Monday, 31 October 2016

पुराने दोस्त

*चलो कुछ पुराने दोस्तों के ,*
               *दरवाजे खटखटाते है !*
*देखतें हैं उनके पंख थक चुके*
         *या अभी भी फड़फड़ाते है !*

*हँसते हैं खिलखिलाकर, या*
         *होंठ बंद कर मुस्कुराते हैं !*
*बताते है सारी आपबीती, या*
         *सिर्फ सफलताएं सुनाते हैं !*

*हमारा चेहरा देख वो ,*
     *अपनेपन से मुस्कराते है !*
*या घडी की और देखकर ,*
    *हमें जाने का वक्त बताते हैं !*

*चलो कुछ पुराने दोस्तों के ,*
            *दरवाजे खटखटाते है !   *Happy Diwaali*

InLifeAndDeath #WeDontHaveAnyPower,

#InLifeAndDeath
#WeDontHaveAnyPower,

आखणि जोरू, चुपै नह जोरू ।।
जोरू न मंगणि, देणि न जोरू ।।
जोरू न जीवणि, मरणि नह जोरू ।।
जोरू न राजि मालि मनि सोरू ।।

बोलने में तथा चुप रहने में भी हमारा कोई अपना वश नहीं है ।
न ही मांगने में हमारी कोई मर्जी चलती है तथा न ही देने में ।
जीवन में तथा म्रत्यु में भी हमारी कोई सामर्थ्य काम नहीं आती ।
इस राज्य तथा पदार्थ (एश्वर्य आदि का सामान के प्राप्त करने में भी हमारा कोई जोर नहीं चलता जिस राज्य एश्वर्य के कारण हमारे मन में अहंकार का शोर होता है ।

जोरू न सुरती गिआनि वीचारि ।।
जोरू न जुगती छुटै संसारू ।।
जिसु हथि जोरू, करि वेखै सोइ ।।
नानक, उतमु नीचु न कोइ ।।३३।।

आत्मक जाग्रति में, ज्ञान में तथा विचार में रहने की भी  हमारी सामर्थ्य नहीं है ।
उस युक्ति में रहने के लिये भी हमारा वश नहीं है, जिस कारण जन्म-मरण समाप्त हो जाता है ।
वही परमात्मा रचना रच कर उस कि हर तरह से संभाल करता है, जिस के हाथ में सामर्थ्य है ।
हे नानक ! अपने आप में न कोई मनुष्य उत्तम है तथा न ही कोई नीच ।

भाव, मनुष्य को सदाचारी या दुराचारी बनाने वाला प्रभु आप ही है, यदि सिमरन कि बरकत से यह निश्चय बन जाये तो ही परमात्मा से जीव कि दूरी मिटती है ।34।

भाव:- सुमार्ग पर चलना या कुमार्ग पर चलना, जीवों के अपने वश कि बात नहीं ।
जिस प्रभु ने पैदा किये हैं, वही इन पुतलियों को खेल खिला रहा है ।
अत: यदि कोई जीव प्रभु का गुण-कीर्तन कर रहा है तो यह प्रभु कि अपनी कर्पा है; यदि कोई इस तरफ से हटा हुआ है तो भी यह स्वामी कि रज़ा है ।

यदि हम उसके दर से  देह पदार्थ मांगते हैं तो यह प्रेरणा भी वह स्वयं ही करने वाला है, तथा फिर देह पदार्थ देता भी आप ही है  ।
यदि कोई जीव राज्य तथा धन के नशे में मस्त पड़ा है, यह भी रज़ा प्रभु की है ।
यदि किसी की चित्त्व्रती प्रभु के चरणों में है तथा जीवन-युक्ति निर्मल है, तो यह कर्पा भी प्रभु  की ही है ।

#गुरुनानक,  #जपुजीसाहिब #SGGS
Cont.

ਕਤਲੇਆਮ 84

1984 (ਕਤਲੇਆਮ)

ਮੈਂ ਆਪਣੇ ਪਰਸਨਲ ਤੋਰ ਤੇ ਇਸ ਨਾ- ਇਨਸਾਫੀ ਅਤੇ ਫੈਸਲੇ ਦੀ ਦੇਰੀ ਤੇ ਇੱਕ ਰਿਸਰਚ ਕੀਤੀ ਹੈ ਆਓ ! ਇਸ ਤੇ ਥੋੜਾ ਟਾਈਮ ਕੱਡ ਕੇ ਜਰਾ ਨਜਰ ਮਾਰੀਏ ਅਤੇ ਆਪਣੀ ਸਲਾਹ ਮਸ਼ਵਰੇ ਨਾਲ ਲੈਕੇ ਕੋਈ ਤਤ ਕਢ਼ੀਏ ਅਤੇ
ਕੋਈ ਮਜਬੂਤ ਨਿਰਣੇ ਲਇਏ /

