Tuesday, 21 March 2017

What Sort of Love is this ?

What Sort of Love is this which cling to duality*
Nanak Says, "He Name is Called 'A Lover'
who Remains Forever impressed in Absorption.

But One Who Feels Good Only when Good is Done for Him,
One Who Feels Bad when Thinks Go Badly.
Don't Call him, A 'Lover' ,
He Trades Only for His Own Account.

यदि कोई प्रेमी जोड़ा अपने प्यारे लवर के बिना, किसी और से दिल लगाता है, तो इसे सच्चा इश्क़ नहीं कहा जा सकता ।
क्योंकि असुलन वही सच्चा आशिक़ है, जो अपने प्रियतम को ही अपनी याद में बसाए रखे ।

पर, जो अपने प्रिय का अच्छा कार्य होता देख अच्छा कबूल करे और उसका बुरा होते  देख घबरा जाए, उसे सच्चा आशिक नहीं कहा जा सकता, क्योंकि अभी उसे प्रेमी अपने प्रियतम के
अच्छे गुणों की पहचान गिणती पर आधारित है।

Sunday, 19 March 2017

ਗੁਣ ਗਾਉਣੇ ਤੇ ਸੁਰਤਿ ਰਾਹੀਂ ਗੁਣ ਗ੍ਰਹਿਣ ਕਰਨੇ ਨਿਰਗੁਣ ਰਾਮ ਨੂੰ ਹਿਰਦੇ ਵਿਚ ਸਰਗੁਣ ਰੂਪ ਵਿਚ ਪ੍ਰਤੱਖ ਕਰਣਾ ਹੈ। ਸੁਰਤਿ ਪਹਿਲਾਂ ਗੁਣਾਂ ਦੇ ਜ਼ਰੀਏ  ਨਾਮ ਨੂੰ ਧਾਰਨ ਕਰਦੀ ਹੈ। ਗੁਰਬਾਣੀ ਵਿਚ ਇਸ ਗੱਲ ਦਾ ਸੰਕੇਤ ਇਸ ਪ੍ਰਕਾਰ ਮਿਲਦਾ ਹੈ :--

#ਗੁਣ_ਤੇ_ਨਾਮ_ਪਰਾਪਤਿ_ਹੋਇ।।੨।।੪੧।।ਆਸਾ ਮ:੩ (੩੬੧)

ਨਾਮ ਹਿਰਦੇ ਵਿੱਚ ਪੁੱਜ ਕੇ ਨਿਅੰਜਨ ਨਾਲ ਅਭੇਦ ਹੁੰਦਾ ਹੈ, ਤੇ ਇੰਜ ਸੁਰਤਿ ਵਿੱਚ ਚੇਤਨਾ ਜਾਗ ਉੱਠਦੀ ਹੈ, ਤੇ ਉਹ ਤਰੰਗਤ ਹੋਕੇ ਮਨ-ਬੁੱਧੀ ਦੇ ਮੰਡਲਾਂ ਤੋਂ ਅੱਗੇ ਲੱਗ ਜਾਂਦੀ ਹੈ, ਤੇ ਬੁੱਧ ਨੂੰ ਸੁਧ ਵਿਚ ਬਦਲ ਦੇਂਦੀ ਹੈ। ਸੁੱਧ ਵਿਚ ਅਨੁਭਵੀ ਅੱਖ ਹੈ, ਜੋ ਅਨੁਭਵ ਪ੍ਰਕਾਸ਼ ਰੂਪ  ਨੂੰ ਪ੍ਰਤੱਖ ਦੇਖਣ ਦੀ ਸਮਰਥਾ ਰੱਖਦੀ ਹੈ। ਇਹ ਉਹ ਅੱਖ ਹੈ, ਜਿਸ ਲਈ ਕਿਹਾ ਗਿਆ ਹੈ  : --

