#शिक्षाप्रद
गुरु ग्रन्थ साहिब जी की शिक्षा है कि हर एक मनुष्य के जीवन में न तो सदैव सुख है और न ही सदैव दुःख । सुख और दुःख एक दूसरे के पूरक हैं ।
खुशियों के बाद उदासी तथा उदासी के तुरन्त बाद खुशियाँ आना निश्चित है । इसीलिए दोनों ही समय सामान्य भाव बनाए रखना ही से वास्तविक सुख है,शांति और आनंद की अनुभूति प्राप्त की जा सकती है ।
#ਸਿਖਿਆ
ਗੁਰੂ ਗਰੰਥ ਸਾਹਿਬ ਜੀ ਸੀ ਸਿਖਿਆ ਹੈ ਕਿ ਹਰ ਇਕ ਮਨੁੱਖ ਦੇ ਜੀਵਨ ਅੰਦਰ ਨ ਤਾਂ ਸਦਾ ਸੁੱਖ ਹੀ ਸੁੱਖ ਹੈ ਅਤੇ ਨ ਹੀ ਦੁੱਖ ਹੀ ਦੁੱਖ ।
ਸੁੱਖ ਅਤੇ ਦੁੱਖ ਇਕ ਦੂਜੇ ਦੇ ਪੂਰਕ ਹਨ ।ਸੁੱਖ ਤੋਂ ਬਾਅਦ ਦੁੱਖ ਅਤੇ ਦੁੱਖ ਤੋਂ ਬਾਅਦ ਸੁੱਖ ਆਓਣਾ ਨਿਸਚਿਤ ਹੈ । ਸੋ ਦੋਨਾਂ ਹੀ ਸਮੇਂ ਸਮਤਾ ਭਾਵ ਧਾਰਨ ਕਰਨਾ ਹੀ ਵਾਸਤਵਿਕ ਸੁੱਖ, ਸ਼ਾੰਤੀ ਤੇ ਆੰਨਦ ਦੀ ਅਨੁਭੂਤੀ ਪ੍ਰਾਪਤ ਕੀਤੀ ਜਾ ਸਕਦੀ ਹੈ ।

No comments:
Post a Comment