Friday, 30 March 2012

किसी भी लड़के-लड़की का 'मंगलीक' होने का कया अर्थ है ?

उत्तर : बृहामणी मत के अनुसार 'मंगलीक' उस को कहा जाता है जिस की जन्म कुंडली में चोथे, आठवें, या बारहवें सथान (घर) पर मंगल गृह हो. जन्म कुंडली पंडित या जयोतिषी बनाते हैं.
सिकख धर्म गृह पुजा को नहीं मानता. इसलिए गृह से संबंधित मंगलीक आदि भरम की इस धर्म में कोई जगह नहीं.
दुनिया के कई देश ऐसे हैं जो जयोतिषी द्वारा टेवे व कुंडली नहीं बनवाते..., तो उनको कैसे जानकारी मिलती है कि कौन मंगलीक है कि नहीं ? कया वो लोग ऐसे भरमों से प्रभावित होते हैं ? बिल्कुल नहीं ! यह विचार ही सिरे गलत है कि लड़के-लड़की में जो एक मंगलीक है तो दूसरा नहीं तो कुछ बुरा होता है.
सिकख धर्म के अनुसार जन्म तथा मृत्यु प्रमातमा के वश में है. इसलिए कोई गृह आदि प्रभाव नहीं डाल सकते. गुरु रामदास जी फरमाते हैं कि :
"हरि आपे मारै, हरि आपे छोडै, मन हरि सरणी पड़ि रहीअै ||
हरि बिनु कोई मारि जीवालि न सकै, मन होए निचिंद निसलु होए रहीअै ||

Wednesday, 21 March 2012

दृष्टिकोण !

जीवन को बनाने या बिगाड़ने में वयक्ति के दृष्टिकोण का बहुत बड़ा योगदान होता है कियोंकि जैसा हमारा दृष्टिकोण होता है वैसी ही हमारी सोच भी होती है. विचारों के अनुसार हमे परिणाम मिलते हैं और संकल्प के अनुसार फल मिलता है. संकुचित सोच निराशा को जन्म देती है, सकरात्मक सोच मन में उललास और उमंग भरती है.
कुछ लोग अपने लिए ही जीते है. उन्हें अपनी परेशानी के सामने किसी दूसरे की दुख तकलीफ दिखाई ही नहीं देती. ऐसे लोग कभी खुश नहीं रहते, कियोंकि ये लोग किसी को कुछ भी देने में नहीं लेने में विश्वास रखते हैं.
लंबा जीवन जीने से वयक्ति अच्छा जीवन ही जीए. जीवन में जिस क्षण मनुष्य किसी की भलाई का संकल्प ले वही जीवन का बहुमूल्य क्षण होता है. महान  कूटनीतिज्ञ चाणक्य के पैर में कांटा चूभ गया. उनहोंने कांटों की जड़ में मट॒ठा इसलिए भर दिया ताकि औरों को कांटों की चूभन बरदाश्त न करनी पड़े.
कुछ लोग अपनी उपलब्धियों, हालात, और परिस्थितियों से कभी  खुश नहीं होते. जयादा पाने के लालच में उनके पास जो है, वह उसे भोगने से भी वंचित रह जाते हैं. जीवन को सही ढंग से जीने के लिए जरूरी है कि जीवन के हर मोड़, हर पड़ाव को उस की हकीकत के साथ सविकार किया जाए अनयथा शिकायतों के चलते इस जीवन को नरक बनने में देर नहीं लगती.

ਸੁਖ ਟਪਕਦਾ ਨਹੀਂ !

ਇੱਕ ਸੁੱਖੀ ਮਨੁੱਖ ਉਹ ਹੈ ਜੋ ਸੁੱਖੀ ਪਰਿਵਾਰ ਦਾ ਹਿੱਸਾ ਹੈ । ਪਰਿਵਾਰ ਦੀ ਖੂਸ਼ੀ ਲਈ ਹਰ ਮੈਂਬਰ ਨੂੰ ਆਪਣਾ ਯੋਗਦਾਨ ਦੇਣਾ ਪਹਿਂਦਾ ਹੈ । ਇਹ ਸਿਰਫ ਲੈਣ ਦਾ ਵਪਾਰ ਨਹੀਂ ਹੈ । ਇਹ ਦੇਣ ਦੀ ਹੌੜ ਹੈ । ਆਪ ਜਿਤਨਾ ਦੇਵੋਗੇ, ਊਤਨਾ ਆਪ ਨੂੰ ਮਿਲੇਗਾ । ਆਪਣੇ ਪਰਿਵਾਰ ਦੇ ਸੁਖਾਂ ਦੇ ਲਈ ਟਾਈਮ ਕਢੋ । ਜਿੱਮੇਵਾਰੀ ਸਮਝੋ ।

