Friday, 10 February 2012

डियूटी या अपना फर्ज ?>

यदि एक पत्रकार महोदय साथ में कैमरा लिए सड़क से गुजर रहे हों और उनकी आंखों के सामने कोई हादसा हो जाए जिसमें पीड़ित इंसान को सहायता की जरूरत हो | तो उसको सबसे पहले अपनी डियूटी निभानी चाहिए या अपना फर्ज ?>
Comments 1.
Jarnail Singh
Insaani farz sabse oopar hai, above any profession. But, A lot depends on the on spot situation. How, Serious the situation is? Can you help? Are you physically strong enough to help. You can call the police immedietly or can take other act...ions. Recording of the incident would help the police too. Aih na hoye ke kidnapping ho rahi hai tusi photo bhi nahi layi te bacha bhi nahi paaye. fer sochoge ke photo hi lai lainde te police ohna nu pakadh laindi. A lot depends on presence of mind and situation.
 
  • Jarnail Singh Sometimes its better to forget your profession. Hope, You understand.

  • ‎निजी राय |

     वर या वधु के रिश्ते में वैरीफिकेशन के लिए सबसे पहले यदि आप उसके मोहल्ले या गली के नुक्कड़ कोई छोटी किरयाना दूकान हो तो बिना अपना परिचय दिये आप बहुत सी अच्छी बुरी जानकारी हासिल कर सकते हैं, कियोंकि उन्हें अपने नजदीकी लगभग हरेक घर की औकात मालूम होती है |

    Sunday, 22 January 2012

    'लोग कया कहेंगे !

    कोई मर  जाए तो उसका,
     सब कुछ समाप्त हो जाता है /
     हर बंधन टूट जाता है /
     कोई मर जाता तो,
     किसी की दूनिया मिट जाती है /
     किसी को दूनिया मिल जाती है /
     मरने के बाद कया,
     मरने वाले को, सब रोते हैं ?
     नहीं ! कोई नहीं रोता /
     जिसका सुख मरता,
     वही रोते हैं /
     हम कभीं भी किसी के लिए नहीं रोए/
     इस गरीब के लिए भी कौन रो रहा,
     सब लोक दिखावा है /
     दिखावा भी तो जरूरी है /
     मरने वाला चाहे नहीं देख रहा,
     पर 'लोग कया कहेंगे ?
     @गंभीर /

    ਬਲੱਡ ਟੈਸਟ ਨਾਲ ਜੈੰਡਰ ਪਛਾਣ !

