Thursday, 1 December 2011

Amitabh Bachan in '84

To,
Sri Akaal Takhat Sahib,
Amritsar (Punjab)

यदि अमिताभ बचचन ८४ दंगों के बारे में अपनी सफाई में कुछ कहना चाह रहे हैं तो उन्हें पुरा अधिकार मिलना ही चाहिए l

3 comments:

  1. This comment has been removed by the author.

    ReplyDelete
  2. Yes he has full right to say but he is not eligible for forgiveness

    ReplyDelete
  3. ਭੂਲੱਣ ਨੂੰ ਮੈਂ ਨਹੀਂ ਕਹਿੰਦਾ ਪਰ ਅੱਜ ੨੭ ਸਾਲ ਬਾਅਦ ਅਚਾਨਕ ਇੱਕ ਸੈਲਬਰੇਟੀਜ ਜਿਸਦੇ ਕਰੋੜਾਂ ਫ਼ੈਨ ਹਨ,ਨੂੰ ਬਲੇਮ ਕਰ ਕਿਸ ਦੀ ਵਾਹਵਾਹੀ ਲੈਣਾ ਚਾਉੰਦੇ ਹਾਂ. ਟਾਈਟਲਰ/ਸਜੱਣ ਵੇਲੇ ਅਸੀਂ ਮੂੰਹ ਦੀ ਖਾਦੀ ਹੈ,ਕਿ ਸਬਕ ਨਹੀਂ ਲਿਆ ? ਹੋਇਆ ਕਿ ਪੀੜੀਤ ਅਤੇ ਗਵਾਹ ਮੁਕੱਰ ਗਏ ਜਾਂ ਬਿਚੋਲੀਏ (ਇਹੀ ਨੇਤਾ ਲੋਗ) "ਡੀਲ" ਕਰ ਪੈਸਾ ਖਾ ਗਏ, ਨੁਕਸਾਨ ਕਿਦਾ ਹੋਇਆ ? ਇਨਸਾਫ ਕਿਨਹੂੰ ਮਿਲਿਆ ? ਹੂਣ ਭੀ ਇਹੀ ਹੋਣਾ , ਮਸ਼ਹੂਰ ਅਤੇ ਜਨਤਾ ਪਿ੍ਏ ਨੂੰ ਮੁਕਦਮੇ ਵਿੱਚ ਲਪੇਟ ਕੇ, ਸਿੱਖਾਂ ਨੂੰ ਭੜਕਾ ਕੇ ਇਨ੍ਹਾਂ ਆਪਣਾ ਊਲੂ ਸਿੱਧਾ ਕਰਨਾ ਹੈ, ਦੇਖ ਲੈਣਾ,ਭਾਂਵੇ ਕੋਈ ਜ਼ਜਬਾਤੀ ਸਿੱਖ ਜਾਂ ਕੋਈ ਸ਼ਰਾਰਤੀ ਤੱਤ ਕੋਈ "ਹਾਦਸਾ" ਹੀ ਨਾ ਕਰ ਜਾਏ ਕਿ ਸਾਡਾ ਸਿਰ ਦੇਸ਼ ਅੱਗੇ ਸ਼ਰਮ ਝੂੱਕ ਜਾਏ, ਪਰ ਇਨ੍ਹਾਂ ਮੂੜ ਨਵੇਂ ਸਿਰੌਂ ਜਲਦੀ ਅੱਗ ਵਿੱਚ ਰੌਟੀਆਂ ਹੀ ਸੇਕਣਿਆਂ ਹਨ/

    ReplyDelete