ਦਿੱਲੀ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਿਰਾ ਗਾਂਧੀ ਨੂੰ ੩੧ ਅਕਤੂਬਰ ੧੯੮੪ ਨੂੰ ਓਹਨਾਂ ਦੇ ਹੀ ਸੁਰਖਿਆ ਗਾਰਡ ਵਲੋਂ ਗੋਲੀ ਮਾਰ ਦਿਤੇ ਜਾਣ ਤੋਂ ਬਾਅਦ ਕਿਸੇ ਖਵਾਬ ਵਿਚ ਵੀ ਨਹੀ ਸੋਚਿਆ ਹੋਏਗਾ ਕਿ ਉਸ ਤੋਂ ਅਗਲਾ ਦਿੰਨ ਸਰੇ ਆਮ ਦਿਨ ਦਿਆੜੇ ਇਤਨੇ ਵੱਡੀ ਗਿਣਤੀ ਵਿਚ ਸਾਰੇ ਦੇਸ਼ ਵਿੱਚ ਖਾਸ ਤੋਰ ਤੇ ਦਿੱਲੀ ਵਿਚ ਕਤਲੇਆਮ, ਲੁੱਟਮਾਰ, ਆਗਜਨੀ ਹੋਏਗੀ ਕਿ ਰਹੇ ਰੱਬ ਦਾ ਨਾਮ / ਇਸ ਕਤਲੇਆਮ ਦਾ ਸ਼ਿਕਾਰ ਸੀ "ਕੇਸਾਧਾਰੀ ਸਿਖ" /

ਕਈਆਂ ਦੀ ਜਾਣਕਾਰੀ ਮੁਤਾਬਕ ਇਸ ਕਤਲੇਆਮ ਵਿੱਚ ਮੋਜੂਦਾ ਸਰਕਾਰ, ਕਾਂਗ੍ਰੇਸੀ ਲੀਡਰ, ਪੁਲਿਸ ਸਮੇਤ ਸਾਰਾ ਤੰਤਰ ਜਿਮੇਦਾਰ ਸੀ /

ਇਸ ਤੋਂ ਤਿੰਨ ਦਿਨਾਂ ਬਾਅਦ ਜੱਦ ਇੰਦਿਰਾ ਗਾਂਧੀ ਦਾ ਸੰਸਕਾਰ ਹੋਇਆ ਤੱਦ ਤਿਕਾਂ ਇਹ ਖਬਰ ਬੀ. ਬੀ. ਸੀ. ਰੇਡੀਓ, ਟੀਵੀ ਰਾਹੀਂ ਇੰਟਰ ਨੈਸ਼ਨਲ ਆਲ ਵਰਡ ਦੀ ਸੁਰਖੀਆਂ ਵਿੱਚ ਸੀ ਕਿ ਦਿੱਲੀ ਦੇ ੩੦੦੦ ਸਿਖਾਂ ਸਮੇਤ ਸਾਰੇ ਦੇਸ਼ ਵਿੱਚ ਕੁੱਲ ਟੋਟਲ ੭੦੦੦ ਸਿਖਾਂ ਦੇ ਕਤਲ ਦੀ ਸੀ, ਜਿਸਨੇ ਮੋਜੂਦਾ ਸਰਕਾਰ ਨੂੰ ਮਜਬੂਰ ਕਰ ਮਿਲਟਰੀ, ਕਰ੍ਫਿਓ, ਜਰੂਰੀ ਸਹਾਯਤਾਂ ਇਤਯਾਦਿ ਲਈ ਐਕਟਿਵ ਹੋਣਾ ਪਿਆ / ਸਭ ਨੂੰ ਪਤਾ ਹੈ ਅਤੇ ਸਬੂਤ ਦਸਦੇ ਹਨ ਕਿ ਸਿਖਾਂ ਤੇ ਇਹ ਹਮਲਾ ਪੂਰਣ ਤੋਰ ਤੇ ਸੁਨ੍ਯੋਜਿਤ ਸੀ, ਜੋ ੩੧ ਅਕਤੂਬਰ ਅਤੇ ੧ ਨਵੰਬਰ ਦੀ ਮਿਡ ਨਾਈਟ ਨੂੰ ਸਰਕਾਰੀ ਤੰਤਰ ਦੇ ਸਾਰੇ ਅਫਸਰਾਂ ਦੀ ਮਿਲ ਬੈਠਕ ਵਿੱਚ ਹੋਇਆ, ਕਿਓਂਕਿ ਹਮਲੇ ਦੇ ਤਰੀਕੇ ਇੱਕ ਸਨ, ਹਮਲਾਵਰ ਕੋਲ ਉਸ ਸਮੇਂ ਟੈਲੀਫੋਨ ਦੀ ਸੁਵਿਧਾ ਨਾਮ ਮਾਤਰ ਸੀ, ਸੀ ਤੇ ਕੇਵਲ ਪੁਲਿਸ ਵਾਯਾਰ੍ਲੈਸ ਜਾਂ ਕਾਂਗ੍ਰੇਸੀ ਐਮ. ਪੀ. ਦੇ ਹੋਟ ਲਾਈਨ ਕਨੈਕਸ਼ਨ / ਇਸ ਲਈ ਇਸ ਤਥ ਨੂੰ ਝੁਠਲਾਇਆ ਨਹੀ ਜਾ ਸਕਦਾ ਕਿ ਪੁਲਿਸ ਅਤੇ ਸਰਕਾਰੀ ਤੰਤਰ ਇਸ ਹਮਲੇ ਵਿੱਚ ਇਨਵਾਲਵ ਨਹੀ ਸੀ /