"ਨਾਨਕ ਸੇ ਆਖਦਿਆ ਬਿਅੰਨਿ ਜਿਨੀ ਡਿਸੰਦੋ ਮਾਪਿਰਿ।।੩।।ਮਾਰੂ ਵਾਰ ਮ: ੫ ਡਖਣੇ,, (੧੧੦੦)

ਇਸ ਤਰਾਂ ਨਿਰਗੁਣ ਰਾਮ ਇਸ ਅਨੁਭਵੀ ਅੱਖ ਦੇ ਖੁੱਲਣ ਤੇ ਕੁਦਰਤ ਦੇ ਵਿਸਮਾਦੀ ਰੂਪ ਵਿੱਚ ਝਲਕਦਾ ਹੈ ਤੇ ਅੰਤਰ ਆਤਮੇ ਨਿਰਗੁਣ ਅਤੇ ਸਰਗੁਣ ਇੱਕ ਰੂਪ ਹੋਕੇ ਦਿੱਸਣ ਲੱਗ ਪੈਂਦੇ ਹਨ। ਅਪਰੰਪਰ ਜੋ ਨਿਰਗੁਣ ਹੈ, ਸਰਗੁਣ ਰੂਪ ਧਾਰਣ ਕਰ ਲੈਂਦਾ ਹੈ । ਯਥਾ  : --

"ਨਿਰਗੁਣ ਰਾਮ ਗੁਣ ਗੁਣਹ ਵਸਿ ਹੋਇ।।ਰਹਾਉ।।" ਗਉੜੀ-ਅਸਟ-ਮ: ੧ (੨੨੨)

ਗੁਣ ਗਾਉਣੇ, ਜਪੁ, ਜਾਪ ਤੇ ਸਿਮਰਨ ਨਾਮ ਨੂੰ ਲੱਖਣ ਦੇ ਵਸੀਲੇ ਹਨ। ਗੁਣ ਗਾਉਣ ਸਬੰਧੀ ਵਿਚਾਰ ਅਗੇ "ਪ੍ਰਭ ਕਿਰਤੀ" ਦੇ ਸਿਰਲੇਖ ਹੇਠ ਕੀਤੀ ਜਾ ਚੁੱਕੀ ਹੈ। ਗੁਰਬਾਣੀ ਦਾ ਰਾਗਮਹੀ ਕੀਰਤਨ ਪ੍ਰਭੂ ਕਿਰਤੀ ਦਾ ਮੁੱਖ ਅੰਗ ਹੈ। ਮਨ ਨੂੰ ਇਕਾਗਰ ਕਰਣ ਦਾ ਇਹ ਸਰਵੋਤਮ ਢੰਗ ਹੈ। ਪ੍ਰਥਮ ਰੂਪ ਵਿੱਚ ਇਹ ਜਾਪ ਹੈ। ਜਾਪ, ਪ੍ਭੁ ਕਿਰਤੀ, ਪ੍ਰਭੂ ਦੇ ਗੁਣਾਂ ਅਥਵਾ ਗੁਣ ਵਾਚਕ ਨਾਵਾਂ ਦਾ ਉੱਚੀ-ਉੱਚੀ ਉਚਾਰਣ ਕਰਣਾ ਹੈ।

