सुख-दुख का संबन्ध, बाहर की वस्तुओं में कम, मन में अधिक होता है ।
धनवान हो या गरीब,
काला हो या गोरा,
इस देश का हो या विदेशी,
साक्षर हो या अनपढ़,
मन के विकार सब एक जैसे होते हैं ।
किसी के कम या किसी के अधिक
किसी ने अभ्यास द्वारा काबू पा लिए कोई ना पा सका ।
ऐसा नहीं कि महलों में रहने वाला दुखी नहीं होता ।
ऐसा भी नहीं कि विदेश में रहने वाला सुखी है।
ये सब मन के खेल हैं ।
ऐसा भी है कि झुग्गी में रहने वाला खुश है, और कोठी में रहने वाला दुखी ।
ऐसा नहीं कि जगह बदलने से हमें शांति मिलेगी । जगह बदलने के बजाय हमें अपना मन बदलना है, मन मज़बूत करना है ।
हालात कैसे भी हों, मन दुखी नहीं होना चाहिए ।
हर बीत जा रहे पल का लुत्फ़ उठाओ । जो बीत गया, उससे सबक सीखो। जो हो रहा है, उसमें दिलचस्पी लो ।
सोचो! कि आने वाला समय भी हंसी-ख़ुशी में बीत जाएगा ।
हर दिन को त्यौहार की तरह मनाते हुए, जीवन को खुश मन से जीना ही जीवन जीने की कला है ।
ਸੁੱਖ-ਦੁੱਖ ਦਾ ਤਾਲੂਕ ਬਾਹਰ ਦੀ ਚੀਜਾਂ ਵਿੱਚ ਘੱਟ, ਮਨ ਵਿੱਚ ਜਿਆਦਾ ਹੁੰਦਾ ਹੈ/ ਜੇ ਇੰਜ ਕਹੀਏ ਕਿ ਸੁੱਖ-ਦੁੱਖ ਮਨ ਵਿਚ ਹੀ ਹੁੰਦਾ ਹੈ/ ਅਮੀਰ ਹੋਏ ਜਾਂ ਗਰੀਬ, ਕਾਲਾ ਹੋਏ ਜਾਂ ਗੋਰਾ, ਇਸ ਦੇਸ਼ ਦਾ ਹੋਏ ਜਾਂ ਵਿਦੇਸ਼ ਦਾ, ਪੜਾ-ਲਿਖਾ ਹੋਏ ਜਾਂ ਅਨਪੜ, ਪਰ ਮਨ ਦੇ ਵਿਕਾਰ ਸਭ ਵਿੱਚ ਇਕੋ-ਜਹੇ ਹੁੰਦੇ ਹਨ/ ਕਿਸੀ ਦੇ ਘੱਟ/ ਕਿਸੀ ਨੇ ਅਭਿਆਸ ਨਾਲ ਇਸ ਤੇ ਕਾਬੂ ਪਾ ਲਿਆ, ਕੋਈ ਇਨਾਂ ਤੇ ਕਾਬੂ ਨਹੀਂ ਪਾ ਸਕਿਆ/ ਐਸਾ ਨਹੀਂ ਕਿ ਮਹਲਾਂ ਵਿੱਚ ਰਹਿਣ ਵਾਲਾ ਦੁਖੀ ਨਹੀਂ ਹੁੰਦਾ/ ਐਸਾ ਵੀ ਨਹੀਂ ਕਿ ਵਿਦੇਸ਼ ਵਿੱਚ ਰਹਿਣ ਵਾਲਾ ਖੁੱਸ਼ ਹੀ ਹੈ / ਇਹ ਸਭ ਤੇ ਮਨ ਦਾ ਖੇਡ ਹੈ / ਐਸਾ ਵੀ ਹੈ ਕਿ ਝੋਪੜੀ ਵਿੱਚ ਰਹਿਣ ਵਾਲਾ ਖੁੱਸ਼ ਹੈ/ ਪਰ ਮਹਲ ਵਿੱਚ ਰਹਿਣ ਵਾਲਾ ਦੁੱਖੀ / ਐਸਾ ਨਹੀ ਹੈ ਕਿ ਜਗਾਂ ਬਦਲਣ ਨਾਲ ਖੁੱਸ਼ੀ ਮਿਲੇਗੀ / ਐਸਾ ਵੀ ਨਹੀਂ ਕਿ ਵਿਦੇਸ਼ ਵਿਚ ਰਹਿਣ ਨਾਲ ਸੁੱਖ ਮਿਲੇਗਾ / ਜਗਾ ਬਦਲਣ ਤੋਂ ਬੇਹਤਰ ਹੈ ਕਿ ਆਪਣੇ ਮਨ ਨੂੰ ਬਦਲੋ ਅਤੇ ਮਨ ਨੂੰ ਮਜਬੂਤ ਕਰਦੇ ਜਾਓ/ ਹਾਲਾਤ ਕਿਦਾਂ ਦੇ ਵੀ ਹੋਣ ਮਨ ਦੁੱਖੀ ਨਹੀੱ ਹੋਣਾ ਚਾਹਿਦਾ ਹੈ/ ਹਰ ਬੀਤੇ ਪੱਲ ਦਾ ਲੁਤਫ ਲਓ / ਜੋ ਬੀਤਾ ਚੁਕਿਆ ਹੈ ਉਸਨੂੰ ਸੁਚ ਕੇ ਕੁੱਝ ਸਿੱਖੋ/ ਜੋ ਹੋ ਰਿਆ ਹੈ ਉਸ ਵਿੱਚ ਦਿਲਚਸਪੀ ਲਓ/ ਸੋਚੋ, ਕਿ ਆਉਣ ਵਾਲਾ ਸਮਾਂ ਵੀ ਐਸੇ ਹੀ ਹੰਸੀ-ਖੁੱਸ਼ੀ ਬੀਤ ਜਾਵੇਗਾ/ ਹਰ ਦਿਨ ਨੂੰ ਤਿਉਹਾਰ ਦੀ ਤਰਾਂ ਮਨਾਉੰਦੇ ਹੋਏ ਜੀਵਨ ਨੂੰ ਖੁੱਸ਼-ਮਨ ਨਾਲ ਜਿਣਾ ਹੀ ਜੀਵਨ ਜੀਨੇ ਦੀ ਕਲਾ ਹੈ/
No comments:
Post a Comment