ਬਾਦਲ ਦੇ ਰਾਜ ਭਾਗ ਦੌਰਾਨ ਪੰਜਾਬ ਵਿਚ 90 ਫੀਸਦੀ ਸਿੱਖ ਕੌਮ ਤਾਂ ਪਤਿਤ ਹੋ ਚੁੱਕੀ ਹੈ, ਜਥੇਦਾਰ ਸਾਹਿਬ ਕਿਸ ਗੱਲ ਲਈ ਬਾਦਲ ਸਾਹਿਬ 'ਤੇ ਫਖਰ ਕਰ ਰਹੇ ਹਨ। ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਹੋਏ ਸਰਕਾਰੀ ਸਮਾਗਮ ਵਿਚ ਤਾਂ ਨਾ ਦਿੱਲੀ ਦੇ ਸਿੱਖਾਂ ਨੂੰ ਸੱਦਿਆ ਗਿਆ ਹੈ ਅਤੇ ਨਾ ਹੀ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ, ਨਾ ਹੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਨਾ ਹੀ ਯੂ.ਪੀ. ਅਤੇ... ਕਲਕੱਤੇ ਦੇ ਸਿੱਖਾਂ ਨੂੰ ਸੱਦਿਆ ਗਿਆ ਹੈ। ਇਸ ਲਈ ਆਨੰਦਪੁਰ ਸਾਹਿਬ ਵਿਖੇ ਹੋਏ ਇਕੱਠ ਨੂੰ ਸਰਕਾਰੀ ਅਤੇ ਆਰ.ਐਸ.ਐਸ. ਦਾ ਇਕੱਠ ਤਾਂ ਕਿਹਾ ਜਾ ਸਕਦਾ ਹੈ, ਪਰ ਸਿੱਖਾਂ ਦਾ ਹਰਗਿਜ ਨਹੀਂ। ਉਹਨਾਂ ਕਿਹਾ ਕਿ ਅਜਿਹੇ ਇਕੱਠ ਵਿਚ ਪੂਰੀ ਸਿੱਖ ਕੌਮ ਵੱਲੋਂ ਕਿਸੇ ਨੂੰ ਕੋਈ ਖਿਤਾਬ ਕਿਵੇਂ ਦਿੱਤਾ ਜਾ ਸਕਦਾ ਹੈ |, ਜਥੇਦਾਰ ਸਾਹਿਬ ਕਿਸ ਗੱਲ ਲਈ ਬਾਦਲ ਸਾਹਿਬ 'ਤੇ ਫਖਰ ਕਰ ਰਹੇ ਹਨ। ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਹੋਏ ਸਰਕਾਰੀ ਸਮਾਗਮ ਵਿਚ ਤਾਂ ਨਾ ਦਿੱਲੀ ਦੇ ਸਿੱਖਾਂ ਨੂੰ ਸੱਦਿਆ ਗਿਆ ਹੈ ਅਤੇ ਨਾ ਹੀ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ, ਨਾ ਹੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਨਾ ਹੀ ਯੂ.ਪੀ. ਅਤੇ... ਕਲਕੱਤੇ ਦੇ ਸਿੱਖਾਂ ਨੂੰ ਸੱਦਿਆ ਗਿਆ ਹੈ। ਇਸ ਲਈ ਆਨੰਦਪੁਰ ਸਾਹਿਬ ਵਿਖੇ ਹੋਏ ਇਕੱਠ ਨੂੰ ਸਰਕਾਰੀ ਅਤੇ ਆਰ.ਐਸ.ਐਸ. ਦਾ ਇਕੱਠ ਤਾਂ ਕਿਹਾ ਜਾ ਸਕਦਾ ਹੈ, ਪਰ ਸਿੱਖਾਂ ਦਾ ਹਰਗਿਜ ਨਹੀਂ। ਉਹਨਾਂ ਕਿਹਾ ਕਿ ਅਜਿਹੇ ਇਕੱਠ ਵਿਚ ਪੂਰੀ ਸਿੱਖ ਕੌਮ ਵੱਲੋਂ ਕਿਸੇ ਨੂੰ ਕੋਈ ਖਿਤਾਬ ਕਿਵੇਂ ਦਿੱਤਾ ਜਾ ਸਕਦਾ ਹੈ |