Monday, 6 January 2020
Thursday, 2 January 2020
To From scratch
Thursday, 1 August 2019
नाश्ता
मेरा नाश्ता, लंच + डिनर आदि।
BREAKFAST: दही के एक छोटे से हिस्से में कद्दू के बीज, सूखे क्रैनबेरी, अलसी, चिया के बीज, तिल के बीज (कुल दो चम्मच), + 10 बादाम।
LUNCH: थोड़ा सा सलाद, एक छोटी गाजर, 8-10 काली जैतून, 3 कच्चे लहसुन की लौंग, एक छोटा टुकड़ा अदरक का टुकड़ा, आधा प्याज, एक टमाटर + एक छोटी कटोरी पकी हुई सब्जी)।
डिनर: हैलोजन ओवन में भुनी हुई मछली का एक टुकड़ा (लगभग 200 ग्राम)। (सप्ताह में एक बार मछली को पिज्जा के दो भागों से बदल दिया जाता है)।
+ कुछ सूखे मेवे: अखरोट, काजू, खुबानी, अंजीर।
+ स्मूदी और जूस।
निषेध: न गेहूं, न चावल, न रोटी, न मांस, न कुकीज़।
+ शाम को कम से कम 3 किलोमीटर की पैदल दूरी पर (कुछ घंटों के दौरान कुछ पैदल)।
गारंटी: वजन कभी नहीं बढ़ेगा।
Tuesday, 25 June 2019
Sunday, 23 June 2019
new colors
Advanced Colors:
1. Cyan
2. Fuchsia
3. Burgundy
4. Ocher
5. Peach
6. Turquoise
7. Sea green
8. Mustard
9. Teal
10. Olive green
11. Beige
12. Rust
13. Apricot
14. Coral
15. Crimson
16. Canary
17. Fawn
18. Indigo
19. Lavender
20. Mauve
Sunday, 9 December 2018
To. Mohinder santgarh
ਵੀਰ ਜੀਓ, ਗੁਰੂ ਫਤਹਿ।।