ਲੱਗਭੱਗ ੨੮ ਸਾਲਾਂ ਤੋਂ ਇਸ ਗੁਨਾਹ ਦੇ ਇਨਸਾਫ਼ ਲਈ ਕਈ ਪਾਰਟੀਆਂ ਸੰਸਥਾਵਾਂ ਨੇ ਖਾਸ ਤੋਰ ਤੇ ਖੁੱਦ ਸਰਕਾਰ ਨੇ ਕਈ ਆਯੋਗ, ਕਮੇਟੀਆਂ ਬਿਠਾਈਆਂ, ਪਰ ਨਤੀਜਾ ਸਿਫਰ ਹੀ ਨਿਕਾਲਿਆ / ਸਾਡੇ ਸਮਾਜ ਦੇ ਵੀ ਕਈ ਖਾੜਕੂ ਸਿਖ ਧਾਰਮਿਕ ਨੇਤਾ, ਸੰਤ ਸਮਾਜ ਦੇ ਲੋਕ ਪੀੜਤਾਂ ਨੂੰ ਇਨਸਾਫ਼ ਦਿਵਾਓਅਨ ਲਈ ਅੱਗੇ ਵੀ ਆਏ / ਇਨ੍ਹਾਂ ੨੮ ਵਰਿਆਂ ਵਿੱਚ ਹਰ ਸਾਲ ੮੪ ਦੇ ਇਨਸਾਫ਼ ਦੇ ਨਾਮ ਤੋਂ ਪਹਿਲੀ ਨਵੰਬਰ ਤੋਂ ਬਸ, ਹਫਤਾ ਭਰ ਇੱਕ ਮੇਲਾ ਜਿਓਂ ਲਗਦਾ ਹੈ , ਕਿਤੇ ਪਾਠ ਰਖਾਏ ਜਾਂਦੇ ਹਨ, ਕਿਤੇ ਰੋਸ਼ ਪ੍ਰਦਰਸ਼ਨ ਹੁੰਦਾ ਹੈ, ਨਾਅਰੇ ਲਗਾਏ ਜਾਂਦੇ ਹਨ, ਟ੍ਰੈਫਿਕ ਜਾਮ ਕੀਤਾ ਜਾਂਦਾ ਹੈ, ਸਾਡਾ ਜੇਕਰ ਲੀਡਰ ਜਿਆਦਾ ਜੋਸ਼ੀਲਾ ਹੈ ਤੇ ਇੱਕ ਅੱਦ ਗਿਰਫ਼ਤਾਰੀਆਂ ਵੀ ਖਾਨਾਪੂਰੀ ਵਾਸਤੇ ਹੋ ਜਾਂਦੀਆਂ ਹਨ / ਪਰ ਨਹੀਂ ਮਿਲਦਾ ਤੇ ਓਹ ਹੈ ਇਨਸਾਫ਼ !

ਜੇਕਰ ਗੱਲ ਕਾਨੂਨ ਦੀ ਕਰੀਏ, ਉਸਨੁ ਸਾਡੇ ਜਜਬਾਤ ਦੀ ਨਹੀ, ਸਬੂਤ ਦੀ ਲੋੜ ਹੈ , ਜੋ ਸਾਡੇ ਇਨ੍ਹਾਂ ਵੀਰ ਆਗੂਆਂ ਨੇ ਹੀ ਮੁਜਰਿਮ ਅਤੇ ਗਵਾਹ ਦੀ ਮਿਡਲ ਮੈਨ ਬਣ ਕੇ ਤੁੜਾਵਾਏ ਹਨ ਅਤੇ ਇਨ੍ਹਾਂ ਪੀੜਿਤਾਂ ਦੇ ਵਕੀਲ ਬਣ , ਗੁਰਦੁਆਰਾ ਕਮੇਟੀ ਦੇ ਫੰਡ ਦੀ ਦੁਰਵਰਤੋਂ ਕੀਤੀ ਹੈ / ਕੋਈ ਵੀ ਪੀੜਤਾਂ ਦੀ ਕੋਰਟ ਫਾਇਲ ਕੋਰਟ ਜਾਕੇ ਪੜ ਕੇ ਵੇਖ ਲਵੋ , ਹਰ ਗਵਾਹ, ਚਾਹੇ ਓਹ ਮੋਹੱਲੇ ਦੇ ਗੈਰ ਸਿਖ ਪਰਿਵਾਰ ਦਾ ਹੈ ਭਾਵੇਂ ਉਹ ( ਮੈਨੂ ਇਸ ਵਿਚ ਕਹਿਣ ਦੀ ਕੋਈ ਗੁਰੇਜ ਨਹੀ ) ਉਸ ਜਲੀ ਹੋਈ ਲਾਸ਼ ਦੀ ਵਿਧਵਾ ਹੋਏ, ਸਬ ਨਾਲ ਡਾਰਕ ਰੂਮ ਮੀਟਿੰਗ ਅਤੇ ਡੀਲ ਹੋਈ ਹੈ ਜੋ ਸਾਰੇ ਮੁਜਰਿਮ ਅੱਜ ਜੇਲ ਤੋਂ ਬਾਹਰ ਹਨ , ਖਾਸ ਤੋਰ ਤੇ ਓਹ ਮਹਾਨ ਲੀਡਰ ਜੋ ਅੱਜ ਵੀ ਵਾਰ ਵਾਰ ਕਾੰਗ੍ਰੇਸ ਵਿੱਚ ਘੁਸ੍ਪੇਠ ਕਰਨ ਲੱਗੇ ਹਨ / ਅਤੇ ਤੁਹਾਨੂ ਅਤੇ ਮੈਨੂ ਪਤਾ ਹੀ ਹੋਏਗਾ ਕੀ ਅੱਜ ਨਹੀਂ ਤੇ ਕਲ ਉਹ ਕਾਮਯਾਬ ਵੀ ਹੋਣਗੇ / ਫਿਰ ਇਹ ਹੀ ਸਾਡੇ ਧਾਰਮਿਕ ਨੇਤਾ ਜੋ ਅੱਜ ਪੀੜਤਾਂ ਲੈ ਮੁਖੋਟਾ ਪਾ ਝੂਝ ਰਹੇ ਹਨ / ਦੀਵਾਨ ਹਾਲ ਵਿਚ ਸਿਰੋਪਾ ਵੀ ਪਾਓਣ ਗੇ ਅਤੇ ਉਹ ਜੱਦ ਫਿਰ ਮੁੜ ਇਲੇਕ੍ਸ਼ਨ ਲੜਨ ਗੇ ,ਪ੍ਰਮੋਟ ਵੀ ਕਰਨਗੇ /

