗ ਕਰਦਾ ਹੈ ਤਾਂ ਉਸਦੇ ਅੰਦਰ ਦੈਵੀ-ਮੁਲ ਉਜਾਗਰ ਹੁੰਦਾ ਹੈ | ਕਹਿੰਦੇ ਨੇ ਕਿ ਕਾਜਲ ਦੀ ਕੋਠਰੀ ਵਿੱਚ ਜਾਣ ਵਾਲੇ ਨੂੰ ਥੋੜੀ-ਭੂਤ ਕਾਲਖ ਤੇ ਲਗਦੀ ਹੀ ਹੈ | ਅੱਜ ਦਾ ਮਨੁੱਖ ਕੁਸੰਗ ਵਿੱਚ ਆਕੇ ਆਪਣੇ ਜੀਵਨ-ਰੂਪੀ ਬਗੀਚੇ ਨੂੰ ਖੂਦ ਹੀ ਨਸ਼ਟ ਕਰ ਲਹਿੰਦਾ ਹੈ | ਸੋ ਅੱਜ ਕੁਸੰਗ ਨੂੰ ਤਿਆਗ ਕਰ ਅਸੀਂ ਪ੍ਰਮਾਤਮਾ ਨੂੰ ਆਪਣਾ ਸਾਥੀ ਬਣਾਉਣ ਦੀ ਕਲਾ ਤੋਂ ਕੁਝ ਸਿਖਣਾ ਚਾਹੀਦਾ ਹੈ | ਤੱਦ ਹੀ ਸਾਡਾ ਜੀਵਨ ਖੁਸ਼ਹਾਲ ਬਣਾ ਸਕਾਂ ਗੇ |

No comments:

Post a Comment