ਜਿਵੇਂ ਕਿ ਆਪ ਜੀ ਨੂੰ ਜਾਣਕਾਰੀ ਹੈ ਕਿ ਮੇਰੀ ਨੂੰਹ (ਹਰਨੀਤ ਕੌਰ) ਨੂੰ ਉਨ੍ਹਾਂ ਦੇ ਪਿਤਾ (ਜਗਜੀਤ ਸਿੰਘ) ਪਿਛਲੇ 14 ਜੁਲਾਈ 18 ਤੋਂ ਉਸਦੇ ਪੇਕੇ ਪਰਿਵਾਰ ਆਪਣੇ ਸਪੁੱਤਰ ਨਾਲ ਲੈ ਕੇ ਗਏ ਹੋਏ ਹਨ। ਜਿਸਦੀ ਨ ਕੋਈ ਮੋਬਾਇਲ ਨੰਬਰ ਨ ਕੋਈ ਸੰਪਰਕ ਹੋ ਪਾ ਰਿਹਾ ਸੀ। 7 ਦਸੰਬਰ ਨੂੰ ਮੇਰਾ ਬੇਟਾ (ਜੈਦੀਪ ਸਿੰਘ)ਅੱਪਣੇ ਤਾਇਆ ਜੀ (ਰਘਬੀਰ ਸਿੰਘ) ਨਾਲ ਆਪਣੀ ਵਾਇਫ਼ ਨੰ ਮਿਲਣ/ਲੀਵਾਉਣ ਗਿਆ ਸੀ। ਮੇਰੇ ਬੇਟੇ ਨ ਫਤਹਿ ਨਗਰ ਗੁਰਦੁਆਰਾ ਸਾਹਿਬ ਉਸ ਨਾਲ ਗੱਲਬਾਤ ਕਰ ਮਨਾ ਲਿਆ ਪਰ ਵਾਪਸੀ ਤੇ ਸੰਤ ਗੜ ਅੱਪਣੇ ਘਰ ਪਹੁੰਚਦਿਆਂ ਉਹ ਅੱਪਣੇ ਮਾਂ ਪਿਓ ਦੇ ਕਹਿਣ ਤੇ ਆਪਣੀ ਗੱਲ ਤੋਂ ਮੁੱਕਰ ਗਈ।
ਇਸ ਦਰਮਿਆਮਨ ਉਸ ਲੜਕੀ ਨੇ ਮੇਰੇ ਬੇਟੇ ਨੂੰ ਉਸਦੇ ਬੇਟੇ ਦੀ ਸ਼ਕਲ ਤੱਕ ਨਹੀਂ ਦਿਖਾਈ। ਮੈਨੂੰ ਲਗਦਾ ਹੈ ਕਿ ਮੇਰੀ ਨੂੰਹ ਦੇ ਮਾਪੇ ਉਸਨੂੰ ਸੋਹਰੇ ਭੇਜਣੇ ਹੀ ਨਹੀਂ ਚਾਉਂਦੇ। ਅਤੇ ਕੋਈ ਵੱਡੀ ਡਿਮਾਂਡ ਰੱਖ ਸਾਨੂੰ ਬਲੈਕ ਮੇਲ ਕਰ ਰਹੇ ਹਨ। ਮੇਰੀ ਨੂੰਹ ਦਾ ਵਜ਼ਨ (ਮੇਰੇ ਬੇਟੇ ਅਤੇ ਭਰਾ ਦੇ ਕਹਿਣ ਮੁਤਾਬਿਕ ਲਗਭਗ ਅੱਧਾ (30-35 ਕਿਲੋ) ਹੋ ਚੁੱਕਾ ਹੈ। ਉਹ ਲਗਦਾ ਹੈ ਡਿਪ੍ਰੈਸ਼ਨ ਵਿਚ ਜਾ ਰਹੀ ਹੈ। ਕੁੱਝ ਦਿਨਾਂ ਵਿਚ ਕੁਝ ਵੀ ਹੋ ਸਕਦਾ ਹੈ।
ਕਿਉਂਕਿ ਉਹ ਉਸਦਾ ਮਾਇਕਾ ਘਰ ਹੈ, ਛੋਟੇ ਬੱਚੇ ਤੇ ਉਸਦੀ ਮਾਂ ਦਾ ਹੱਕ ਪਹਿਲਾ ਹੈ, ਉਹਨਾਂ ਸਾਡੇ ਜਾਣ ਤੇ ਅੱਪਣੇ ਕੁੱਤੇ ਨੂੰ ਖੁਲ੍ਹਾ ਛਡਿਆ ਹੁੰਦਾ ਹੈ ।
ਪਤਾ ਨਹੀਂ ਉਸ ਛੋਟੇ ਪੋਤੇ ਦਾ ਅੰਦਰ ਇਕ ਕਮਰੇ ਦੇ ਫਲੋਰ ਵਿੱਚ ਬੰਦ ਰਹਿ ਕੇ ਕਿ ਹਾਲ ਹੁੰਦਾ ਹੋਏਗਾ। ਅੱਜ ਉਸਦਾ ਜਨਮਦਿਨ ਵੀ ਹੈ, ਪਰ ਮੈਂ ਕੁਝ ਵੀ ਕਰਣ ਤੋਂ ਅਸਮਰਥ ਹਾਂ। ਮੈਨੂੰ ਉਸਦੇ ਕਿਸੀ ਪੜੋਸੀ ਦੀ ਮਦਦ ਦੀ ਲੋੜ ਹੈ। ਉਸ ਨੇੜੇ ਗੁਰਦੁਆਰੇ ਦੇ ਪ੍ਰਧਾਨ ਨੂੰ ਸੂਚਿਤ ਕਰੋ । ਮੈਨੂੰ ਕੋਈ ਮੋਬਾਈਲ ਨੰਬਰ ਦੀਓ ਤਾਂਕਿ ਮੈਂ ਅੱਪਣੇ ਪਰਿਵਾਰ ਦੇ ਮੈਂਬਰਾਂ ਦੀ ਕੁਸ਼ਲ ਮੰਗਲ ਜਾਣ ਸਕਾਂ।
Wednesday, 22 August 2018
Twinkle