ਕਾਨੂਨ ਦੀ ਗਲਤੀ ਤੱਦ ਹੋਏ ਜੱਦ ਉਹ ਫਾਇਲ ਪੜ ਬੇ-ਇਨਸਾਫੀ ਕਰਨ / ਜੇ ਫਾਇਲ ਵਿਚ ਗਵਾਹ,ਸਬੂਤ ਨਾਮ ਦੀ ਕੋਈ ਸੋਲਿਡ ਗਵਾਹੀ ਹੀ ਨਾ ਹੋਵੇ ਤੇ ਜੱਜ ਕਰੇ ਵੀ ਤਾਂ ਕੀ / ਮੁਜਰਿਮ ਨੂੰ ਛੋੜਨਾ ਉਸਦੀ ਮਜਬੂਰੀ ਹੈ / ਕਿ ਗੁਰਦੁਆਰਾ ਕਮੇਟੀ ਤੋ ਗੋਲਕ ਦੇ ਫੰਡ ਚੋਂ ਜੋ ਫੀਸ ਸਾਡੇ ਵਕੀਲਾਂ ਨੂੰ ਮਿਲਦੀ ਹੈ, ਨੂੰ ਇਹ ਜਾਣਕਾਰੀ ਨਹੀ ਕੀ ਸਾਰੇ ਮੁਜਰਿਮ ਕਿਓਂ ਛੁਟੀ ਜਾ ਰਹੇ ਹਨ , ਉਸਦਾ ਅਸਲ ਕਾਰਣ ਕਿ ਹੈ ? ਜੇ ਪਤਾ ਹੈ ਤਾਂ ਸੰਗਤ ਨੂੰ ਸਚਾਈ ਦਸਦੇ ਕਿਓਂ ਨਹੀ ਕਿ ਸਾਡਾ ਕੇਸ ਹੀ
ਕਮਜੋਰ ਹੈ / ਅਤੇ ਇਸ ਕੇਸ ਨੂੰ ਕਮਜੋਰ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ / ਇਨ੍ਹਾਂ ਝੂਠੇ ਲਾਰੇ ਲਾ ਇਹ ਕੇਸ ੨੮ ਸਾਲ ਪੁਰਾਣਾ ਕੀਤਾ ਹੈ / ਜੋ ਖਰਚ ਕਮੇਟੀ ਨੇ ਵਕੀਲਾਂ ਦੀ ਫੀਸਾਂ ਵਿਚ ਕੀਤੇ ਹਨ ਉਹ ਪੀੜਤਾਂ ਦੇ ਪੁਰਾਨਵਾਸ ਵਾਸਤੇ ਕੀਤਾ ਹੁੰਦਾ ਤਾਂ ਵੀ ਕੁਝ ਅਚ੍ਛਾ ਹੁੰਦਾ / ਪਰ ਰਾਜਨੀਤੀ ਵਿਚ ਸਬ ਜਾਯਜ ਕਹਿ ਕੇ ਇਹਨਾ ਧਰਮ ਨੂੰ ਵੀ ਨਹੀ ਛਡਿਆ , ਇਨਸਾਫ਼ ਭਲਾ ਕਿਥੋਂ ਮਿਲਣਾ ਸੀ ? Cont....!