ਜਾਪ ਰਾਹੀਂ ਉਚਾਰਨ ਕੀਤੀ ਗਈ ਪ੍ਰਭੂ ਕਿਰਤੀ' ਜਾਂ ਗੁਣਵਾਚਕ ਨਾਵਾਂ ਦਾ ਧਿਆਂਨਣਾ ਤੇ ਅਰਥ-ਭਾਵ ਨਾਲ ਸੁਰਤਿ ਨੂੰ ਜੋਤਨਾ "ਜਾਪ",ਹੈ। ਜਪੁ, ਨਾਮ ਧਿਆਈਐ ਦੇ ਅਰਥਾਂ ਵਿੱਚ ਜਾਣਿਆ ਜਾਂਦਾ ਹੈ। ਜਪੁ, ਸੁਰਤਿ-ਸ਼ਬਦ ਸੰਜੋਗ ਦੀ ਪਹਿਲੀ ਪਉੜੀ ਚੜਕੇ ਸੁਰਤਿ ਨੇ ਹਿਰਦੇ ਵਿੱਚ ਪੁੱਜ ਕੇ ਮੰਨ ਤੇ ਬੁਧੀ ਦੇ ਮੰਡਲਾਂ ਤੋਂ ਉਚੇਰੇ ਚੜਣਾ ਹੈ। ਮਾਨੋ, ਜਪੁ ਨੂੰ ਸੁਧ ਵਿੱਚ ਬਦਲਣਾ ਹੈ। ਨਾਮ ਜਪੁ ਦਾ ਹਿਰਦੇ ਵਿੱਚ ਦਾਖਲ ਕਰਨਾ ਤੇ ਉਹਨੂੰ ਚਿੱਤ ਵਿਰਤੀ ਬਨਾਣ ਦਾ ਨਾਮ "ਸਿਮਰਨ" ਹੈ। ਸਿਮਰਨ ਅਚੁਕ ਚੇਤਾ ਹੈ। ਇਹ ਹਿਰਦੇ ਵਿੱਚ ਚਿਤ ਤੋਂ ਜਪੁ ਦਾ ਸੰਜੋਗ ਹੈ। ਯਥਾ :--
(ਸ੍ਰੀ ਰਾਗ ਮ :੩, ਪੰਨਾ ੩੯)
(ਸੂਹੀ ਮ:੪, ਪੰਨਾ ੭੩੨)

ਜੋ ਮਨ ਨਾਲ ਪ੍ਰੇਮ ਸਹਿਤ ਹਰਿ ਹਰਿ ਸਿਮਰਦੇ ਹਨ ਉਹ ਸਦਾ ਅਡੋਲ ਚਿਤ ਰਹਿੰਦੇ ਹਨ : --

"ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ।।
ਸੋ ਜਨੁ ਇਤ ਉਤ ਕਤਹਿ ਨ ਡੋਲੈ।।੨।।੪੮।।੧੧੭।
ਗਉੜੀ ਮ: ੫, (੧੮੯)

ਮਨ ਉ ਮੈਲ ਹਉਮੈ ਦੀ ਹੈ ਜੋ ਸਭ ਔਗਣਾਂ ਦੀ ਮਾਨ ਹੈ। ਗੁਰ ਸ਼ਬਦਿ ਦੀ ਕਮਾਈ ਇਸ ਮੈਲ ਨੂੰ ਹਟਾਂਦੀ ਹੈ ਤੇ ਨਿਰਮਲ ਨਾਮ ਨਿਰੰਜਨ ਨਾਲ ਜੋੜ ਦੇਂਦੀ ਹੈ  :--

"ਮਨੁ ਮੈਲਾ ਸਚੁ ਨਿਰਮਲਾ ਕਿਉਂ ਕਰਿ ਮਿਲਿਆ ਜਾਇ।।
ਪ੍ਰਭੂ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ।।੧੨।।੧।।੩।।    ਸੂਹੀ--ਅਸਟ--ਮ: ੩, (੭੫੫)