ਅੱਜ ਟਵਿੰਕਲ ਬੇਟੇ, ਜੇ ਆਪ ਨੇ ਸਾਡੀ ਦੁਖਦੀ ਰਗ ਤੇ ਹੱਥ ਰਖਿਆ ਹੈ, ਕਾਰਣ ਕਿ ਆਪ ਮੇਰੇ ਹੱਥ ਦੀ ਚਿੱਠੀ ਪੜ ਚੁੱਕੇ ਹੋ। ਜੋ ਮੈਂ ਆਪਣੇ ਭਰਾ ਨੂੰ ਇਸ ਕਰਕੇ ਪਾਈ ਸੀ ਕਿ ਕੱਲ ਨੂੰ ਕੁੜੀ ਵਾਲੇ ਬਿਨਾ ਵਜਾ ਦਾਜ਼ ਜਾਂ ਸੱਸ ਵਲੋਂ ਕੁਟਾਪਾ, ਸੋਰੇ ਵਲੋਂ ਛੇੜਖਾਨੀ ਦੇ ਆਰੋਪ ਵਿੱਚ ਸਾਨੂੰ ਤਿੰਨਾਂ ਨੂੰ ਪੁਲਿਸ ਬੰਦ ਕਰੇ, ਤੇ ਪਿੱਛੋਂ ਪੈਣ ਵਾਲੀ ਅਫਵਾਹਵਾਂ ਤੋਂ ਸਾਵਧਾਨ ਹੋ ਜਾਓ ਕਿਉਂਕਿ ਬਦਕਿਸਮਤੀ ਨਾਲ ਮੈਂ ਵੀ ਗਲਤੀ ਨਾਲ ਗੰਭੀਰ ਖ਼ਾਨਦਾਨ ਵਿਚ ਪੈਦਾ ਹੋਇਆ ਹਾਂ ਕਿ ਖਾਮ ਖਾਂ ਆਪ ਭੀ ਬਦਨਾਮ ਹੋਵੋ। ਕੁੜੀ ਦੇ ਵਕੀਲ ਤੇ ਨੇੜੇ ਤੇੜੇ ਦੇ ਰਿਸ਼ਤੇਦਾਰ ਵੀ ਲਪੇਟ ਵਿਚ ਲੈ ਲੈਂਦੇ ਹਨ।
ਮੈਨੂੰ ਇਸ ਗੱਲ ਦਾ ਵੀ ਕੋਈ ਐਤਰਾਜ ਨਹੀਂ ਕਿ ਉਨ੍ਹਾਂ ਇਹ ਚਿੱਠੀ ਆਪ ਨਾਲ ਸਾਂਝ ਕੀਤੀ।
ਗੁੱਸਾ ਤੇ ਮੈਨੂੰ ਆਪਣੇ ਭਤੀਜੇ ਤੇ ਹੈ ਜੋ ਆਪਣੇ ਚਾਚੇ ਨੂੰ ਬੇਵਕੂਫ ਅਤੇ ਆਪਣੇ ਆਪਨੂੰ ਸਭਤੋਂ ਸਿਆਣਾ ਸਮਝਦਾ ਹੈ। ਆਪ ਦੇ ਪਰਿਵਾਰ ਨਾਲ ਅਣਬਣ ਤੇ ਜੈਦੀਪ ਦੀ ਸਗਾਈ ਤੋਂ ਹੋ ਗਈ ਸੀ।ਕਿ AT A TIME ਆਪਦੇ ਨੇੜੇ ਰੱਖੇ ਪ੍ਰੋਗਰਾਮ ਤੋਂ ਆਪ ਕਿਸੇ ਬਹਾਨੇ ਅੱਡ ਹੋ ਗਏ ਸੀ। ਖੇਡ ਦੀ ਸਮਾਪਤੀ ਮਿੱਕੀ ਨੇ ਸ਼ੈਂਕੀ ਦੇ ਗ੍ਰਹਿ ਪ੍ਰਵੇਸ਼ ਤੇ ਹੋਣ ਵਾਲੇ ਕਾਕੇ ਦੀ ਵਧਾਈ ਵਜੋਂ ਜੋਨਿ ਦੇ ਚੋਕਾ ਮਾਰਨ ਦੀ ਗੱਲ ਤੋ ਦਿਤੀ ਸੀ, ਜੱਦਕੀ ਆਪਣਾ ਮਾਰਿਆ ਛੱਕਾ ਦਸਣਾ ਜਾਣ ਬੁਝ ਕੇ ਭੁਲ ਗਿਆ। ਉਪਰੋਂ ਆਪ ਦਾ ਬਿਆਨ ਕਿ "ਇਹ ਕੋਈ ਢਿੰਡੋਰਾ ਪਾਉਣ ਵਾਲੀ ਗੱਲ ਹੈ" ਕਿਉਂਕਿ ਆਪ ਦੀ ਸੱਸ ਨਹੀਂ ਹੈ। ਘਟੋ ਘਟ ਆਪਣੀ ਚਾਚੀ ਨੂੰ ਹੀ ਇਹ ਰੁਤਬਾ ਬਖਸ਼ ਦੇਂਦੇ। । ਆਪਣਾ ਅਸੂਲ ਹੈ ਕਿ ਅਸੀਂ ਨ ਕੋਈ ਦੁੱਖ ਛੁਪਾਇਆ ਹੈ ਨ ਖੁਸ਼ੀ। ਪਤਾ ਨਹੀਂ ਲੋਕੀਂ ਕਿਵੇਂ ਇਹ ਸਭ ਗੱਲਾਂ ਢਿੱਡ ਵਿਚ ਸੋਹਰੇ ਘਰ ਲਈ ਛੁਪਾਉਨ ਲਈ ਰੱਖਦੇ ਹਨ। ਮਾਇਕੇ ਵਾਸਤੇ ਨਹੀਂ। ਆਪ ਵੱਲੋਂ ਰੱਖੀ ਜੈਦੀਪ ਦੀ ਰੋਟੀ ਤੇ ਜੋ ਇੱਜਤ ਜਾਂ ਗਿਫ਼੍ਟ ਦਿਤਾ ਉਹ ਵੀ ਵਰਨਣ ਯੋਗ ਹੈ ਪਰ ਛੱਡੋ!