ਕੁਝ ਲੋਗ ਅਪਣੀ ਜਿੱਮੇਵਾਰੀ ਨਹੀ ਸਮਝਦੇ । ਉਹ ਆਪਣੇ ਮਨੋਰੰਜਨ ਅਤੇ ਸ਼ਰਾਬ ਵਿੱਚ ਇਤਨੇ ਡੂੱਬ ਜਾਂਦੇ ਹਨ ਕਿ ਕਰਮ ਤੌਂ ਭੱਜਣ ਲਗਦੇ ਹਨ । ਜਿਸ ਦੀ ਵਜ੍ਹਾ ਕਰਕੇ... ਘਰ ਛੱਤ ਵੀ ਨਹੀ ਰਹਿ ਪਾਂਦੇ । ਇੱਕਲੀ ਸਰਕਾਰ ਜਾਂ ਮਾਂ ਪਿੳ ਨੂੰ ਦੋਸ਼ ਦੇਣਾ ਠੀਕ ਨਹੀ ਹੈ ।
ਸਾਡਾ ਸਮਾਜ ਵੀ ਦੋ ਰਾਹੇ ਊਪਰ ਖੜਾ ਹੋ ਗਿਆ ਹੈ । ਅਸੀਂ ਅਪਣੀ ਜਿੱਮੇਵਾਰੀ ਨੂੰ ਸਮਝਣਾ ਤੇ ਦੂਰ ਜਾਨਣ ਤੌਂ ਵੀ ਇਨਕਾਰੀ ਹਾਂ । ਟੀ.ਵੀ. ਮੋਬਾਇਲ ਇਂਟਰਨੇਟ ਯੂਗ ਵਿੱਚ ਅਸੀਂ ਦੂਜੇ ਨੂੰ ਸੁਨਣ ਵਿੱਚ ਇਤਨੇ ਬਿੱਜੀ ਹਾਂ ਕਿ ਕਰਮ ਕਰਣਾ ਭੂੱਲਦੇ ਜਾ ਰਹੇ ਹਾਂ । ਘਰ, ਸਮਾਜ ਦੇ ਲਈ ਟਾਈਮ ਹੀ ਨਹੀ ਕਿਸੇ ਕੋਲ । ਨਤੀਜਾ ਇਹ ਹੈ ਕਿ ਅਸੀਂ ਘਰ, ਘਰ ਦੇ ਮੈਂਬਰ ਦਿਸ਼ਾਹੀਨ ਹੋਣ ਲਗੇ ਹਾਂ ।
ਸਰਕਾਰ ਨੂੰ ਦੋਸ਼ ਦੇਣਾ ਆਸਾਨ ਹੈ । ਪਰ ਆਪਣੀ ਜਿੱਮੇਵਾਰੀ ਨੂੰ ਜੇਕਰ ਅਸੀਂ ਨਿਭਾ ਨਹੀ ਸਕਦੇ ਤਾਂ ਸਰਕਾਰ ਚਾਹੇ ਵੀ ਤਾਂ ਕੁੱਝ ਨਹੀ ਹੋ ਸਕਦਾ ।
ਇੱਕ ਪਰਿਵਾਰ ਚਲਾਣਾ, ਆਪਣਾ ਜੀਵਨ ਸੁਵਾਰਣਾ, ਆਪਣੇ ਵਿਅਕਤੀਤਵ (ਪਰਸਨੈਲਟੀ) ਦੀ ਸੰਭਾਲ ਸੌਖਾ ਕੱਮ ਨਹੀਂ ਹੈ । ਇਹ ਟਾਈਮ ਅਤੇ ਸ਼ਕਤੀ ਵੀ ਮੰਗਦੇ ਹਨ । ਅਤੇ ਸਹੀ ਗਿਆਨ ਵੀ । ਸੁੱਖ ਚਾਉਂਦੇ ਹੋ ਤਾਂ ਆਪਣੇ ਜੀਵਨ ਨੂੰ ਇੱਕਠਾ ਕਰੋ । ਆਪਣੀ ਜਿੱਮੇਵਾਰੀ ਸਮਝੋ ।
ਆਪਣੇ ਜੀਵਨ ਦੀ ਡੌਰ ਪ੍ਰਮਾਤਮਾ ਦੇ ਹੱਥ ਤੇ ਹੈ । ਪਰ ਆਪ ਦੇ ਹੱਥ ਦੀ ਜਿੱਮੇਵਾਰੀ ਪ੍ਰਮਾਤਮਾ ਨੇ ਜੇ ਆਪ ਪਰਿਵਾਰ ਬਣਾਇਆ ਹੈ, ਨੂੰ ਪਾਲਣ ਪੋਸਣ ਦੀ ਦਿੱਤੀ ਹੈ । ਇਸਨੂੰ ਗੰਭੀਰ'ਤਾ ਨਾਲ ਅਪਣਾਉ । 