    ਪਿਛਲੇ ਦਿਨੋ ਸਿਯੋਲ ਯੂਨੀਵਰਸਿਟੀ ਦੀ ਰਿਸਰਚ ਵਿਚ ਬੱਲਡ ਟੈਸਟ ਦੀ ਮਦਦ ਨਾਲ ਗਰਭ ਵਿੱਚ ਮੌਜੂਦ ਬੱਚੇ ਦਾ ਜੈਂਡਰ ਪਤਾ ਲਗਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ ।
    ਗੌਰਤਲਬ ਹੈ ਕਿ ਸਾਡੇ ਦੇਸ਼ ਵਿਚ ਅਜਨਮੇ ਬੱਚੇ ਦਾ ਸੈਕਸ ਪਤਾ ਲਗਾਉਣ ਲਈ ਅਲਟਰਾਸਾਉਂਡ ਦਾ ਇਸਤੇਮਾਲ ਕੀਤਾ ਜਾੰਦਾ ਹੈ । ਪਰ ਇਸ ਤਕਨੀਕ ਨਾਲ ਪ੍ਰਗੇਂਸੀ ਦੇ ਤਿੰਨ ਮਹੀਨੇ ਤਕ ਨਹੀਂ ਹੁੰਦਾ । ਬਾਵਜੂਦ ਇਸਦੇ ਤਮਾਮ ਲੋਗ ਮਿਸਯੂਜ ਕਰਦੇ ਹਨ। ਦੇਸ਼ ਵਿਚ ਅਲਟਰਾਸਾਉਂਡ ਨਾਲ ਗਰਭ ਵਿਚ ਪੱਲ ਰਹੇ ਬੱਚੇ ਦਾ ਜੈਂਡਰ ਪਤਾ ਲਗਾਉਣਾ ਬੈਨ ਹੈ। ਬਾਵਜੂਦ ਇਸਦੇ ਤਮਾਮ ਲੋਗ ਗੈਰਕਾਨੂੰਨੀ ਤਰੀਕੇ ਅਲਟਰਾਸਾਉਂਡ ਦੀ ਮੱਦਦ ਨਾਲ ਬੱਚੇ ਦਾ ਜੈਂਡਰ ਦਾ ਪਤਾ ਲਗਾ ਲੈੰਦੇ ਹਨ ਅਤੇ ਉਸਦੇ ਬੇਟੀ ਹੌਣ ਤੇ ਅਬੋਰਸ਼ਨ ਕਰਾ ਦੇੰਦੇ ਹਨ। ਇਸ ਦੇ ਨਤੀਜੇ ਵਜੌਂ ਦੇਸ਼ ਦੇ ਤਮਾਮ ਹਿੱਸੇ ਵਿਚ ਸੈਕਸ ਰੇਸ਼ੋ ਗੜਬੜਾ ਗਿਆ ਹੈ ।
    ਬੇਸ਼ਕ ਸਿਰਫ ਬੱਲਡ ਟੈਸਟ ਨਾਲ ਬੱਚੇ ਦਾ ਜੈੰਡਰ ਪਤਾ ਕਰਨ ਦੀ ਤਕਨੀਕ ਨੂੰ ਮੈਡੀਕਲ ਸਾਂਇਸ ਦੀ ਦੂਨਿਆਂ ਵਿਚ ਇੱਕ ਵੱਡਾ ਕਦਮ ਮੰਨਿਆ ਜਾ ਰਿਆ ਹੋਏ,ਪਰ ਭਾਰਤ ਜਹੇ ਦੇਸ਼ ਦੇ ਲਈ ਇਹ ਖਤਰੇ ਦੀ ਘੰਟੀ ਹੈ । ਮਹੀਲਾ ਸੰਗਠਨ ਦੇ ਨਾਲ ਜੂੜੇ ਲੋਗ ਵੀ ਇਹ ਗੱਲ ਮੰਨਦੇ ਹਨ। ਕਿ ਬੇਸ਼ਕ ਇਹ ਟੈਸਟ ਨੂੰ ਲੋਕ ਭਲਾਈ ਲਈ ਡਿਵੈਲਪ ਕੀਤਾ ਜਾ ਰਿਆ ਹੈ, ਪਰ ਇਸ ਗੱਲ ਦੀ ਆਸ਼ੰਕਾ ਜਿਆਦਾ ਹੈ ਕਿ ਦੇਸ਼ ਵਿਚ ਇਸਦਾ ਮਿਸਯੂਜ ਹੋਇਗਾ ।

    ਕਿ ਇਹ ਲੌਗ ਸ਼ਮਸ਼ਾਨ ਦੇ ਪੰਡਿਤ ਨਹੀ ?

