#ਜਨਮ_ਕਿ_ਹੈ ?
#जन्म_क्या_है ?
बाहर की नज़र से लगता है कि माता-पिता के मिलन से कुछ भौतिक/रसायनिक किर्याओं द्वारा जीव/मनुष्य का जन्म हो गया।
पर इस तरह नहीं है। भौतिक किर्या द्वारा तो मनुष्य/जीव का भौतिक शरीर ही बनता है, पर मनुष्य केवल शरीर नहीं है।
भौतिक शरीर के अतिरिक्त बिना शारीरिक (नॉन-फिज़िकल) भी इससे कुछ जुड़ा हुआ है।, बल्कि यह कहना अधिक उचित होगा कि भैतिक संसार में रहते साधनों की वजय, जीव को आकार रहित (नॉन-फिज़िकल) जीव को भौतिक शरीर मिला है। जीव/मनुष्य के साथ कई और नॉन-फिज़िकल पहलू जुड़े हैं। जैसे:--
जीव/मनुष्य, आत्मा या जीव-आत्मा।
यह जीव/मनुष्य का स्वंय का आप है। जीव उस प्रभु का ही अंश है तथा उसकी अंश होने के कारण इसके सारे गुण ही परमात्मा वाले ही हैं।
मनुष्य मौजूदा समय जिस अवस्था में है, यह प्रभु का अंश होने के बावजूद भी प्रभु नहीं है। प्रभु अथाह सागर समान है तथा जीव एक छोटी-सी पानी की बूंद के समान है। प्रभु , सूरज तथा जीव एक छोटी किरण समान है।
मनुष्य को प्रभु से अलग करने वाली सबसे पहली चीज़ है, उसका अहंकार (प्रभु से अपनी हस्ती अलग समझना)
ਜਨਮ ਕੀ ਹੈ-
ਓਪਰੀ ਨਜ਼ਰੇ ਲੱਗਦਾ ਹੈ ਕਿ ਮਾਤਾ ਪਿਤਾ ਦੇ ਮੇਲ ਤੋਂ ਕੁਝ ਭੌਤਿਕ/ ਰਸਾਇਣਕ ਕਿਰਿਆਵਾਂ ਦੁਆਰਾ ਜੀਵ/ਮਨੁਖ ਦਾ ਜਨਮ ਹੋ ਗਿਆ।ਪਰ ਇਸ ਤਰ੍ਹਾਂ ਨਹੀਂ ਹੈ।ਭੌਤਿਕ ਕਿਰਿਆਵਾਂ ਦੁਆਰਾ ਤਾਂ ਮਨੁੱਖ ਦਾ ਭੌਤਿਕ ਸਰੀਰ ਹੀ ਬਣਦਾ ਹੈ।ਪਰ ਮਨੁੱਖ, ਨਿਰਾ ਸਰੀਰ ਹੀ ਨਹੀਂ ਹੈ।ਭੌਤਿਕ ਸਰੀਰ ਤੋਂ ਇਲਾਵਾ ਨੌਨ ਫਿਜ਼ੀਕਲ ਵੀ ਇਸ ਦੇ ਨਾਲ ਕਈ ਕੁਝ ਜੁੜਿਆ ਹੋਇਆ ਹੈ।ਬਲਕਿ ਇਹ ਕਹਿਣਾ ਜਿਆਦਾ ਉਚਿਤ ਹੋਵੇਗਾ ਕਿ, ਭੌਤਿਕ ਸੰਸਾਰ ਵਿੱਚ ਵਿਚਰਨ ਦੇ ਸਾਧਨ ਵਜੋਂ, ਜੀਵ ਨੂੰ ਅਕਾਰ ਰਹਿਤ (ਨੌਨ ਫਿਜ਼ੀਕਲ) ਜੀਵ ਨੂੰ ਭੌਤਿਕ ਸਰੀਰ, ਮਿਲਿਆ ਹੈ।ਜੀਵ/ ਮਨੁੱਖ ਦੇ ਨਾਲ ਕਈ ਹੋਰ ਨੌਨ ਫਿਜ਼ੀਕਲ ਪਹਿਲੂ ਜੁੜੇ ਹੋਏ ਹਨ, ਜਿਵੇਂ--
ਜੀਵ, ਆਤਮਾ ਜਾਂ ਜੀਵਾਤਮਾ== ਇਹ ਜੀਵ/ਮਨੁਖ ਦਾ ਖੁਦ ਦਾ ਆਪਾ ਹੈ।ਜੀਵ ਉਸ ਪ੍ਰਭੂ ਦੀ ਹੀ ਅੰਸ਼ ਹੈ ਅਤੇ ਉਸ ਦੀ ਅੰਸ਼ ਹੋਣ ਕਰਕੇ ਇਸ ਦੇ ਸਾਰੇ ਗੁਣ ਵੀ ਪ੍ਰਭੂ ਵਾਲੇ ਹੀ ਹਨ-
ਅਚਰਜ ਕਥਾ ਮਹਾ ਅਨੂਪ...(੮੬੮)
{ਨੋਟ:- ਪ੍ਰਾਤਮਾ= ਜੀਵਾਤਮਾ ਅਤੇ ਪਰਾਤਮਾ= ਪਰ+ਆਤਮਾ, ਪਰਾਈ ਆਤਮਾ ਅਰਥਾਤ ਦੂਸਰੇ ਦੀ ਆਤਮਾ “ਆਤਮਾ ਪਰਾਤਮਾ ਏਕੋ ਕਰੈ ॥”}
ਮਨੁੱਖ ਮੌਜੂਦਾ ਸਮੇਂ ਜਿਸ ਹਾਲਤ ਵਿੱਚ ਹੈ, ਇਹ ਪ੍ਰਭੂ ਦੀ ਅੰਸ਼ ਹੋਣ ਦੇ ਬਾਵਜੂਦ ਵੀ ਪ੍ਰਭੂ ਨਹੀਂ ਹੈ।ਪ੍ਰਭੂ ਅਥਾਹ ਸਾਗਰ ਸਮਾਨ ਹੈ ਅਤੇ ਜੀਵ ਇਕ ਛੋਟੀ ਜਿਹੀ ਪਾਣੀ ਦੀ ਬੂੰਦ ਸਮਾਨ ਹੈ।ਪ੍ਰਭੂ ਸੂਰਜ ਅਤੇ ਜੀਵ ਇੱਕ ਨਿਕੀ ਜਿਹੀ ਕਿਰਣ ਸਮਾਨ ਹੈ।ਮਨੁੱਖ ਨੂੰ ਪ੍ਰਭੂ ਤੋਂ ਵੱਖ ਕਰਨ ਵਾਲੀ ਸਭ ਤੋਂ ਪਹਿਲੀ ਚੀਜ ਹੈ ਇਸ ਦੀ ਹਉਮੈ (ਹਉਮੈ= ਪ੍ਰਭੂ ਤੋਂ ਆਪਣੀ ਵੱਖ ਹਸਤੀ ਸਮਝਣਾ)
Jasbir Singh Virdi
No comments:
Post a Comment