Monday, 19 March 2012

'ਆਲਸ' ਇਹ ਮਨੁੱਖ ਦਾ ਸਭ ਤੌਂ ਵਡਾ ਦੂਸ਼ਮਨ ਹੈ

'ਆਲਸ' ਇਹ ਮਨੁੱਖ ਦਾ ਸਭ ਤੌਂ ਵਡਾ ਦੂਸ਼ਮਨ ਹੈ । 'ਬਹੁਤ ਕਮਾ ਲਿਆ', 'ਬਹੁਤ ਕਮਾ ਲਿਆ' ਜਿਵੇਂ ਨਿਰਅਰਥਕ ਸ਼ਬਦ ਕਹਿਣ ਵਾਲੇ ਲੋਗ ਅਸਲਿਅਤ ਵਿੱਚ ਪਲਾਇਨਵਾਦੀ (ਭਗੌੜੇ) ਹੂੰਦੇ ਹਨ । ਇਹ ਲੋਗ ਸੰਘਰਸ਼ ਕਰਣ ਵਿੱਚ ਵਿਸ਼ਵਾਸ ਨਹੀ ਰਖਦੇ । ਇਹੋ ਜਹੇ ਲੋਗ ਇਹ ਸੌਚ ਕੇ ਖੂਸ਼ ਰਹਿੰਦੇ ਹਨ ਕਿ ਉਹ ਜਿਵੇਂ ਵੀ ਹਨ 'ਠੀਕ ਹਨ" ।
ਇਸ ਲਈ ਅੱਜ ਦਾ ਕੱਮ ਕੱਲ ਤੇ ਛੱਡ ਕੇ ਜੀਵਨ ਵਿੱਚ ਕੱਦੀਂ ਸਫਲ ਨਹੀ ਹੂੰਦੇ । ਅਸਲਿਅਤ ਵਿੱਚ ਇਹ ਸੌਚ ਗਲਤ ਹੈ । ਬਗੈਰ ਮਕਸਦ ਦੇ ਇਨਸਾਨ ਖੂੱਦ ਵੀ ਭਟਕਦਾ ਹੈ, ਦੁਸਰਿਆਂ ਨੂੰ ਵੀ ਭਟਕਾਂਦਾ ਹੈ ।
ਜੀਵਨ ਦਾ ਲਕਸ਼ ਇੰਝ ਨਹੀਂ ਕਿ 'ਅਸੀ ਕਿਵੇਂ ਹਾਂ । ਬਲਕਿ ਸਾਨੂੰ ਕਿਵੈਂ ਹੋਣਾ ਚਾਹੀਦਾ ਹੈ ? ਇਸ ਲਈ ਆਲਸ ਦਾ ਤਿਆਗ ਕਰ ਦੁਸਰਿਆਂ ਦੀ ਅੱਛਾਇਆਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਅਨੂਸਰਣ ਕਰਦੇ ਹੋਏ ਜੀਵਨ ਜੀਣ ਦੀ ਕੋਸ਼ਿਸ਼ ਕਰਦੇ ਰਹਿਣ ਤੇ ਹੀ ਸੁੱਖ ਮਿਲਦਾ ਹੈ