Sunday, 30 October 2016

कर्मों का फल

-: ‘ਕਰਮਾਂ ਦਾ ਲੇਖਾ’ ਬਾਰੇ :-
ਜਲੌਰ ਸਿੰਘ:-- “ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
ਜਸਬੀਰ ਸਿੰਘ ਵਿਰਦੀ:—  ਸਾਡੇ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮੰਦੇ ਕਰਮ, ਸਾਡੇ ਮਨ ਤੇ ਸੰਸਕਾਰ ਰੁਪ ਵਿੱਚ ਉਕਰ ਜਾਂਦੇ ਹਨ।ਇਹ ਮਨੁੱਖਾ ਜੀਵਨ-ਸਫਰ ਖਤਮ ਹੋਣ  ਤੇ, ਮਨ ਤੇ ਉਕਰੇ ਇਹਨਾਂ ਸੰਸਕਾਰਾਂ ਸਮੇਤ ਅਸੀਂ ਸੰਸਾਰ ਤੋਂ ਤੁਰ ਜਾਂਦੇ ਹਾਂ।ਸਾਡੇ ਮਨ ਤੇ ਉਕਰੇ ਸੰਸਕਾਰਾਂ ਅਨੁਸਾਰ ਹੀ ਪ੍ਰਭੂ ਸਾਡੇ ਲੇਖ ਲਿਖਦਾ ਹੈ ਅਤੇ ਲਿਖੇ ਲੇਖਾਂ ਨਾਲ ਫੇਰ ਤੋਂ ਜਨਮ ਲੈ ਕੇ ਅਸੀਂ ਸੰਸਾਰ ਤੇ ਆ ਜਾਂਦੇ ਹਾਂ।ਉਹਨਾਂ ਸੰਸਕਾਰਾਂ ਜਾਂ ਲੇਖਾਂ ਅਨੁਸਾਰ ਹੀ ਸਾਨੂੰ ਸੰਸਾਰ ਤੇ ਵਿਚਰਨਾ ਪੈਂਦਾ ਹੈ।ਇਸੇ ਨੂੰ ‘ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥’ ਕਿਹਾ ਹੈ। ਲਿਖੇ ਲੇਖਾਂ ਕਰਕੇ ਹੀ ਨਾ ਚਾਹੁੰਦੇ ਹੋਏ ਵੀ ਸਾਨੂੰ ਦੁਖ ਸਹਾਰਨੇ ਪੈਂਦੇ ਹਨ।
ਸਾਡੇ ਪਿਛਲੇ ਸੰਸਕਾਰ ਗਾਡੀ-ਰਾਹ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਸੇ ਆਪਣੇ ਬਣਾਏ ਗਾਡੀ-ਰਾਹ (ਲੀਹ) ਤੇ ਤੁਰਦੇ ਹੋਏ ਆਪਣਾ ਜੀਵਨ ਬਸਰ ਕਰੀ ਜਾਂਦੇ ਹਾਂ।ਪਰ ਅਸੀਂ ਆਪਣੇ ਖੁਦ ਦੇ ਬਣਾਏ ਹੋਏ ਗਾਡੀ-ਰਾਹ ਨੂੰ ਛੱਡਕੇ, ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹੋਏ, ਪ੍ਰਭੂ ਦੇ ਭਾਣੇ-ਹੁਕਮ ਨੂੰ ਪਛਾਣਨਾ ਅਤੇ ਉਸ ਦੇ ਹੁਕਮ ਅਨੁਸਾਰ ਜੀਵਨ ਜਿਉਣਾ ਹੈ।

ਜਲੌਰ ਸਿੰਘ:- ਇਹ ਕਰਮਾ ਆਲਾ ਸਿਲਸਿਲਾ ਕਿਸਨੇ ਕਦੋਂ ਸ਼ੁਰੂ ਕੀਤਾ
•••
ਕੀ ਕੇਵਲ ਮਨੁੱਖ ਈ ਚੰਗੇ/ ਮਾੜੇ ਕਰਮ ਕਰ ਸਕਦਾ
ਜਾਂ ਫਿਰ ਪਸੂ ਪੰਛੀ ਤੇ ਹੋਰ ਜੀਵ ਜੰਤੂ ਵੀ?

