Saturday, 4 August 2012

भुजंग प्रयात छंद || जापु साहिब ||२-२८।

अकाल रहित, किरपालु, बिना रूप के, उपमा से दूर, तुझे नमस्कार है;हे नाम रहित, वासना रहित, माया रहित, नाश रहित, तुझे नमस्कार है;

 हे भेष रहित, लेख रहित, देह रहित, जन्म रहित, तुझे नमस्कार है;
हे अजीत, ना भागने वाले, नाम रहित, स्थान रहित, तुझे नमस्कार है;
हे कर्म-बंधन से मुक्त, धर्म रहित,, नाम रहित, धाम रहित तुझे नमस्कार है;
हे अजित, निडर, ना हिलाए जाने, ना गिराए जाने वाले, तुझे नमस्कार है;
... हे शुद्ध स्वरूप, बेकिनारे, अखंड, अथाह, तुझे नमस्कार है;
हे अजित, ना भागने वाले, उद्धार दिल, बेअंत, तुझे नमस्कार है;
हे श्रेष्ट 'एक' , अनेक रूप, तत्वों से मुक्त, बंधन से मुक्त,तुझे नमस्कार है;
हे कर्म-बंधन रहित, भर्म रहित किसी भी देश की सीमा से मुक्त, भेष रहित, तुझे नमस्कार है;//१० //
 हे अचल, तत्वों से मुक्त, ना दिखने वाले, चिंता रहित, तुझे नमस्कार है;
हे दुःख रहित, ना स्थापित होने वाले, तीन लोक में पूजे जाने वाले, भण्डार रूप,तुझे नमस्कार है;
हे अथाह, अचल,तीन रूप हो विचरने वाले, जन्म रहित, ,तुझे नमस्कार है;
हे उत्तम भोग भोगने वाले, सब में मिले हुए, रंग रहित, ,तुझे नमस्कार है;
हे अपहुँच, मनोहर, समुन्द्र रूप, आस...रे से रहित, ,तुझे नमस्कार है;
हे जाति रहित, कुल रहित, महजब रहित, असचर्ज, ,तुझे नमस्कार है;
नमस्कार है जिसका कोई विशेष देश नहीं, जिसका कोई विशेष भेष नहीं, जो स्त्री से रहित है;
सब के काल रूप, सब उपर दया करने वाले, सभी रूप वाले अभी के राजे, तुझे नमस्कार है;
सब को नाश करने वाले, सभी को बनाने वाले सभी के काल रूप, सब को पालने वाले, तुझे नमस्कार है;//२०//
तुझे नमस्कार है;
हे पूजनीय, भेद रहित, जन्म रहित,सुंदर रूप, तुझे नमस्कार है;
हे सब तक पहुँचने वाले, सब जीव जिसमे बसते है, सब रंग वाले, सब को नाश करने वाले, तुझे नमस्कार है;
हे मौत को मारने वाले, दया रूप, हे, कथन ना किये जाने वाले, मरने से मुक्त, तुझे नमस्कार है;
हे बुढ़ापे से रहित, कर्नहार, सभी व्यापार रूप, बन्धनों से मुक्त, तुझे नमस्कार है;
हे शाकाहार रहित, डर रहित, दया करने वाले, बक्शीश करने... वाले, तुझे नमस्कार है;
हे बेअंत, सब से बड़े, प्रेम रूप, स्वामी, तुझे नमस्कार है;
हे सब को सुखाने वाले, सब को भरने वाले, सब के रचान्हार, सब को नाश करने वाले, तुझे नमस्कार है;
हे योग से जुड़े हुए, भोगों को भोगने वाले, सब ऊपर दया दृष्टि रखन्र वाले, सब की पालना करने वाले, तुझे नमस्कार है; //२८//

छपै छंद।। त्व प्रसादि।। जापु साहिब।१|

वाहिगुरू , जिसका कोई चिन्ह या  निशान, वर्ण, जाति व कुल  नहीं है /
कोई नहीं कह सकता कि उसका रूप, रंग, चित्र व पहरावा कैसा है /
जो अटल स्वरूप वाला, अपने आप से प्रकाश-मय व अत्यधिक बल वाला कहा जाता है /
जो करोड़ों इन्द्रों का इंद्र व राजाओं का राजा गिना जाता है /
जो तीन लोकों का राजा है; देवते, मनुष्य, दैंत, तथा वनों के कण-कण भी उसे बेअंत-बेअंत कहते हैं /
हे वाहिगुरू जी ! तेरे सारे नामों का कौन वर्णन करे ?
समझदार (बुद्धिजीवी) लोग तेरे कर्म नाम से तेरा वर्णन करते हैं / १/

मधुभार छंद। त्व प्रसादि। जापु साहिब।८७-९३|

गुण गण उदार.......!