ਕਰੌਧ

ਕਰੌਧ ਵਾਲੀ ਅਵਸਥਾ ਵਿੱਚ ਮੱਨੁਖ ਮੱਨ ਦੀ ਗੱਲ ਨਹੀ ਕਰਦਾ,ਸਿਰਫ ਤੇ ਸਿਰਫ ਦੁਜਿਆਂ ਦਾ ਦਿੱਲ ਹੀ ਦੁਖਾਂਦਾ ਹੈ । ਕਰੌਧ ਦੀ ਅਗਨੀ ਵਿੱਚ ਜੱਲ਼ ਕੇ ਆਪਣੇ ਪੈਰ ਤੇ ਆਪ ਕੁਲਹਾੜੀ ਮਾਲ ਲੈਂਦਾ ਹੈ । ਕਰੌਧੀ ਵਿਅਕਤੀ ਵਿੱਚ ਅਹੰਕਾਰ ਅਤੇ ਜਿੱਦ ਕੂੱਟ ਕੂੱਟ ਕੇ ਭਰੀ ਹੂੰਦੀ ਹੈ ।
ਉਹ ਸੋਚਦਾ ਹੈ ਕਿ ਉਹ ਜੋ ਚਾਹੁੰਦਾ ਹੈ, ਉਹੀ ਹੁਣਾ ਚਾਹੀਦਾ ਹੈ । ਜਰਾ ਕੁ ਵੀ ਕੱਮ ਊਸਦੀ ਇੱਛਾ ਅਨੁਸਾਰ ਨਹੀ ਹੋਇਆ ਤੇ ਉਹ ਆਪਣਾ ਧੀਰਜ ਖੋ ਦਿੰਦਾ ਹੈ,ਅਤੇ ਚਿਖੱਣ ਚਿਲਾਉਣ ਲੱਗ ਜਾਂਦਾ ਹੈ । ਉਹ ਜੱਦ ਤੀਕਣ ਆਪਣੇ ਅਪਮਾਨ ਦਾ ਮੂੰਹ ਤੌੜ ਜੁਆਬ ਨਹੀ ਦੇ ਲੈਂਦਾ ਚੈਨ ਨਾਲ ਨਹੀ ਬੈਠਦਾ ।
ਕਰੌਧੀ ਵਿਅਕਤੀ ਆਪਣੇ ਊਗਰ ਸੁੱਭਾਵ ਕਾਰਣ ਆਪਣੇ ਜੀਵਨ ਵਿੱਚ ਇਹ ਗਲਤਫਹਮੀ ਪਾਲ ਲੈਂਦਾ ਹੈ ਕਿ ਉਹ ਕਿਸੇ ਵੀ ਬਣਦੇ ਕੱਮ ਨੂੰ ਵਿਗਾੜ ਸਕਦਾ ਹੈ । ਅਤੇ ਫਿਰ ਉਹ ਆਪਣੇ ਸਾਰੇ ਜੀਵਨ ਵਿੱਚ ਊਸਦਾ ਨਤੀਜਾ ਭੁਗਤਦਾ ਹੈ ।
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥ (ਮ.੯)

ਅਹੰਕਾਰ :

