ਇਨ੍ਹਾਂ ਦਿਨਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮਾਹੌਲ ਉਪਰ ਦਸਵੀਂ ਅਤੇ ਬਾਹਰਵੀਂ ਦੇ ਬੋਰਡ ਪ੍ਰੀਖਿਆਵਾਂ ਹਾਵੀ ਹਨ। ਸਾਰੇ ਟੀਚਰ ਆਪਣੇ ਆਪਣੇ ਸੁਬਜੈਕਟ ਦਾ ਰਿਵਿਜਨ ਕਰ ਰਹੇ ਹਨ ਸੋ ਸਰਕਾਰੀ ਅਤੇ ਗੈਰ ਸਰਕਾਰੀ ਕੌਂਸਲਰ ਵੀ ਵਿਧਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਨੂੰ ਤਨਾਵਮੁਕਤ ਅਤੇ ਸਹਿਜਤਾ ਨਾਲ ਸ਼ਾਮਿਲ ਹੋਣ ਦੇ ਪ੍ਰਯੋਜਨ ਹਿਤਾਂ ਕਾਊਂਸਲਿੰਗ ਦੇਣ ਵਿਚ ਬਿਜ਼ੀ ਹਨ।
No comments:
Post a Comment