हे प्रभु ! तू अनन्त गुणों का स्वामी है, तथा खूले दिल वाला है, तेरी महिमा असीम है, भाव तू कितना बड़ा है, यह बात कही नहीं जा सकती । तेरा आसन स्थिर है । तेरे गुणों की तुलना करने के लिये ऐसा कोई नहीं है, जिस के गुण बताये जा सकें ।८७।

अनुभव प्रकास.......!

अनभूत अंग...........!


हे प्रभु ! तेरा अस्तित्व ऐसा है, जो इन जगत रचना वाले पाँच तत्वों से अलग है । तेरा प्रकाश कभी नष्ट न होने वाला है ।
हे प्रभु ! तू कैसा है तथा कितना महान है, यह तथ्य अवर्णनीय है । तू अनन्त गुणों का स्वामी है । तू उदार है ।९१।


मुनि गण प्रणाम......!
हे प्रभु ! असंख्य तपस्वी तेरे ही सम्मुख झुकते हैं, तुझे न कोई डर है, न कोई कामना ।
हे प्रभु ! तेरा तेज़ प्रताप किसी के द्वारा भी सहा नहीं जा सकता; (कोई सह नहीं सकता) तू जितना महान है तथा जैसा है, उस अवस्था को कोई कम नहीं कर सकता ।९२।
आलिस्य करम........!
हे प्रभु ! तुझे अपने कार्यों में विशेष उद्मम करने की आवश्यकता नहीं है, फिर भी तेरा कर्मशील होना एक आदर्श है, भाव, दुनिया के लिए मिसाल है, उदाहरण है। तू सृष्टी की सारी सजावटों, सारे गहनों से भरपूर है, पर कोई तेरी तरफ़ दृष्टी लगा कर देख सके, ऐसी किसी की हिम्मत नहीं। विश्वसनीय तौर पर तुम्हें कोई ताड़ना नहीं कर सकता ।९३।
( रचना: क्षी गुरू गोबिंद सिंह जी।)

Friday, 3 August 2012

[ਇ] ਇਕ, ਇਕਿ, ਇਕੁ, !


[ਇਕ] ਇਸਤਰੀ ਲਿੰਗ,ਇਕ ਵਚਨ, ਨਿਸਚਿਤ ਸੰਖਿਅਕ ਵਿਸ਼ੇਸ਼ਣ ਦਾ ਰੂਪ ਹੈ |
- ਸਹਸ ਸਿਆਣਪਾ ਲਖ ਹੁਇ ਤ 'ਇਕ' ਨ ਚਲੈ ਨਾਲਿ||੧|
- ਗੁਰਾ 'ਇਕ' ਦੇਹਿ ਬੁਝਾਈ||੨|
- ਰਮਈਏ ਸਿਉ 'ਇਕ' ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ||੩੪੫|

[ਇਕਿ] ਬਹੁ ਵਚਨੀ ਰੂਪ, ਨਿਸਚਿਤ ਸੰਖਿਅਕ ਵਿਸ਼ੇਸ਼ਣ ਹੈ ਅਤੇ ਕਈ (ਅਨੇਕ) ਅਰਥ ਰਖਦਾ ਹੈ |
- ਇਕਨਾ ਹੁਕਮੀ ਬਖਸੀਸ 'ਇਕਿ' ਹੁਕਮੀ ਸਦਾ ਭਵਾਇਅਹਿ||੧|
- 'ਇਕਿ' ਦਾਤੇ 'ਇਕਿ' ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ|| ੧੧|
- 'ਇਕਿ' ਆਵਹਿ 'ਇਕਿ' ਜਾਹਿ ਉਠਿ ਰਖੀਅਹਿ ਨਾਵ ਸਲਾਰ||੧੬|

[ਇਕੁ] ਅਦੁਤੀਯ (ਲਾਸਾਨੀ)ਪੁਲਿੰਗ ਇਕ ਵਚਨ, ਨਿਸਚਿਤ ਸੰਖਿਅਕ ਵਿਸ਼ੇਸ਼ਣ
- ਸਭਨਾ ਜੀਆ ਕਾ 'ਇਕੁ' ਦਾਤਾ ਸੋ ਮੈ ਵਿਸਰਿ ਨ ਜਾਈ||੨|
- ਨਾਨਕ ਆਖਣਿ ਸਭੁ ਕੋ ਆਖੈ ਇਕ ਦੁ 'ਇਕੁ' ਸਿਆਣਾ||੫|
- ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣ||
  'ਇਕੁ' ਸੰਸਾਰੀ 'ਇਕੁ' ਭੰਡਾਰੀ 'ਇਕੁ' ਲਾਏ ਦੀਬਾਣ||੭|