 ਆਪਣੇ ਸਾਹਮਣੇ ਦੁਸਰਿਆਂ ਨੂੰ 'ਤੂੱਛ' ਸਮਝਣ ਵਾਲੇ ਲੋਗ ਆਪਣੀ ਗਲਤੀ ਨਾ ਮੱਨ ਕੇ ਹਮੇਸ਼ਾ ਹੀ ਦੁਸਰਿਆਂ ਦੀ ਹੀ ਗਲਤੀ ਨਿਕਾਲਣ ਵਿਚ ਲੱਗੇ ਰਹਿੰਦੇ ਹਨ । ਕਿਉਂਕਿ ਉਹ ਖੂੱਦ ਨੂੰ ਹੀ ਸਹੀ ਸਮਝਦੇ ਹਨ । ਇਸ ਲਈ ਨਵੀਂ ਵਿਚਾਰਧਾਰਾ ਦੇ ਲੌਕਾਂ ਨੂੰ ਸਵੀਕਾਰ ਨਹੀਂ ਕਰ ਪਾਂਦੇ ।
ਜਿਸ ਦੀ ਵਜਾ ਇਨ੍ਹਾਂ ਦੇ ਬਣੇ ਬਣਾਏ ਕੱਮ ਵਿਗੜ ਜਾਂਦੇ ਹਨ ਅਤੇ ਸਾਰੇ ਸੰਬੰਧ ਤਹਸ ਨਹਸ ਹੋ ਜਾਂਦੇ ਹਨ । ਇਹ ਲੋਗ ਆਪਣੇ ਨੇੜੇ-ਤੇੜੇ 'ਨਰਕ' ਦਾ ਨਿਰਮਾਣ ਕਰ ਲੈਂਦੇ ਹਨ ।
ਜੱਦ ਸੁਭਾਵ ਵਿਚ ਲਚੀਲਾਪਣ ਹੋਇਗਾ ਤੱਦ ਹੀ ਚੀਜਾਂ, ਸੰਬੰਧ ਅਤੇ ਪਰਿਸਥਿਤਿਆਂ  ਸੰਤੁਲਿਤ ਰਹਿਣ  ਗਿਆਂ  । ਵਰਨਾ ਅਹੰਕਾਰੀ ਵਿਅਕਤੀ ਦਾ ਉਹੀ ਹਾਲ ਹੂੰਦਾ ਹੈ ਜੋ ਤੁਫਾਨ 'ਚ ਸੂੱਖੇ ਪੇੜ ਦਾ ।
ਸਦਾ ਆਪਣੀ ਚਲਾਉਣ ਜਾਂ ਹਾਂਕਣੇ ਵਾਲੇ ਖੂੱਦ ਨੂੰ ਕਦੀਂ ਵੀ ਵਿਸਤਾਰ ਯੋਜਨਾ ਵਿਚ ਨਹੀ ਲਿਆ ਪਾਂਦੇ ਅਤੇ ਪਿਛੜ ਕੇ 'ਰੂੜੀਵਾਦੀ' ਦਾ ਲੇਬਲ ਅਖਤਿਆਰ ਕਰ ਲੈਂਦੇ ਹਨ
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ (ਮ.5)

ਇਰੱਖਾ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ !


ਇਰੱਖਾਲੂ ਵਿਅਕਤੀ ਆਪਣੀ ਉਪਲੱਬਧੀ ਕਦੀ ਨਹੀ ਵੇਖਦਾ । ਜੋ ਕੁੱਝ ਮਿਲਿਆ ਹੈ, ਉਸ ਤੌਂ ਸੰਤੂਸ਼ਟ ਹੋਣ ਦੇ ਬਜਾਏ ਹਮੇਸ਼ਾਂ ਦੂਸਰਿਆਂ ਦੀ ਖੂਸ਼ੀਆਂ ਵਿੱਚ ਵਿਘੱਨ ਪਾਉਣ ਦੀ ਯੋਜਨਾ ਬਣਾਂਦਾ ਰਹਿੰਦਾ ਹੈ ।
ਇਰਖਾਲੂ ਵਿਅਕਤੀ ਖੂੱਦ ਨੂੰ ਸਦਾ ਹੀਣ ਸਮਝਦੇ ਹਨ । ਇਸ ਲਈ ਜੋ ਕੁੱਝ ਉਨ੍ਹਾਂ ਕੋਲ ਹੁੰਦਾ ਹੈ ਉਸ ਨੂੰ ਵੀ ਗਵਾ ਬੈਂਦੇ ਹਨ ।
ਸਾਹਮਣੇ ਵਾਲੇ ਨੂੰ ਵੇਖ ਕੇ ਪ੍ਰੇਰੀਤ ਹੋਣਾ ਜਾਂ ਕੁੱਝ ਸਿੱਖਣਾ ਗਲਤ ਨਹੀ ਹੈ । ਲੇਕਿਨ ਊਸ ਦੀ ਹੌੜ ਕਰਨਾ ਜਾਂ ਊਸ ਨੂੰ ਹਰਾਣ... ਦੇ ਲਈ ਗਲਤ ਰਸਤਾ ਅਖਤਿਆਰ ਕਰਣਾ ਠੀਕ ਨਹੀ ਹੈ ।
ਇਰੱਖਾ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ । ਜੋ ਸਮ੍ਹੇਂ, ਸ਼ਕਤੀ ਅਤੇ ਖੂੱਦ ਨੂੰ ਬਣਾਨ ਸੰਵਾਰਣ ਵਿਚ ਲਗਾ ਸਕਦਾ ਹੈ, ਉਹ ਦੂੱਜੇ ਨੂੰ ਬਰਬਾਦ ਕਰਣ ਦੀ ਸਾਜਿਸ਼ ਵਿੱਚ ਲਗਾ ਦਿੰਦਾ ਹੈ । ਇਹੋ ਜਹੇ ਵਿਹਾਰ ਨਾਲ ਵੈਰ ਵੱਧਦਾ ਹੈ, ਮਨ ਦੀ ਕੁੱੜਨ ਨੂੰ ਸਾਂਤ ਕਰਕੇ ਆਪਣੀ ਉਪਲੱਬਧੀ ਤੇ ਸੰਤੂਸ਼ਟ ਹੋ ਕਰ ਹੀ ਖੂੱਸ਼ ਰਿਹਾ ਜਾ ਸਕਦਾ ਹੈ ।
ਇੱਕ ਪੁਰਾਣੀ ਕਹਾਵਤ ਹੈ "ਦੁਸਰੇ ਦਾ ਮੱਹਲ ਵੇਖ ਕੇ ਆਪਣੀ ਝੌਪੜੀ ਨੂੰ ਅੱਗ ਨਾ ਲਾੳ" ।