ਜਸਬੀਰ ਸਿੰਘ ਵਿਰਦੀ:-- ਕਰਮਾਂ ਵਾਲਾ ਸਿਲਸਲਾ ਕਦੋਂ ਅਤੇ ਕਿੱਥੋਂ ਸ਼ੁਰੂ ਹੋਇਆ, ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਜਰੂਰੀ ਹੈ ਕਿ ਕਰਮ ਕੀ ਹਨ।
ਸੰਸਾਰ ਤੇ ਵਾਪਰਨ ਵਾਲੀਆਂ ਸਾਰੀਆਂ ਕਿਰਿਆਵਾਂ ਓਨੀ ਦੇਰ ਸਿਰਫ ਕਿਰਿਆਵਾਂ ਹੀ ਹਨ, ਜਿੰਨੀ ਦੇਰ ਕਿਰਿਆ ਦੇ ਕਰਨ ਪਿੱਛੇ ਕੋਈ ਚੰਗੀ-ਮਾੜੀ, ਸਵਾਰਥੀ, ਪਰਮਾਰਥੀ ਜਾਂ ਨਿਸ਼ਕਾਮ ਭਾਵਨਾ ਨਹੀਂ ਜੁੜੀ ਹੋਈ।ਧਰਮ ਜਾਂ ਗੁਰਮਤਿ ਦੀ ਦੁਨੀਆ ਵਿੱਚ ਚੰਗੀ ਮੰਦੀ ਭਾਵਨਾ ਅਧੀਨ ਕੀਤੇ ਕਰਮਾਂ ਦੇ ਫਲ਼ ਦੀ ਹੀ ਗੱਲ ਕੀਤੀ ਗਈ ਹੈ।ਕਿਸੇ ਚੰਗੀ-ਮੰਦੀ ਭਾਵਨਾ ਤੋਂ ਬਿਨਾ ਕੀਤੀ ਕੋਈ ਵੀ ਕਿਰਿਆ ਤਾਂ ਸੰਸਾਰ ਤੇ ਵਿਚਰਨ ਦਾ ਇਕ ਜ਼ਰੀਆ, ਇਕ ਸਾਧਨ ਮਾਤਰ ਹੈ, ਇਸ ਦਾ ਕਿਸੇ ਚੰਗੇ-ਮਾੜੇ ਫਲ਼ ਨਾਲ ਕੋਈ ਸੰਬੰਧ ਨਹੀਂ।ਮਿਸਾਲ ਦੇ ਤੌਰ ਤੇ- ਬੰਦੂਕ ਦੀ ਗੋਲੀ (ਜਾਲਮ ਦਾ ਨਾਸ਼ ਕਰਨ ਲਈ) ਕਿਸੇ ਚੰਗੇ ਮਕਸਦ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਜਾਲਿਮਾਨਾ ਗਤੀ ਵਿਧੀ ਕਰਨ ਲਈ ਵੀ।ਗੋਲੀ ਦਾ ਇਸਤੇਮਾਲ ਚੰਗੇ ਜਾਂ ਮਾੜੇ ਕਿਸ ਉਦੇਸ਼ ਲਈ ਕੀਤਾ ਗਿਆ ਉਸ ਅਨੁਸਾਰ ਉਸ ਦਾ ਚੰਗਾ ਜਾਂ ਮਾੜਾ ਫਲ ਮਿਲਣਾ ਹੈ।
ਪਰ ਸਪੇਸ ਵਿੱਚ, ਸਪੇਸ ਕਰਾਫਟ ਦੀ ਦਿਸ਼ਾ ਨੂੰ ਮੋੜਨ ਲਈ ਵੀ ਬੰਦੂਕ ਦੀ ਗੋਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ।ਸੋ ਐਸਟ੍ਰੋਨੌਟਸ ਵੱਲੋਂ ਕੀਤਾ ਗਿਆ ਗੋਲੀ ਦਾ ਇਸਤੇਮਾਲ ਚੰਗੇ ਜਾਂ ਮਾੜੇ ਫਲ ਦਾ ਕਾਰਣ ਨਹੀਂ ਬਣਦਾ, ਇਹ ਸਿਰਫ ਇਕ ਕਿਰਿਆ ਹੀ ਹੈ।
ਘੋਲਾ ਬਾਰੂਦ ਦਾ ਇਸਤੇਮਾਲ, ਬੰਬ ਬਨਾਉਣ ਲਈ ਵੀ ਕੀਤਾ ਜਾਂਦਾ ਹੈ, ਜਿਸ ਨਾਲ ਹਜਾਰਾਂ, ਲੱਖਾਂ ਜਾਨਾਂ ਦਾ ਘਾਣ ਹੋ ਜਾਂਦਾ ਹੈ।ਅਤੇ ਇਸ ਦਾ ਇਸਤੇਮਾਨ ਪਹਾੜਾਂ ਵਿੱਚ ਰਸਤੇ ਬਨਾਉਣ ਅਤੇ ਪਹਾੜਾਂ ਵਿੱਚੋਂ ਮਿਨਰਲਜ਼ ਕੱਢਣ ਲਈ ਵੀ ਕੀਤਾ ਜਾਂਦਾ ਹੈ।ਇਸ ਤਰ੍ਹਾਂ ਜਾਨਾਂ ਦਾ ਘਾਣ ਕਰਨ ਲਈ ਵਰਤਿਆ ਗਿਆ ਬਾਰੂਦ ਮਾੜੇ ਕਰਮ ਕਰਨ ਲਈ (ਵੀ) ਹੋਇਆ ਅਤੇ ਪਹਾੜਾਂ’ਚ ਰਸਤੇ ਬਨਾਉਣ ਲਈ ਕਿਰਿਆ ਵੀ ਹੋਇਆ।
ਕਰਮਾਂ ਵਾਲਾ ਸਿਲਸਲਾ ਕਦੋਂ ਅਤੇ ਕਿੱਥੋਂ ਸ਼ੁਰੂ ਹੋਇਆ:--
ਗੁਰਮਤਿ ਅਨੁਸਾਰ- ਬੰਦਾ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ।ਜਿਸ ਤਰ੍ਹਾਂ ਉਸ ਨੇ ਸੰਸਾਰ ਤੇ ਵਿਚਰਨਾ ਹੈ, ਉਸ ਤਰ੍ਹਾਂ ਦੇ ਲੇਖ ਲਿਖਵਾ ਕੇ ਆਉਂਦਾ ਹੈ—“ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥” (ਪੰਨਾ 261) ਅਤੇ- “ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥” ਅਰਥ:- “ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ।”
ਕਰਮ ਦੋ ਤਰ੍ਹਾਂ ਦੇ ਹਨ— ‘ਭੋਗੇ ਜਾਣ ਵਾਲੇ’ ਅਤੇ ‘ਬੀਜੇ ਗਏ ਜਾਂ ਬੀਜੇ ਜਾਣ ਵਾਲੇ’