ਨੋਟ: ਗੁਰਮਤਿ ਮਾਰਤੰਡ ਦੇ ਸਫ਼ਾ ੪੨੧ ਉਤੇ ਭਾਈ ਕਾਨ ਸਿੰਘ ਜੀ ਨਾਭਾ ਨੇ ਇਸ ਸਬੰਧੀ ਆਪਣੇ ਵਿਚਾਰ ਇਉੱ ਅੰਕਿਤ ਕੀਤੇ ਹਨ: "ਮਾਤ੍ਰਾਂ ਬਿਨਾ ਅਰਥ ਸਪਸ਼ਟ ਨਹੀਂ ਹੋਂਦਾ, ਜਿਵੇਂ 'ਜਪੁ' ਵਿਚ ਆਇਆ 'ਇਕੁ' ਸ਼ਬਦ ਇਕ ਗਿਣਤੀ (ਯਕ) ਦਾ ਬੋਧਕ ਹੈ |

[ ਓ] ਓਹ, ਓਹਿ, ਓਹੁ, ਓਹੇ, ਓਹੋ, ਓਇ, ਓਈ, ਉਹ, ਉਹੁ, ਓ

ਓਹ
ਸ਼ਬਦ ਓਹ, ਓਹਿ, ਓਹੁ, ਓਹੇ, ਓਹੋ, ਓਇ, ਓਈ, ਉਹ, ਉਹੁ, (੧੦ ਰੂਪ ਵਿੱਚ ) ਆਉੰਦੇ ਹਨ ੜਨਾਂਵ ਦੇ ਰੂਪ ਵਿਚ ਓਹ ਦੇ ਚਾਰ ਰੂਪ ਆਉੰਦੇ ਹਨ, ਓਹ, ਓਹਿ, ਓਇ, ਓਹੁ /ਓਹ- ਇਸਤਰੀ ਲਿੰਗ, ਇਕ ਵਚਨ, ਪ੍ੜਨਾਂਵ- ਜੈਸੀ ਗਗਨਿ ਫਿਰੰਤੀ ਊਡੜੀ ਕਪਰੇ ਬਾਗੇ ਵਾਲੀ || 'ਓਹ' ਰਾਖੈ ਚੀਤ ਪੀਛੈ ਬਿਚਿ ਬਚਰੇ ਨਿਤ ਹਿਰਦੇ ਸਾਰਿ ਸਮਾਲੀ ||੧੬੮|ਓਹਿ - ਬਹੁ ਵਚਨ ਪੁਲਿੰਗ ਪੜਨਾਂਵ- ਨਾ 'ਓਹਿ' ਮਰਹਿ ਠਾਗੇ ਜਾਹਿ |||ਓਇ- ਬਹੁ ਵਚਨ ਪੁਲਿੰਗ ਪੜਨਾਂਵ (ਅਨਪੁਰਖ)- '
ਓਇ' ਦਰਗਹ ਪੈਧੇ ਸਤਿਗੁਰੂ ਛਡਾਏ ||੧੦੨੮|ਓਹੁ- ਇਕ ਵਚਨ ਪੁਲਿੰਗ ਪੜਨਾੰਵ (ਅਨਪੁਰਖ)-
ਮੂਤ ਪਲੀਤੀ ਕਪ੍ੜੁ ਹੋਇ || ਦੇ ਸਾਬੂਣ ਲਈਐ 'ਓਹੁ' ਧੋਇ|||ਓਹੇ- ਇਕ ਵਚਨ ਪੜਨਾਂਵ ਕਰਮ ਕਾਰਕਉਧਰੇ
ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ|| ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ 'ਓਹੇ'||੧੨੩੧| ਓਹੈ- ਇਕ ਵਚਨ ਪੜਨਾਂਵ ਪੁਲਿੰਗ- ਜਪਿ ਗੋਵਿੰਦ ਗੋਵਿੰਦ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ 'ਓਹੈ'|| ਉਪਰੋਕਤ ਦੋ ਤੁਕਾਂ ਵਿਚ 'ਓਹ' ਦੇ ਦੋ ਰੂਪ ਆਉੰਦੇ ਹਨ ਪਹਿਲਾ 'ਓਹ' ਇਸਤਰੀ ਲਿੰਗ ਪੜਨਾਂਵ, ਤੇ ਦੂਸਰਾ 'ਓਹੁ' ਇਕ ਵਚਨ ਪੁਲਿੰਗ ਪੜਨਾਂਵ ਹੈ ਜੋ ਨਿਯਮਾਵਲੀ ਨੂੰ ਹੋਰ ਵਧੇਰੇ ਸਪਸ਼ਟ ਕਰਦੇ ਹਨ |