Tuesday, 13 March 2012

ਇਸ ਮਸਲੇ ਦਾ ਹੱਲ ਦਸੌ ਜੀ ।

ਕੱਲ ਹੀ ਇੱਕ ਸਿੰਘ ਸਭਾ ਗੁਰਦੁਆਰਾ ਸਹਿਬ ਦੇ ਅਮ੍ਰਿਤਧਾਰੀ ਹੈਡ ਗ੍ਰੰਥੀ ਦਾ ਫੋਨ ਆਇਆ । ਉਸ ਸਿੰਘ ਵੀਰ ਨੇ ਆਪਣਾ ਨਾਮ ਨਾ ਲੈਣ ਦੀ ਸ਼ਰਤ ਤੇ ਉਸ ਨਾਲ ਹੱਡ ਬੀਤੀ ਘਟਨਾ ਦੇ ਜਿੱਕਰ ਨਾਲ ਉਹ ਜਿਵੇਂ ਰੋ ਹੀ ਪਿਆ ਹੋਵੇ। ਉਸ ਦਸਿਆ ਕਿ ਜਿੱਥੇ ਗੁਰੂਜੀ ਨੇ ਹੈਡ ਗ੍ਰੰਥੀ ਦੀ ਡਿਉਟੀ ਲਾਈ ਹੈ, ਉਸ ਦੀ ਪੰਜ ਮੈਂਬਰੀ ਮੈਨੇਜਮੇਂਟ ਗੈਰ ਅਮ੍ਰਿਤਧਾਰੀ, ਸ਼ਰਾਬੀ ਕਮੇਟੀ ਨੇ ਇੱਕ ਗੁਰਪੁਰਬ ਦੇ ਉਪਲੱਖ 'ਚ ਰਖੇ ਸੰਗਤ ਵਲੋਂ ਕੀਤੇ ਜਾ ਰਹੇ ਇੱਕ ਅਖੰਡ ਪਾਠ ਦੇ ਭੰਗ ਹੋਣ ਦੇ ਅਪਰਾਧ ਵਿੱਚ ਮੈਨੂੰ ਬੰਦ ਕਮਰੇ ਵਿੱਚ ਪੰਜ ਪਿ...ਆਰਿਆਂ ਵਾੰਗ ਤਨਖਇਆ ਘੋਸ਼ਿਤ ਕਰ 15 ਦਿੱਨ ਦੀ ਜੋੜੇ ਝਾੜਨ ਦੀ 2 ਘੰਟੇ ਰੋਜ ਸੇਵਾ ਲਾਈ ਹੈ । ਗੱਲ ਜੋੜੇ ਝਾੜਨ ਦੀ ਨਹੀਂ । ਮੈਨੂੰ ਅਪਮਾਨਿਤ ਕਰਣ ਦੀ ਹੈ, ਉਹ ਵੀ ਬਗੈਰ ਮੇਰੀ ਸਫਾਈ ਅਤੇ ਜਬਰਦਸਤੀ ਜਿੱਮੇਦਾਰੀ ਪਾਉਣ ਦੀ ਹੈ ਅਤੇ ਗੈਰ ਅਮ੍ਰਿਤਧਾਰੀ ਸ਼ਰਾਬੀ ਪ੍ਰਬੰਧਕਾਂ ਵਲੌਂ ।
ਘਟਨਾ ਇੰਝ ਸੀ ਹੋਈ ਕਿ ਅਖੰਡ ਪਾਠ ਦੇ ਦਰਮਿਆਨ ਕੋਈ ਸੰਗਤ ਵਿਚੌਂ ਸਿੰਘ ਜਾਣੇ ਅਨਜਾਣੇ ਢਾਈ ਤਿੰਨ ਸੋ ਵਰਕੇ ਸੱਜੇ ਖੱਬੇ ਕਰ ਗਿਆ ਅਤੇ ਸੱਜਾ ਮੈਨੂੰ ਭੁਗਤਣੀ ਪਈ । ਨਾਲ ਹੀ ਕਮੇਟੀ ਨੇ ਇੱਕ ਹੋਰ ਵੀ ਹੁਕੱਮਨਾਮਾ ਜਾਰੀ ਕਰ ਦਿੱਤਾ ਕਿ ਸੰਗਤ ਵਿੱਚੌ ਕੋਈ ਵੀ ਸਹਜ ਪਾਠ ਕਰਨਾ ਤੇ ਦੂਰ ਦੀ ਗੱਲ ਦੀਵਾਨ ਹਾੱਲ ਦੀ ਬੀੜ ਨੂੰ ਕੋਈ ਛੁਏਗਾ ਤੱਕ ਨਹੀ । ਸੰਗਤ ਨੂੰ ਭਹਾਨਾ ਇਹ ਲਾਇਆ ਕਿ ਇੰਝ ਵਰਕੇ ਗੰਦੇ ਹੋ ਜਾਂਦੇ ਹੱਨ ਅਤੇ ਬਾਬਾ ਜੀ ਦੀ ਬੀੜ ਦੀ ਲਾਇਫ ਥੋੜੀ ਰਹਿ ਜਾਂਦੀ ਹੈ ।
ਇੰਝ ਦੇ ਕੋਈ ਅਚੰਭੇ ਜਾਂ ਮਸਲੇ ਆਪ ਅੱਖੀ ਢਿੱਡੇ ਹੋਣ ਤਾਂ ਸਾਂਝੇ ਕਰੋ ਅਤੇ ਇਸ ਮਸਲੇ ਦਾ ਹੱਲ ਦਸੌ ਜੀ ।

