This comment has been removed by the author.
Yes he has full right to say but he is not eligible for forgiveness
ਭੂਲੱਣ ਨੂੰ ਮੈਂ ਨਹੀਂ ਕਹਿੰਦਾ ਪਰ ਅੱਜ ੨੭ ਸਾਲ ਬਾਅਦ ਅਚਾਨਕ ਇੱਕ ਸੈਲਬਰੇਟੀਜ ਜਿਸਦੇ ਕਰੋੜਾਂ ਫ਼ੈਨ ਹਨ,ਨੂੰ ਬਲੇਮ ਕਰ ਕਿਸ ਦੀ ਵਾਹਵਾਹੀ ਲੈਣਾ ਚਾਉੰਦੇ ਹਾਂ. ਟਾਈਟਲਰ/ਸਜੱਣ ਵੇਲੇ ਅਸੀਂ ਮੂੰਹ ਦੀ ਖਾਦੀ ਹੈ,ਕਿ ਸਬਕ ਨਹੀਂ ਲਿਆ ? ਹੋਇਆ ਕਿ ਪੀੜੀਤ ਅਤੇ ਗਵਾਹ ਮੁਕੱਰ ਗਏ ਜਾਂ ਬਿਚੋਲੀਏ (ਇਹੀ ਨੇਤਾ ਲੋਗ) "ਡੀਲ" ਕਰ ਪੈਸਾ ਖਾ ਗਏ, ਨੁਕਸਾਨ ਕਿਦਾ ਹੋਇਆ ? ਇਨਸਾਫ ਕਿਨਹੂੰ ਮਿਲਿਆ ? ਹੂਣ ਭੀ ਇਹੀ ਹੋਣਾ , ਮਸ਼ਹੂਰ ਅਤੇ ਜਨਤਾ ਪਿ੍ਏ ਨੂੰ ਮੁਕਦਮੇ ਵਿੱਚ ਲਪੇਟ ਕੇ, ਸਿੱਖਾਂ ਨੂੰ ਭੜਕਾ ਕੇ ਇਨ੍ਹਾਂ ਆਪਣਾ ਊਲੂ ਸਿੱਧਾ ਕਰਨਾ ਹੈ, ਦੇਖ ਲੈਣਾ,ਭਾਂਵੇ ਕੋਈ ਜ਼ਜਬਾਤੀ ਸਿੱਖ ਜਾਂ ਕੋਈ ਸ਼ਰਾਰਤੀ ਤੱਤ ਕੋਈ "ਹਾਦਸਾ" ਹੀ ਨਾ ਕਰ ਜਾਏ ਕਿ ਸਾਡਾ ਸਿਰ ਦੇਸ਼ ਅੱਗੇ ਸ਼ਰਮ ਝੂੱਕ ਜਾਏ, ਪਰ ਇਨ੍ਹਾਂ ਮੂੜ ਨਵੇਂ ਸਿਰੌਂ ਜਲਦੀ ਅੱਗ ਵਿੱਚ ਰੌਟੀਆਂ ਹੀ ਸੇਕਣਿਆਂ ਹਨ/
This comment has been removed by the author.
ReplyDeleteYes he has full right to say but he is not eligible for forgiveness
ReplyDeleteਭੂਲੱਣ ਨੂੰ ਮੈਂ ਨਹੀਂ ਕਹਿੰਦਾ ਪਰ ਅੱਜ ੨੭ ਸਾਲ ਬਾਅਦ ਅਚਾਨਕ ਇੱਕ ਸੈਲਬਰੇਟੀਜ ਜਿਸਦੇ ਕਰੋੜਾਂ ਫ਼ੈਨ ਹਨ,ਨੂੰ ਬਲੇਮ ਕਰ ਕਿਸ ਦੀ ਵਾਹਵਾਹੀ ਲੈਣਾ ਚਾਉੰਦੇ ਹਾਂ. ਟਾਈਟਲਰ/ਸਜੱਣ ਵੇਲੇ ਅਸੀਂ ਮੂੰਹ ਦੀ ਖਾਦੀ ਹੈ,ਕਿ ਸਬਕ ਨਹੀਂ ਲਿਆ ? ਹੋਇਆ ਕਿ ਪੀੜੀਤ ਅਤੇ ਗਵਾਹ ਮੁਕੱਰ ਗਏ ਜਾਂ ਬਿਚੋਲੀਏ (ਇਹੀ ਨੇਤਾ ਲੋਗ) "ਡੀਲ" ਕਰ ਪੈਸਾ ਖਾ ਗਏ, ਨੁਕਸਾਨ ਕਿਦਾ ਹੋਇਆ ? ਇਨਸਾਫ ਕਿਨਹੂੰ ਮਿਲਿਆ ? ਹੂਣ ਭੀ ਇਹੀ ਹੋਣਾ , ਮਸ਼ਹੂਰ ਅਤੇ ਜਨਤਾ ਪਿ੍ਏ ਨੂੰ ਮੁਕਦਮੇ ਵਿੱਚ ਲਪੇਟ ਕੇ, ਸਿੱਖਾਂ ਨੂੰ ਭੜਕਾ ਕੇ ਇਨ੍ਹਾਂ ਆਪਣਾ ਊਲੂ ਸਿੱਧਾ ਕਰਨਾ ਹੈ, ਦੇਖ ਲੈਣਾ,ਭਾਂਵੇ ਕੋਈ ਜ਼ਜਬਾਤੀ ਸਿੱਖ ਜਾਂ ਕੋਈ ਸ਼ਰਾਰਤੀ ਤੱਤ ਕੋਈ "ਹਾਦਸਾ" ਹੀ ਨਾ ਕਰ ਜਾਏ ਕਿ ਸਾਡਾ ਸਿਰ ਦੇਸ਼ ਅੱਗੇ ਸ਼ਰਮ ਝੂੱਕ ਜਾਏ, ਪਰ ਇਨ੍ਹਾਂ ਮੂੜ ਨਵੇਂ ਸਿਰੌਂ ਜਲਦੀ ਅੱਗ ਵਿੱਚ ਰੌਟੀਆਂ ਹੀ ਸੇਕਣਿਆਂ ਹਨ/
ReplyDelete