ਸਿਮਰਨ ਨਾਲ ਚਿਤ ਵਿਰਤੀ ਨਾਮ ਦੇ ਭਾਵ ਵਿਚ ਜੁੜ ਜਾਂਦੀ ਹੈ, ਸਿਮਰਨ ਦ੍ਰਿੜ ਹੋਣ ਤੇ ਨਾਮ ਵਿਚ ਸੁਰਤਿ ਲੀਨ ਹੋ ਜਾਂਦੀ ਹੈ ਤੇ ਲਿਵ ਦਾ ਰੂਪ ਧਾਰ ਲੈਂਦੀ ਹੈ। ਇਹ ਸ਼ਬਦਿ ਸੁਰਤਿ ਸੰਜੋਗ ਦੀ ਦੂਜੀ ਪਉਂੜੀ ਹੈ ਲਿਵ, ਸੁਰਤਿ ਦਾ ਨਾਮ ਨਿਰੰਜਨ ਨਾਲ ਤਰੰਗਤ ਹੋ ਕੇ ਮਨ ਬੁਧੀ ਦੇ ਮੰਡਲਾਂ ਤੋਂ ਉਪਰ ਪੁੱਜਣਾ ਹੈ। ਇਸ ਨਾਮ ਨਿਵਾਸ ਦੀ ਅਵਸਥਾ ਹੈ। ਇਸ ਅਵਸਥਾ ਵਿੱਚ ਬੁਧੀ ਸੁਧ ਵਿਚ ਪਲਟ ਕੇ ਅਨੁਭਵਤਾ ਦੀ ਅੱਖ ਪ੍ਰਾਪਤ ਕਰ ਲੈਂਦੀ ਹੈ। ਇਹ ਸੁਤੇ ਉਪਜਿਆ ਅਨੁਭਵੀ ਗਿਆਨ ਹੀ ਨਿਰਗੁਣ ਨੂੰ ਸਰਗੁਣ ਵਿੱਚ ਦੇਖਦਾ ਹੈ ਤੇ ਵਿਸਮਾਦ ਵਿਚ ਵਿਲੀਨ ਹੋ ਕੇ ਹਰ ਪਾਸੇ ਬ੍ਰਹਮ ਹੀ ਬ੍ਰਹਮ ਅਨੁਭਵ ਕਰਦਾ ਹੈ।
ਅਗਲੀ ਵਿਚਾਰ:- "ਸਰਬ ਮਹਿ ਪੇਖੈ ਪਾਰਬ੍ਰਹਮ"

Saturday, 18 March 2017

ਕ੍ਰੋਧ

ਕਰੌਧ ਵਾਲੀ ਅਵਸਥਾ ਵਿੱਚ ਮੱਨੁਖ ਮੱਨ ਦੀ ਗੱਲ ਨਹੀ ਕਰਦਾ,ਸਿਰਫ ਤੇ ਸਿਰਫ ਦੁਜਿਆਂ ਦਾ ਦਿੱਲ ਹੀ ਦੁਖਾਂਦਾ ਹੈ । ਕਰੌਧ ਦੀ ਅਗਨੀ ਵਿੱਚ ਜੱਲ਼ ਕੇ ਆਪਣੇ ਪੈਰ ਤੇ ਆਪ ਕੁਲਹਾੜੀ ਮਾਲ ਲੈਂਦਾ ਹੈ । ਕਰੌਧੀ ਵਿਅਕਤੀ ਵਿੱਚ ਅਹੰਕਾਰ ਅਤੇ ਜਿੱਦ ਕੂੱਟ ਕੂੱਟ ਕੇ ਭਰੀ ਹੂੰਦੀ ਹੈ ।
ਉਹ ਸੋਚਦਾ ਹੈ ਕਿ ਉਹ ਜੋ ਚਾਹੁੰਦਾ ਹੈ, ਉਹੀ ਹੁਣਾ ਚਾਹੀਦਾ ਹੈ । ਜਰਾ ਕੁ ਵੀ ਕੱਮ ਊਸਦੀ ਇੱਛਾ ਅਨੁਸਾਰ ਨਹੀ ਹੋਇਆ ਤੇ ਉਹ ਆਪਣਾ ਧੀਰਜ ਖੋ ਦਿੰਦਾ ਹੈ,ਅਤੇ ਚਿਖੱਣ ਚਿਲਾਉਣ ਲੱਗ ਜਾਂਦਾ ਹੈ । ਉਹ  ਜੱਦ ਤੀਕਣ ਆਪਣੇ  ਅਪਮਾਨ ਦਾ ਮੂੰਹ ਤੌੜ ਜੁਆਬ ਨਹੀ ਦੇ ਲੈਂਦਾ ਚੈਨ ਨਾਲ ਨਹੀ ਬੈਠਦਾ ।
ਕਰੌਧੀ ਵਿਅਕਤੀ ਆਪਣੇ ਊਗਰ ਸੁੱਭਾਵ ਕਾਰਣ ਆਪਣੇ ਜੀਵਨ ਵਿੱਚ ਇਹ ਗਲਤਫਹਮੀ ਪਾਲ ਲੈਂਦਾ ਹੈ ਕਿ ਉਹ ਕਿਸੇ ਵੀ ਬਣਦੇ ਕੱਮ ਨੂੰ ਵਿਗਾੜ ਸਕਦਾ ਹੈ । ਅਤੇ ਫਿਰ ਉਹ ਆਪਣੇ ਸਾਰੇ ਜੀਵਨ ਵਿੱਚ ਊਸਦਾ ਨਤੀਜਾ ਭੁਗਤਦਾ ਹੈ ।
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥ (ਮ.੯)