Monday, 12 March 2012

आभार !

'बिजली' से संबंधित व शिक्षित वयक्ति अच्छी तरह जानते हैं कि इस लाइन में 'अर्थ' की कितनी महत्वपूर्ण भूमिका है| इसके बगैर बिजली के क्षेत्र में विकास मायने नहीं रखता | 'अर्थ' यानि पृथ्वी | पृथ्वी के इलावा चार नेचुरल तत्व हैं पानी, आग, हवा और सपेस (आकाश) | यहाँ तक कि विज्ञान भी इन की सहायता लिए बगैर कोई विकास नहीं कर सकता | हमारा शरीर भी इन्हीं तत्वों से बना है | सो हमें इस कुदरती नियम के अधीन रह कर गंभीरता से सोचना और समझना होगा कि इस नैचुरल बयूटी को बनाने वाले की कितनी कदर या आभार प्रगट करते हैं ?

Monday, 5 March 2012

99 ?

"एक से बड़ कर एक रिकार्ड तोड़ने वाले सचिन तैंदुलकर, पूरे एक साल में टैस्ट सिरीज के मैचों कोई एक भी सैंचुरी ना बना कर अपना एक और रिकार्ड तोड़ने जा रहे हैं ! कया यह सब निनयानवे का चक्कर है ? अगला मैच १३ मार्च को है | पिछली सैंचुरी १२ मार्च २०११ को साउथ अफ्रीका के खिलाफ नागपुर में लगाई थी |"

Saturday, 3 March 2012

'ਮੂੰਨੀ' ਨਾਲ਼ੋਂ 'ਤੂੰਨੀ' ਚੰਗੀ' ਹੈ !