ਪਹਿਲੇ ਕਿਸਮ ਦੇ ਕਰਮ-- ਪ੍ਰਭੂ ਤੋਂ ਲੇਖ ਲਿਖਵਾ ਕੇ ਜੀਵ ਸੰਸਾਰ ਤੇ ਆਉਂਦਾ ਹੈ।ਉਹਨਾਂ ਲਿਖੇ ਲੇਖਾਂ ਅਨੁਸਾਰ ਸੰਸਾਰ ਤੇ ਵਿਚਰਦਾ ਅਤੇ ਦੁਖ ਸੁਖ ਭੋਗਦਾ ਹੈ। ਇਹਨਾਂ ਲਿਖੇ ਲੇਖਾਂ ਅਨੁਸਾਰ ਜੀਵ ਨੂੰ ਜਰੂਰ ਬਰ ਜਰੂਰ ਵਿਚਰਨਾ ਹੈ ਪੈਂਦਾ ਹੈ।
ਦੂਸਰੇ— ਬੰਦਾ ਮਨ ਦੇ ਪਿੱਛੇ ਲੱਗਕੇ ਮਨਮਤ ਵਾਲੇ ਕਰਮ ਵੀ ਕਰ ਸਕਦਾ ਹੈ ਅਤੇ ਗੁਰੂ ਦੀ ਮੱਤ ਤੇ ਚੱਲਕੇ ਗੁਰਮੁਖਾਂ ਵਾਲੇ ਕਰਮ ਵੀ ਕਰ ਸਕਦਾ ਹੈ।ਮਨ ਦੇ ਪਿੱਛੇ ਲੱਗਕੇ ਕੀਤੇ ਕੰਮਾਂ ਦਾ ਫਲ਼ ਬੰਦੇ ਨੂੰ ਭੁਗਤਣਾ ਪੈਂਦਾ ਹੈ।ਅਤੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਕੀਤੇ ਕੰਮਾਂ ਲਈ ਗੁਰੂ ਖੁਦ ਜਾਮਨ ਹੁੰਦਾ ਹੈ।ਗੁਰੂ ਪਰਾਇਣ ਕੀਤੇ ਕੰਮਾਂ ਦਾ ਲੇਖਾ ਦਰਗਹ ਵਿੱਚ ਨਹੀਂ ਪੁੱਛਿਆ ਜਾਂਦਾ। ‘ਜੀਵ ਪ੍ਰਭੂ ਦੀ ਅੰਸ਼ ਹੈ, ਇਸ ਲਈ ਕਰਨ ਕਰਵਾਉਣ ਵਾਲਾ ਪ੍ਰਭੂ ਆਪ ਹੀ ਹੈ’, ਇਸ ਭਾਵਨਾ ਅਧੀਨ (ਗੁਰਮੁਖਾਂ ਵਾਲੇ) ਕੀਤੇ ਕਰਮਾਂ ਕਰਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈਣੋਂ ਛੁੱਟ ਜਾਂਦਾ ਹੈ।
ਪਰ ‘ਹਉਮੈ (ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਮੰਨਣੀ) ਅਧੀਨ ਕੀਤੇ ਕਰਮ ਜੀਵ ਨੂੰ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਣ ਦਾ ਕਾਰਣ ਬਣਦੇ ਹਨ।ਕੀਤੇ ਕਰਮ ਬੀਜ ਬੀਜਣ ਨਿਆਈਂ ਹਨ।ਜਿਹਨਾਂ ਅਨੁਸਾਰ ਪ੍ਰਭੂ ਸਾਡੇ ਲੇਖ ਲਿਖਦਾ ਹੈ।
ਹਿੰਦੂ ਮੱਤ ਅਤੇ ਗੁਰਮਤਿ ਦੇ ਕਰਮ ਸਿਧਾਂਤ ਦਾ ਇਹ ਫਰਕ ਹੈ ਕਿ--
ਹਿੰਦੂ ਮੱਤ ਵਿੱਚ ਕਰਮ; ਕਾਰਜ ਅਤੇ ਕਰਮਫਲ਼ ਸਿਧਾਂਤ ਦੀ ਤਰ੍ਹਾਂ ਖੁਦ ਹੀ ਫਲੀ-ਭੂਤ ਹੁੰਦੇ ਹਨ।ਕਰਮਾਂ ਦਾ ਬੱਧਾ ਜੀਵ ਸੰਸਾਰ ਤੇ ਆਉਂਦਾ ਹੈ,  ਵਿਚਰਦਾ ਹੈ ਅਤੇ ਕੀਤੇ ਕਰਮਾਂ ਅਨੁਸਾਰ ਫਲ਼ ਭੋਗਣ ਲਈ, ਫੇਰ ਸੰਸਾਰ ਤੇ ਆਉਂਦਾ ਹੈ ।ਹਿੰਦੂ ਮੱਤ ਵਿੱਚ, ਕਰਮ-ਫਲ਼ ਦੇਣ ਵਿੱਚ ਪ੍ਰਭੂ ਦਾ ਕੋਈ ਰੋਲ ਨਹੀਂ ।
ਜਦਕਿ ਗੁਰਮਤਿ ਵਿੱਚ ਬੰਦਾ (ਕਰਮਾਂ ਦਾ ਬੱਧਾ ਨਹੀਂ), ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ।ਕੀਤੇ ਕਰਮ, ਖੁਦ ਬ ਖੁਦ ਫਲੀ-ਭੂਤ ਨਹੀਂ ਹੁੰਦੇ।ਬਲਕਿ ਕਰਮਾਂ ਦਾ ਫਲ-ਪ੍ਰਦਾਤਾ ਪ੍ਰਭੂ ਆਪ ਹੈ।ਕਿਸੇ ਬੱਝਵੇਂ ਨਿਯਮ ਵਿੱਚ ਪ੍ਰਭੂ ਫਲ਼ ਨਹੀਂ ਦਿੰਦਾ ਬਲਕਿ ਜਿਵੇਂ ਉਸ ਨੂੰ ਠੀਕ ਲੱਗਦਾ ਹੈ, ਉਸ ਤਰ੍ਹਾਂ ਉਸ ਦਾ ਹੁਕਮ ਚੱਲਦਾ ਹੈ।”
ਮਨੁੱਖ ਤੋਂ ਬਿਨਾ ਹੋਰ ਕਿਸੇ ਵੀ ਜੀਵ ਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਹੈ।ਸਾਰੇ ਜੀਵ ਸੰਸਾਰ ਤੇ ਕਰਮਾਂ ਦਾ ਫਲ਼ ਭੋਗਣ ਲਈ ਹੀ ਆਉਂਦੇ ਹਨ।ਸਿਰਫ ਮਨੁੱਖ ਨੂੰ ਹੀ ਚੰਗੇ ਮਾੜੇ ਦਾ ਫਰਕ ਕਰਨ ਦੀ ਸੋਝੀ ਬਖਸ਼ੀ ਗਈ ਹੈ।ਗੁਰਮਤਿ ਸਾਨੂੰ ਇਹ ਸੋਝੀ ਦਿੰਦੀ ਹੈ ਕਿ, ਦੁਖ ਸੁਖ ਅਸੀਂ ਆਪਣੇ ਹੀ ਕੀਤੇ ਕਰਮਾਂ ਕਰਕੇ ਭੋਗਦੇ ਹਾਂ, ਇਹਨਾਂ ਦੁਖਾਂ-ਸੁਖਾਂ ਲਈ ਪ੍ਰਭੂ ਜਾਂ ਕੋਈ ਹੋਰ ਜਿੰਮੇਵਾਰ ਨਹੀਂ।ਇਸ ਲਈ ਸੰਸਾਰ ਤੇ ਵਿਚਰਦੇ ਹੋਏ ਅਸੀਂ ਉਹ ਕੰਮ ਕਰਨੇ ਹਨ, ਜਿਹਨਾਂ ਕਰਕੇ ਸੁਖ ਦੁਖ ਭੋਗਣ ਲਈ ਮੁੜ ਸੰਸਾਰ ਤੇ ਨਾ ਆਉਣਾ ਪਵੇ।