ਇਰੱਖਾ

ਇਰੱਖਾ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ !
ਇਰੱਖਾਲੂ ਵਿਅਕਤੀ ਆਪਣੀ ਉਪਲੱਬਧੀ ਕਦੀ ਨਹੀ ਵੇਖਦਾ । ਜੋ ਕੁੱਝ ਮਿਲਿਆ ਹੈ, ਉਸ ਤੌਂ ਸੰਤੂਸ਼ਟ ਹੋਣ ਦੇ ਬਜਾਏ ਹਮੇਸ਼ਾਂ ਦੂਸਰਿਆਂ ਦੀ ਖੂਸ਼ੀਆਂ ਵਿੱਚ ਵਿਘੱਨ ਪਾਉਣ ਦੀ ਯੋਜਨਾ ਬਣਾਂਦਾ ਰਹਿੰਦਾ ਹੈ ।
ਇਰਖਾਲੂ ਵਿਅਕਤੀ ਖੂੱਦ ਨੂੰ ਸਦਾ ਹੀਣ ਸਮਝਦੇ ਹਨ । ਇਸ ਲਈ ਜੋ ਕੁੱਝ ਉਨ੍ਹਾਂ ਕੋਲ ਹੁੰਦਾ ਹੈ ਉਸ ਨੂੰ ਵੀ ਗਵਾ ਬੈਂਦੇ ਹਨ ।
ਸਾਹਮਣੇ ਵਾਲੇ ਨੂੰ ਵੇਖ ਕੇ ਪ੍ਰੇਰੀਤ ਹੋਣਾ ਜਾਂ ਕੁੱਝ ਸਿੱਖਣਾ ਗਲਤ ਨਹੀ ਹੈ । ਲੇਕਿਨ ਊਸ ਦੀ ਹੌੜ ਕਰਨਾ ਜਾਂ ਊਸ ਨੂੰ ਹਰਾਣ ਦੇ ਲਈ ਗਲਤ ਰਸਤਾ ਅਖਤਿਆਰ ਕਰਣਾ ਠੀਕ ਨਹੀ ਹੈ ।
ਇਰੱਖਾ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ । ਜੋ ਸਮ੍ਹੇਂ, ਸ਼ਕਤੀ ਅਤੇ ਖੂੱਦ ਨੂੰ ਬਣਾਨ ਸੰਵਾਰਣ ਵਿਚ ਲਗਾ ਸਕਦਾ ਹੈ, ਉਹ ਦੂੱਜੇ ਨੂੰ ਬਰਬਾਦ ਕਰਣ ਦੀ ਸਾਜਿਸ਼ ਵਿੱਚ ਲਗਾ ਦਿੰਦਾ ਹੈ । ਇਹੋ ਜਹੇ ਵਿਹਾਰ ਨਾਲ ਵੈਰ ਵੱਧਦਾ ਹੈ, ਮਨ ਦੀ ਕੁੱੜਨ ਨੂੰ ਸਾਂਤ ਕਰਕੇ ਆਪਣੀ ਉਪਲੱਬਧੀ  ਤੇ ਸੰਤੂਸ਼ਟ ਹੋ ਕਰ ਹੀ ਖੂੱਸ਼ ਰਿਹਾ ਜਾ ਸਕਦਾ ਹੈ ।
ਇੱਕ ਪੁਰਾਣੀ ਕਹਾਵਤ ਹੈ "ਦੁਸਰੇ ਦਾ ਮੱਹਲ ਵੇਖ ਕੇ ਆਪਣੀ ਝੌਪੜੀ ਨੂੰ ਅੱਗ ਨਾ ਲਾੳ" ।