੧) ਕਛਹਿਰਾ ਅੰਗੂਠੇ ਨਾਲ ਫੜ ਕੇ ਰਖੋ
 ੨) ਕਿਰਪਾਨ ਸ਼ਰੀਰ ਨਾਲ ਟੱਚ ਹੋਣੀ ਚਾਹੀਦੀ ਹੈ 
੩) ਕੰਘਾ ਲਕੜੀ ਦਾ
੪) ਕੜਾ ਸਰਬ ਲੋਹੇ ਦਾ
੫) ਦਾਹੜਾ ਖੂੱਲਾ
 ੬) ਪੱਗ ੭ ਮੀਟਰ ਤੇ ਪੂਰੀ ਖੋਲਣੀਆਂ
 ੭) ਵਾਲਾਂ ਨੂੰ ਮੈੰਦੀ ਤਕ ਬੈਨ |
ਵਰਗੇ ਫਤਵਿਆਂ ਵਾਲਿਆਂ ਦੇ ਜਿਆਦਾਤਰ ਬੱਚਿਆਂ ਵਿਦੇਸ਼ ਜਾਂ ਪੰਜਾਬ ਵਿੱਚ ਸਿੰਘ ਸਰਨੇਮ ਤੇ ਦੂਰ ਦੀ ਗੱਲ, ਪੂਰਾ ਸਿਰ ਮੂੰਹ ਮੁਨਾਈ ਬੈਠੇ ਹਨ /
 ਊਸ ਬਾਰੇ ਵੀ ਸੁਆਲ ਖੜੇ ਕਰੋ /
ਜੇ ਕੋਈ ਬੱਚਾ ਕਹਿਣਾ ਮੰਨ ਕੇ ਸ਼ੁਰੂ ਵਿੱਚ ਛੋਟਾ ਪਟਕਾ ਬਨ ਲਏ ਤਾਂ ਦੂਜਾ ਪੱਗ ਕਿਉਂ ਨਹੀਂ ਬੰਨੀ ? ਦੀ ਲਾਹਨਤਾਂ ਦੇਣ ਨੂੰ ਤਿਆਰ ਬੈਠਾ ਹੈ | ਮੇਰੀ ਉਮਰ ਤਕ ਆਉਂਦਾ ਮੂੰਨੀ ਕਿਉਂ ਹੈ ? ਤੂੰਨੀ ਕਿਉਂ ਹੈ ? ਰੰਗੀ ਕਿਉਂ ਹੈ ? ਇਹ ਕਿਰਪਾਨ ਬੈਲਟ ਨਹੀਂ ਚਲੇਗੀ \ ਗਾਤਰਾ ਕਿਥੇ ?
ਰੱਬ ਦਾ ਵਾਸਤਾ ਇਨ੍ਹਾਂ ਕਟੜਪੰਥੀਆਂ ਅਤੇ ਪੰਥਦਰਦੀਆਂ ਨੂੰ ਇਸ ਖਤਮ ਹੁੰਦੀ ਸਿੱਖੀ ਰੂਪੀ ਗੱਡੀ ਨੂੰ ਜਰਾ ਕੁ ਵੀ ਸਪੀਡ ਵਧਾਉਣ ਦੀ ਗੱਲ ਤਾਂ ਦੂਰ ਦੀ ਹੈ ਸਿਰਫ ਬਰੇਕਾਂ ਹੀ ਲਾਣੀਆਂ ਹਨ ਤਾਂ ਥੋੜਾ ਨਰਮ ਰੂਖ ਅਪਣਾਉ

Friday, 2 March 2012

हम अधिकतम लोग अपनी माँ और अपने ईष्ट को जब कभि 'तूँ' से संबोधित कयौं करते है ?

कभी हमने सोचा है कि हम अधिकतम लोग अपनी माँ और अपने ईष्ट को जब कभि 'तूँ' से संबोधित कयौं करते है ? जबकि यह शब्द अशिष्ट है / कारण, 'इस लफ्ज़ में अपनापन है ! गंभीरता से सोचिए /
 

अपना दुख बाँटने से घटता है, और अपना सुख बाँटने से बढता है |


"अपना दुख बाँटने से घटता है, और अपना सुख बाँटने से बढता है | इस पालिसी को अपनाने से हमें तुरंत सकून मिलेगा | कई लोग इसके विपरीत सोचते है | कया अंतर है ? आजमा के देखिए !"