ਇਹ ਸਭ ਕੁਝ ਜਾਣਦੇ ਹੋਏ ਵੀ ਜੇ ਮੀਕੀ ਨੂੰ ਅਫਸੋਸ ਨਹੀਂ ਤਾਂ ਵੀ ਕੋਈ ਗੱਲ ਨਹੀਂ ।ਆਪਾਂ ਕਿਹੜੀ ਹਾਲੀਂ ਜੇਹਦਾਦ ਵੰਡਣੀ ਹੈ। ਸਿਰਫ ਇਕ ਦੂਜੇ ਭਰਾ ਦੇ ਅਫਸੋਸ ਅਤੇ ਭੋਗ ਦੀ ਵਾਰੀਆਂ ਰਹਿ ਗਈਆਂ ਹਨ।
ਆਪ ਨੂੰ ਉਹ ਦਿਨ ਵੀ ਯਾਦ ਹੋਏਗਾ ਜਦ ਆਪ ਦੇ ਘਰ ਭਰਜਾਈ ਦੇ ਰਹਿੰਦੇ ਕਲੇਸ਼ ਹੋਇਆ ਸੀ ਤਾਂ ਕਿਵੇਂ ਮੀਕੀ ਦੇ ਇਕ ਫੋਨ ਤੇ ਅਸੀਂ ਦੋਵੇਂ ਚਾਚਾ ਚਾਚੀ ਅਤੇ ਵੱਡੇ ਵੀਰ ਜੀ ਭੱਜੇ ਭੱਜੇ ਪਹੁੰਚੇ ਸੀ ਕਿ ਮੀਕੀ ਕਹਿੰਦਾ ਕਿ ਜੇ ਨ ਆਏ ਤਾਂ ਮੈਂ ਮਰ ਜਾਵਾਂਗਾ।
ਸਾਡੇ ਤੇ ਪਹਾੜ ਟੁਟਿਆ ਹੈ ਫਿਰ ਵੀ ਕੋਈ ਨਹੀਂ ਇਕੱਲੇ ਹੀ ਖੜੇ ਹਾਂ। ਰਹੀ ਗੱਲ ਬੰਦ ਹੋਣ ਦੀ ਉਸਦਾ ਮੇਰਾ ਤਜੁਰਬਾ ਮੀਕੀ ਨੇ ਦਸ ਹੀ ਰਖਿਆ ਹੋਵੇਗਾ। ਕਿ ਕਿੰਨੀ ਵਾਰੀ ਹੋਇਆ ਹਾਂ
ਹੋਰ ਸਭ ਤੁਆਡੇ ਪੇਕੇ ਵਾਲੇ ਠੀਕ ਹਨ । ਅੱਛਾ ਜੀ । ਗਲਤੀ ਦੀ ਮਾਫ਼ੀ। ਸਤ ਸ੍ਰੀ ਅਕਾਲ।
Reply audio in drive
Reply
ਟਵਿੰਕਲ ਦੇ ਲੇਫ਼੍ਟ ਹੋ ਜਾਣ ਮਗਰੋਂ ਕੋਈ ਹੋਰ ਮੈਂਬਰ ਇਸ ਲੈੱਟਰ ਅਤੇ ਆਡੀਓ ਦੇ ਜੁਆਬ ਵਿੱਚ ਕੁੱਝ ਸਪਸ਼ਟੀਕਰਨ ਚਾਹੁੰਦਾ ਹੈ ਤੇ ਲਿਖੇ ਕਿ ਹਾਂ । ਵਰਨਾ ਜੇ ਕੋਈ ਗਲਤ ਫਹਿਮੀ ਪਾਈ ਬੈਠਾ ਹੈ ਤੇ ਉਸਦੀ ਮਰਜੀ। ਸ਼ਾਇਦ ਮੇਰੀ ਗਲਤੀ ਹੈ ਕਿ ਲਿਖਣ ਵੇਲੇ ਸਾਰੇ ਟੋਪੀਕ ਇਕੱਠੇ ਜੁੜ ਗਏ ਹਨ। ਖ਼ਾਸ ਕਰ ਦਿਡੋਰੇ ਬਾਰੇ ਉਹ ਹੁਣ ਵਾਲਾ ਮਸਲਾ ਨਹੀਂ ਮਿੱਕੀ ਵਲੋਂ ਖੁਖਬਰ ਛੁਪਾਉਣ ਬਾਰੇ ਵੇਲੇ ਦਾ ਸੀ। ਉਸਦੀ ਇਕ ਗਵਾਹ ਹੈ, ਜੋ ਆਪੇ ਬੋਲੇਗੀ। ਧੰਨਵਾਦ ।