अहंकार, ਅਹੰਕਾਰ, Ego

#ਅਹੰਕਾਰ : ਆਪਣੇ ਸਾਹਮਣੇ ਦੁਸਰਿਆਂ ਨੂੰ 'ਤੂੱਛ' ਸਮਝਣ ਵਾਲੇ ਲੋਗ ਆਪਣੀ ਗਲਤੀ ਨਾ ਮੱਨ ਕੇ ਹਮੇਸ਼ਾ ਹੀ ਦੁਸਰਿਆਂ ਦੀ ਹੀ ਗਲਤੀ ਨਿਕਾਲਣ ਵਿਚ ਲੱਗੇ ਰਹਿੰਦੇ ਹਨ । ਕਿਉਂਕਿ ਉਹ ਖੂੱਦ ਨੂੰ ਹੀ ਸਹੀ ਸਮਝਦੇ ਹਨ । ਇਸ ਲਈ ਨਵੀਂ ਵਿਚਾਰਧਾਰਾ ਦੇ ਲੌਕਾਂ ਨੂੰ ਸਵੀਕਾਰ ਨਹੀਂ ਕਰ ਪਾਂਦੇ ।
ਜਿਸ ਦੀ ਵਜਾ ਇਨ੍ਹਾਂ ਦੇ ਬਣੇ ਬਣਾਏ ਕੱਮ ਵਿਗੜ ਜਾਂਦੇ ਹਨ ਅਤੇ ਸਾਰੇ ਸੰਬੰਧ ਤਹਸ ਨਹਸ ਹੋ ਜਾਂਦੇ ਹਨ । ਇਹ ਲੋਗ ਆਪਣੇ ਨੇੜੇ-ਤੇੜੇ 'ਨਰਕ' ਦਾ ਨਿਰਮਾਣ ਕਰ ਲੈਂਦੇ ਹਨ ।
ਜੱਦ ਸੁਭਾਵ ਵਿਚ ਲਚੀਲਾਪਣ ਹੋਇਗਾ ਤੱਦ ਹੀ ਚੀਜਾਂ, ਸੰਬੰਧ ਅਤੇ ਪਰਿਸਥਿਤਿਆਂ  ਸੰਤੁਲਿਤ ਰਹਿਣ  ਗਿਆਂ  । ਵਰਨਾ ਅਹੰਕਾਰੀ ਵਿਅਕਤੀ ਦਾ ਉਹੀ ਹਾਲ ਹੂੰਦਾ ਹੈ ਜੋ ਤੁਫਾਨ 'ਚ ਸੂੱਖੇ ਪੇੜ ਦਾ ।
ਸਦਾ ਆਪਣੀ ਚਲਾਉਣ ਜਾਂ ਹਾਂਕਣੇ ਵਾਲੇ ਖੂੱਦ ਨੂੰ ਕਦੀਂ ਵੀ ਵਿਸਤਾਰ ਯੋਜਨਾ ਵਿਚ ਨਹੀ ਲਿਆ ਪਾਂਦੇ ਅਤੇ ਪਿਛੜ ਕੇ 'ਰੂੜੀਵਾਦੀ' ਦਾ ਲੇਬਲ ਅਖਤਿਆਰ ਕਰ ਲੈਂਦੇ ਹਨ । #ਗੰਭੀਰ [19.03.2012]