[ਅ] ਅਵਰ,ਅਵਰਿ, ਅਵਰੁ, ਅਵਰਹ |

[ਅ]
ਅਵਰ,ਅਵਰਿ, ਅਵਰੁ, ਅਵਰਹ |
ਅਵਰ- ਕਰਤਾ ਕਾਰਕ ਇਸਤਰੀ ਲਿੰਗ ਇਕ ਵਚਨ, ਅਨਿਸਚਿਤ ਸੰਖਿਅਕ ਵਿਸ਼ੇਸ਼ਣ:
- ਏਕੋ ਸਬਦੁ ਵੀਚਾਰੀਐ 'ਅਵਰ' ਤਿਆਗੈ ਆਸ||੧੮|
...
ਅਵਰਿ- ਕਰਤਾ ਕਾਰਕ ਬਹੁ ਵਚਨ ਪੁਲਿੰਗ |
- 'ਅਵਰਿ' ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਊ||੧੦੦|
ਅਵਰੁ- ਕਰਤਾ ਕਾਰਕ ਇਕ ਵਚਨ ਪੁਲਿੰਗ |
- ਤੁਧੁ ਬਿਨੁ ਦੂਜਾ 'ਅਵਰੁ' ਨ ਕੋਇ|| ੧੨|
ਅਵਰਹ- ਸੰਪਰਦਾਨ ਕਾਰਕ |
- ਆਪਿ ਦਿ੍ੜੇ 'ਅਵਰਹ' ਨਾਮੁ ਜਪਾਵੈ||੨੭੪|
(ਅਵਰਹ) ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ / ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ |ਚਲਦਾ....
See More
"

    •  
       
       
      ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਨੂੰ ਸਮਝਣ, ਨਿਖਾਰਣ ਅਤੇ ਸਪਸ਼ਟਾਉਣ ਲਈ, ਇਸ ਸੰਬਧੀ ਦਿ੍ਰੜਤਾ ਪੈਦਾ ਕਰਨ ਲਈ, ਗੁਰਬਾਣੀ ਵਿੱਚੋਂ ਸ਼ਬਦਾਂ ਦੇ ਬਦਲਵੇਂ ਰੂਪ ਅਤੇ ਇਸ ਨਾਲ ਬਦਲਵੇਂ ਅਰਥਾਂ ਦੀਆਂ ਕੁਝ ਉਦਾਰਣਾਂ ਆਪ ਜੀ ਦੇ ਸਨਮੁਖ ਪੇਸ਼ ਹਨ:

      [ਅ] ਅਵਰ,ਅਵਰਿ, ਅਵਰੁ, ਅਵਰਹ |
      ਅਵਰ- ਕਰਤਾ ਕਾਰਕ ਇਸਤਰੀ ਲਿੰਗ ਇਕ ਵਚਨ, ਅਨਿਸਚਿਤ ਸੰਖਿਅਕ ਵਿਸ਼ੇਸ਼ਣ:
      - ਏਕੋ ਸਬਦੁ ਵੀਚਾਰੀਐ 'ਅਵਰ' ਤਿਆਗੈ ਆਸ||੧੮|
      ...
      ਅਵਰਿ- ਕਰਤਾ ਕਾਰਕ ਬਹੁ ਵਚਨ ਪੁਲਿੰਗ |
      - 'ਅਵਰਿ' ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਊ||੧੦੦|
      ਅਵਰੁ- ਕਰਤਾ ਕਾਰਕ ਇਕ ਵਚਨ ਪੁਲਿੰਗ |
      - ਤੁਧੁ ਬਿਨੁ ਦੂਜਾ 'ਅਵਰੁ' ਨ ਕੋਇ|| ੧੨|
      ਅਵਰਹ- ਸੰਪਰਦਾਨ ਕਾਰਕ |
      - ਆਪਿ ਦਿ੍ੜੇ 'ਅਵਰਹ' ਨਾਮੁ ਜਪਾਵੈ||੨੭੪|
      (ਅਵਰਹ) ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ / ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ |ਚਲਦਾ..."
  • ਗੁਰਬਾਣੀ ਦੀ ਲਗ ਮਾਤ੍ਰਾ ਨਿਯਮਾਵਲੀ