    ਪਿੱਛੇ ਜਹੇ ਸਾਡੀ ਕਾਲੋਨੀ ਇਕ ਗੁਰੂ ਨਾਨਕ ਨਾਮ ਲੇਵਾ ਸ਼ਰਦਾਲੂ ਪਰਿਵਾਰ ਵਿੱਚ ਮਾਂਪਿਆਂ ਦੀ ਇਕਲੋਤੀ ਸੰਤਾਨ ਇੱਕ ਨੌਜਵਾਨ  ਜਿਸਨੇ ਹਾਲੀਂ ਪਿਛਲੇ ਸਾਲ ਹੀ ਐਮ ਬੀ ਏ ਕੀਤੀ ਸੀ ਅਤੇ ਪਹਿਲੇ ਮਹੀਨੇ ਦੀ ਤਨਖਾਹ ਆਪਣੇ ਮਾਂਪਿਆਂ ਦੇ ਹੱਥ ਰੱਖਣੀ ਹੀ ਸੀ ਕਿ ਇਕ ਭਿਆਨਕ ਹਾਦਸੇ ਵਿਚ ਉਸਦੀ ਮੌਤ ਹੋ ਗਈ ।
             ਚਲੋ ਇਹ ਤੇ ਭਾਣਾ ਸੀ ਕਿ ਅਸੀ ਤੁਸੀ ਕੁੱਝ ਨਹੀ ਕਰ ਸਕਦੇ, ਪਰ ਉਸ ਤੌਂ ਬਾਹਦ ਸਾਡੇ ਗੁਰਦੂਆਰੇ ਦੀ ਮੈਨੇਜਮੇਂਟ ਨੇ ਉਸ ਦੇ ਪਰਿਵਾਰ ਨਾਲ ਜੋ ਦੁਰਵਿਆਰ ਕੀਤਾ, ਉਸਦੀ ਜਾਨਕਾਰੀ ਆਪ ਜੀ ਨੂੰ ਦੇਣਾ ਜਰੂਰ ਚਾਹਵਾਂ ਗਾ, ਜਿਸ ਨੂੰ ਦੇਖਦਿਆਂ ਸ਼ਮਸ਼ਾਨ ਘਾਟ ਦੇ ਪੰਡਿਤਾਂ ਦੀ ਮਿਸਾਲ ਵੀ ਘੱਟ ਹੋਏਗੀ।।
              ਉਨ੍ਹਾਂ ਮੇਰੇ ਸਾਹਮਣੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਦੀ ਇੱਛਾ ਆਪਣੇ ਗੁਰਦੂਆਰਾ ਸਾਹਿਬ ਕਰਨੀ ਚਾਹੀ ਅਤੇ ਮੈਨੂੰ ਅੱਗੇ ਕਰ ਸਾਰੀ ਖਾਨਾਪੁਰੀ ਲਈ ਕਿਹਾ । ਮੈ ਮੈਨੇਜਰ ਨੂੰ ਇਸ ਬਾਰੇ ਗੱਲ ਕੀਤੀ ਕਿ ਪੂਰਾ ਸੁਰਾ ਦੂਖੀ ਪਰਿਵਾਰ ਹੈ, ਜੇ ਹੋ ਸਕੇ ਤੇ ਰਿਆਇਤ ਕਰਨੀ । ਪਰ ੳਹ ਤਾਂ ਜਿਵੇਂ ਇਕ ਦੁਕਾਨ ਲਗਾਈ ਬੈਠੇ ਸਨ, ਅਡਵਾਂਸ ਹੀ 1100/- ਦੀ ਪਰਚੀ ਕਟਾਉਣ ਲਈ ਕਿਹਾ । ਭਲਾ ਮੈਂ ਕਿਵੇਂ ਸ਼ਮਸ਼ਾਨ ਘਾਟ ਤੌਂ ਸੀੱਧਾ ਆਏ ਪਰਿਵਾਰ ਨੂੰ ਅਡਵਾਂਸ ਪੈਸੇ ਮੰਗ ਸਕਦਾ ਸੀ, ਸੋ ਪੱਲੌਂ ਦੇ ਕੇ ਪਰਚੀ ਕਟਾਈ ਅਤੇ ਓਨ੍ਹਾਂ 200 ਦੀ ਸੰਗਤ ਲਈ ਕੜਾਹ ਪ੍ਰਸ਼ਾਦ ਵਾਸਤੇ 2-2 ਕਿਲੋ ਦੀ ਰਸਦ ਮੰਗੀ ।
              ਗਰਮੀਆਂ ਦੇ ਦਿਨ ਸਨ, ਕੁਦਰਤੀ ਪ੍ਰੋਗਰਾਮ ਦਰਮਿਆਨ ਲਾਈਟ ਚਲੀ ਗਈ । ਜਰਨੇਟਰ ਦੀ ਟੈਂਕੀ ਫੂੱਲ ਹੋਣ ਦੇ ਬਾਵਜੂਦ ਮੈਨੇਜਰ ਨੇ ਡੀਜ੍ਲ ਵਾਸਤੇ 200 ਰੁਪਏ ਮਂਗੇ । ਉਹ ਵੀ ਮਜਬੂਰੀ ਮੈ ਦਿੱਤੇ । ‍
              ਕਿਉਂਕਿ ਜਵਾਨ ਮੂੰਡੇ ਦੀ ਮੌਤ ਅਤੇ ਗਲੀ ਮੋਹੱਲੇ ਦਾ ਮਾਮਲਾ ਸੀ ਤੇ ਸੰਗਤ ਵੀ 200 ਤੌਂ ਟੱਪ ਕੇ 500 ਦੇ ਕਰੀਬ ਹੋ ਗਈ । ਹੁਣ ਮੈਨੂੰ ਪ੍ਰਸ਼ਾਦ ਦੀ ਚਿੰਤਾ ਸਤਾਈ ਕਿ ਘੱਟ ਨਾ ਪੈ ਜਾਏ, ਮੈ ਗੁਰਦੁਆਰਾ ਸਾਹਿਬ ਦੀ ਰਸੌਈ ਵੱਲ ਭਜਿਆ ਤੇ ਵੇਖਿਆ ਕਿ ਸੇਵਾਦਾਰ 2 ਕਿਲੋ ਦੀ ਰਸਦ ਦੇ ਬਜਾਏ 500 ਗ੍ਰਾਮ ਦਾ ਪ੍ਰਸ਼ਾਦ ਬਣਾ ਰਿਆ ਹੈ, ਪੁਛਣ ਤੇ ਬੋਲਿਆ ਕਿ ਇਤਨੇ ਦਾ ਹੀ ਹੁੱਕਮ ਹੈ ਸਰਕਾਰ ਦਾ ਅਤੇ ਇਤਨੇ ਵਿਚ ਹੀ ਸਰ ਜਾੰਦਾ ਹੈ । ਮੈਂ ਕਿਹਾ ਕਿ ਰਸਦ ਤੇ ਮੈਂ 2 ਕਿਲੋ ਦੀ ਦੇ ਗਿਆ ਸੀ,ਬਾਕਿ ਦਾ ਕਿ ਹੋਇਆ , ਜੁਆਬ ਵਿਚ ਹੱਸਣ ਲਗਾ ਕਿ ਇੱਥੇ ਤਾਂ ਰੋਜ ਹੀ ਇਹ ਹੀ ਕੁੱਝ ਹੂੰਦਾ ਹੈ । ਮਸਾਂ ਜੌਰ ਲੱਗਾ ਕੇ ਮੈਨੇਜਰ ਪਾਈਆ ਕੁ ਪ੍ਰਸ਼ਾਦ ਹੋਰ ਵਧਾਇਆ ।
            ਗੱਲ ਇੱਥੇ ਹੀ ਬੱਸ ਨਹੀ ਹੋਈ । ਸਮਾਪਤੀ ਤੌਂ ਬਾਦ ਇੱਕ ਅਨੋਖੀ ਘਟਨਾ ਹੋਰ ਹੋਈ ਕਿ ਸੇਵਾਦਾਰ ਦੂੱਖੀ ਪਰਿਵਾਰ ਸਾਹਮਣੇ ਲਾਇਨ ਲਗਾ ਕੇ ਇਨਾਮ ਵਾਸਤੇ ਖੜੋ ਗਏ ਜਿਵੇਂ ਇਹ ਵਧਾਈ ਦਾ ਮੌਕਾ ਹੈ ।
             ਇਸ ਤੌਂ ਅੱਗੇ ਮੈ ਕਿ ਬਿਆਨ ਕਰਾਂ ਮੇਰੀ ਕਲਮ ਥੱਕ ਚੁੱਕੀ ਹੈ । ਕਿ ਇਹ ਲੌਗ ਸ਼ਮਸ਼ਾਨ ਦੇ ਪੰਡਿਤ ਨਹੀ ?