#अहंकार : अपने सामने दुसरों को तुच्छ समझने वाले लोग अपनी गलती न मानकर हमेशा ही दूसरों की ही गलती निकलने में लगे रहते हैं । क्योंकि वो खुद्द को सही समझते हैं । इसलिए नयी विचारधारा के लोगों को स्वीकार नहीं कर पाते ।
जिसकी वजह से इनके बने बनाये काम बिगड़ जाते हैं । तथा सारे संबंध तहस महस हो जाते हैं । ये लोग अपने नजदीक नर्क का निर्माण कर लेते हैं ।
जब स्वभाव में लचीला पन होगा तभी पदार्थ, संबंध तथा परिस्थितियां संतुलित रहेंगी । वर्ना अहंकारी व्यक्ति का वही हाल होगा जो किसी तूफान में सूखे पेड़ का ।
सदा अपनी चलाने वाला या हांकने वाला खुद्द को किसी विस्तार योजना में शामिल नही कर  पाता तथा पिछड़ कर 'रूढ़िवादी' का लेबल अख्तियार कर लेता हैं । #गंभीर [19-03-2012]

ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ (ਮ.5)

There's Lord's Only One Court&Pen.

Those Who're False Wthin Side,
Those Who're HonorAble on The OutSide,
Those Who're very Common in This World,
Those Who're Love Silk The InSide,&
Those Who're Rags on The OutSide,
Those Who're The Good Ones in The Would,

Even Though
They May Bathe at The Sixty-Eight
Sacred Shrines of Pilgrimage. Still,
Their Filth Doesn't Departs.

They Embrace Love for The Lord,
They Contemplate Beholding Him
They Laugh in The Lord's Love,
They Weep in The Lord's Love
They Keep Silent in The Lord's Love.&
They Sitting at The Lord's Door,
They Waiting atThe Lord's Door, when
They Gives to them Eat.

There's Lord's Only One Court,
There's Lord's Only One Pen,
There's Lord,Open, You&I Shall Meet,
There's Lord, Account're Examined &
There's Lord, The Sinner're Crushed,
Like, Oil Seeds in The Press.

They Don't Care for AnyThing alse
Except,Their True Husband Love.

जो मनुष्य मन से झूठे हैं,बाहर से भी झूठी इज्जत बनाए हुए हैं, और दुनिया में झूठ का दिखावा करते हैं,
वो बेशक अपने धर्म के शास्त्रों की मान्यता के अनुसार जो अड़सठ तीर्थ स्थान हैं, उनकी यात्रा तथा स्नान भी करलें, पर कपट की मैल (Filth) कभी नहीं उतरती।
पर जो परमात्मा से प्यार करते हैं, परमात्मा के दर्शन दीदार, गुण-विचार, में लगे रहते हैं, प्रभु के प्यार में कभी हंसने लगते हैं, कभी रोने लगते हैं, और कभी प्रभु के प्यार में गंभीर अवस्था में मस्त रहते हैं । उनको किसी की प्रवाह नहीं होती। वो किसी की गुलामी नहीं कर सकते।
वो लोग, जो जिंदगी रूपी राह और अवसर में पड़े हुए, "नाम" की खुराक मांगते हैं।

जब परमात्मा उन्हें दुनियावी या आत्मिक खुराक के खाने का साधन देता हैं, वो उसी में ही खुश, सन्तुष्ट हो खा लेते है ।
गुरु नानक जी कहते हैं कि : --
परमात्मा की दरगाह में एक ही कचहरी है, और एक ही कलम, जिससे वों हमारे कर्मों का लेखा-जोखा, जो है उसकी जांच बिना किसी भेदभाव व पक्षपात के आधार पर हमें दुख और सुख रूपी सज़ा या इनाम देता है।

Friday, 17 March 2017

ਨਾਮ ਸਿਮਰਨ ਤੇ ਸ਼ਬਦ-ਸੁਰਤਿ ਸੰਜੋਗ