#ਅਹੰਕਾਰ : ਆਪਣੇ ਸਾਹਮਣੇ ਦੁਸਰਿਆਂ ਨੂੰ 'ਤੂੱਛ' ਸਮਝਣ ਵਾਲੇ ਲੋਗ ਆਪਣੀ ਗਲਤੀ ਨਾ ਮੱਨ ਕੇ ਹਮੇਸ਼ਾ ਹੀ ਦੁਸਰਿਆਂ ਦੀ ਹੀ ਗਲਤੀ ਨਿਕਾਲਣ ਵਿਚ ਲੱਗੇ ਰਹਿੰਦੇ ਹਨ । ਕਿਉਂਕਿ ਉਹ ਖੂੱਦ ਨੂੰ ਹੀ ਸਹੀ ਸਮਝਦੇ ਹਨ । ਇਸ ਲਈ ਨਵੀਂ ਵਿਚਾਰਧਾਰਾ ਦੇ ਲੌਕਾਂ ਨੂੰ ਸਵੀਕਾਰ ਨਹੀਂ ਕਰ ਪਾਂਦੇ ।
ਜਿਸ ਦੀ ਵਜਾ ਇਨ੍ਹਾਂ ਦੇ ਬਣੇ ਬਣਾਏ ਕੱਮ ਵਿਗੜ ਜਾਂਦੇ ਹਨ ਅਤੇ ਸਾਰੇ ਸੰਬੰਧ ਤਹਸ ਨਹਸ ਹੋ ਜਾਂਦੇ ਹਨ । ਇਹ ਲੋਗ ਆਪਣੇ ਨੇੜੇ-ਤੇੜੇ 'ਨਰਕ' ਦਾ ਨਿਰਮਾਣ ਕਰ ਲੈਂਦੇ ਹਨ ।
ਜੱਦ ਸੁਭਾਵ ਵਿਚ ਲਚੀਲਾਪਣ ਹੋਇਗਾ ਤੱਦ ਹੀ ਚੀਜਾਂ, ਸੰਬੰਧ ਅਤੇ ਪਰਿਸਥਿਤਿਆਂ ਸੰਤੁਲਿਤ ਰਹਿਣ ਗਿਆਂ । ਵਰਨਾ ਅਹੰਕਾਰੀ ਵਿਅਕਤੀ ਦਾ ਉਹੀ ਹਾਲ ਹੂੰਦਾ ਹੈ ਜੋ ਤੁਫਾਨ 'ਚ ਸੂੱਖੇ ਪੇੜ ਦਾ ।
ਸਦਾ ਆਪਣੀ ਚਲਾਉਣ ਜਾਂ ਹਾਂਕਣੇ ਵਾਲੇ ਖੂੱਦ ਨੂੰ ਕਦੀਂ ਵੀ ਵਿਸਤਾਰ ਯੋਜਨਾ ਵਿਚ ਨਹੀ ਲਿਆ ਪਾਂਦੇ ਅਤੇ ਪਿਛੜ ਕੇ 'ਰੂੜੀਵਾਦੀ' ਦਾ ਲੇਬਲ ਅਖਤਿਆਰ ਕਰ ਲੈਂਦੇ ਹਨ । #ਗੰਭੀਰ [19.03.2012]
#अहंकार : अपने सामने दुसरों को तुच्छ समझने वाले लोग अपनी गलती न मानकर हमेशा ही दूसरों की ही गलती निकलने में लगे रहते हैं । क्योंकि वो खुद्द को सही समझते हैं । इसलिए नयी विचारधारा के लोगों को स्वीकार नहीं कर पाते ।
जिसकी वजह से इनके बने बनाये काम बिगड़ जाते हैं । तथा सारे संबंध तहस महस हो जाते हैं । ये लोग अपने नजदीक नर्क का निर्माण कर लेते हैं ।
जब स्वभाव में लचीला पन होगा तभी पदार्थ, संबंध तथा परिस्थितियां संतुलित रहेंगी । वर्ना अहंकारी व्यक्ति का वही हाल होगा जो किसी तूफान में सूखे पेड़ का ।
सदा अपनी चलाने वाला या हांकने वाला खुद्द को किसी विस्तार योजना में शामिल नही कर पाता तथा पिछड़ कर 'रूढ़िवादी' का लेबल अख्तियार कर लेता हैं । #गंभीर [19-03-2012]
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ (ਮ.5)
No comments:
Post a Comment