    ਦਸਵੰਧ !

    ਇੱਕ ਗੱਲ ਸੋਚਣ ਯੋਗ ਹੈ ਕਿ ਅਸੀਂ ਦਸਵੰਧ ਵਿਚ 100 ਰੁਪਏ ਕਮਾਉਣ ਤੇ 10 ਰੁਪਏ ਖੂਸ਼ੀ ਨਾਲ, 1000 ਰੁ. ਕਮਾ 100 ਰੁਪਏ ਮਨਮਸੋਸ ਕੇ ਅਤੇ 10000 ਰੁਪਏ ਪਰੋਫਿਟ ਬਣਾਕੇ ਵੀ 1000 ਰੁਪਏ ਦਾਨ ਵਿਚ ਥੋੜਾ ਝਿਝਕਦੇ ਹਾਂ, ਪਰ 1,00000 ਲੱਖ ਫਾਲਤੂ ਵੀ ਹੋਏ 10000 ਰੁਪਏ ਕਿਸੇ ਨੂੰ ਮਦੱਦ ਵਿਚ ਦੇਣ ਦੀ ਹਿਮੱਤ ਨਹੀ ਹੂੰਦੀ । ਬੇਸ਼ਕ ਦਾਨ ਦਾ ਪਰਸੈੰਟੇਜ ਉਤਨਾ ਹੀ ਹੈ ।

    Thursday, 1 December 2011

    Amitabh Bachan in '84

    To,
    Sri Akaal Takhat Sahib,
    Amritsar (Punjab)

    यदि अमिताभ बचचन ८४ दंगों के बारे में अपनी सफाई में कुछ कहना चाह रहे हैं तो उन्हें पुरा अधिकार मिलना ही चाहिए l