    ਸ਼੍ਰੀ
    ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਨੂੰ ਸਮਝਣ, ਨਿਖਾਰਣ ਅਤੇ ਸਪਸ਼ਟਾਉਣ ਲਈ, ਇਸ ਸੰਬਧੀ ਦਿ੍ਰੜਤਾ ਪੈਦਾ ਕਰਨ ਲਈ, ਗੁਰਬਾਣੀ ਵਿੱਚੋਂ ਸ਼ਬਦਾਂ ਦੇ ਬਦਲਵੇਂ ਰੂਪ ਅਤੇ ਇਸ ਨਾਲ ਬਦਲਵੇਂ ਅਰਥਾਂ ਦੀਆਂ ਕੁਝ ਉਦਾਰਣਾਂ ਆਪ ਜੀ ਦੇ ਸਨਮੁਖ ਪੇਸ਼ ਹਨ:ਓਹ ਸ਼ਬਦ ਓਹ, ਓਹਿ, ਓਹੁ, ਓਹੇ, ਓਹੋ, ਓਇ, ਓਈ, ਉਹ, ਉਹੁ, (੧੦ ਰੂਪ ਵਿੱਚ ) ਆਉੰਦੇ ਹਨ ੜਨਾਂਵ ਦੇ ਰੂਪ ਵਿਚ ਓਹ ਦੇ ਚਾਰ ਰੂਪ ਆਉੰਦੇ ਹਨ, ਓਹ, ਓਹਿ, ਓਇ, ਓਹੁ /ਓਹ- ਇਸਤਰੀ ਲਿੰਗ, ਇਕ ਵਚਨ, ਪ੍ੜਨਾਂਵ- ਜੈਸੀ ਗਗਨਿ ਫਿਰੰਤੀ ਊਡੜੀ ਕਪਰੇ ਬਾਗੇ ਵਾਲੀ || 'ਓਹ' ਰਾਖੈ ਚੀਤ ਪੀਛੈ ਬਿਚਿ ਬਚਰੇ ਨਿਤ ਹਿਰਦੇ ਸਾਰਿ ਸਮਾਲੀ ||੧੬੮|ਓਹਿ - ਬਹੁ ਵਚਨ ਪੁਲਿੰਗ ਪੜਨਾਂਵ- ਨਾ 'ਓਹਿ' ਮਰਹਿ ਠਾਗੇ ਜਾਹਿ |||ਓਇ- ਬਹੁ ਵਚਨ ਪੁਲਿੰਗ ਪੜਨਾਂਵ (ਅਨਪੁਰਖ)- '
    ਓਇ' ਦਰਗਹ ਪੈਧੇ ਸਤਿਗੁਰੂ ਛਡਾਏ ||੧੦੨੮|ਓਹੁ- ਇਕ ਵਚਨ ਪੁਲਿੰਗ ਪੜਨਾੰਵ (ਅਨਪੁਰਖ)-
    ਮੂਤ ਪਲੀਤੀ ਕਪ੍ੜੁ ਹੋਇ || ਦੇ ਸਾਬੂਣ ਲਈਐ 'ਓਹੁ' ਧੋਇ|||ਓਹੇ- ਇਕ ਵਚਨ ਪੜਨਾਂਵ ਕਰਮ ਕਾਰਕਉਧਰੇ
    ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ|| ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ 'ਓਹੇ'||੧੨੩੧| ਓਹੈ- ਇਕ ਵਚਨ ਪੜਨਾਂਵ ਪੁਲਿੰਗ- ਜਪਿ ਗੋਵਿੰਦ ਗੋਵਿੰਦ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ 'ਓਹੈ'|| ਉਪਰੋਕਤ ਦੋ ਤੁਕਾਂ ਵਿਚ 'ਓਹ' ਦੇ ਦੋ ਰੂਪ ਆਉੰਦੇ ਹਨ ਪਹਿਲਾ 'ਓਹ' ਇਸਤਰੀ ਲਿੰਗ ਪੜਨਾਂਵ, ਤੇ ਦੂਸਰਾ 'ਓਹੁ' ਇਕ ਵਚਨ ਪੁਲਿੰਗ ਪੜਨਾਂਵ ਹੈ ਜੋ ਨਿਯਮਾਵਲੀ ਨੂੰ ਹੋਰ ਵਧੇਰੇ ਸਪਸ਼ਟ ਕਰਦੇ ਹਨ | ਚਲਦਾ......