ਭੁਪਿੰਦਰ ਸਿੰਘ ਚੱਢਾ:-- ਜਨਮਾ ਜਨਮਾ ਦੇ ਚੰਗੇ ਮੰਦੇ ਕਰਮਾ ਦਾ ਲੇਖਾ ਜੋਖਾ ਬਹੁਤ ਵੱਡਾ ਜ਼ਖੀਰਾ ਹੈ। ਸੰਚਿਤ ਕਰਮ ਪ੍ਰਾਲਭਦ ਕਰਮ ਤੇ ਨਾਲ ਹੀ ਵਰਤਮਾਨ ਕਰਮ। ਕੋੲੀ ਅੰਤ ਨਹੀਂ। **ਇਹਨਾ ਕਰਮਾ ਨੂੰ ਭੋਗਣਾ ਹੀ ਪੈਣਾ ਹੈ**। ਜੇ ਅੱਜ ਤੋਂ ਹੀ ਗਾਡੀ ਰਾਹ ਗੁਰੂ ਦੀ ਮੱਤ ਵਾਲਾ ਫੜ ਲੲੀਏ ਫਿਰ ਵੀ ਮੈਨੂੰ ਲਗਦਾ ਹੈ ਕਿ ਬਹੁਤ ਸਮਾ ਲੱਗਣਾ ਹੈ ਮੰਦੇ ਕਰਮਾ ਦਾ ਪਾਣੀ ਸਾਫ ਹੋਣ ਨੂੰ। ਇਕ ਗੰਧਲੇ ਪਾਣੀ ਦੇ ਡਰੰਮ ਨੂੰ ਸਾਫ ਕਰਨ ਲੲੀ ਅੱਜ ਤੋਂ ਹੀ ਉਸ ਵਿਚ ਇਕ ਪਾਸਿਓਂ ਸਾਫ ਪਾਣੀ ।ਗੁਰਮਤ ਦੀ ਲੀਹ॥ ਪੌਣਾ ਸ਼ੁਰੂ ਕਰ ਦੲੀਏ ਤੇ ਦੂਜੇ ਬੰਨਿਓਂ ਗੰਧਲਾ ਪਾਣੀ ਬਾਹਰ ਕੱਢਣਾ ਸ਼ੁਰੂ ਕਰੀੲੇ ਤਾਂ ਸਾਰਾ ਪਾਣੀ ਸਾਫ ਹੋਣ ਨੂੰ ਕਾਫੀ ਸਮਾਂ ਤਾਂ ਲੱਗੇਗਾ ਹੀ। ਪਰ ਵਿਰਦੀ ਜੀ ਮੈਨੂੰ ਇੰਜ ਲਗਦਾ ਹੈ ਕਿ ਗੁਰਮਤ ਦੇ ਗਾਡੀ ਰਾਹ ਤੇ ਚਲਦਿਅਾਂ ਹੀ, ਚਲਣ ਦੀ ਕੋਸ਼ਿਸ਼ ਕਰਦਿਅਆਂ ਹੀ, ।ਦੂਸਰੇ ਸ਼ਬਦਾਂ ਵਿਚ ਸਾਫ ਪਾਣੀ ਦਾ ਨਲ ਖੋਲਣ ਤੇ ਹੀ॥ ਜੋ ਸੁੱਖ ਅਤੇ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਇੱਕ ਅਾਸ ਬੱਝ ਜਾਂਦੀ ਹੈ ਕਿ ਅੱਜ ਨਹੀਂ ਤਾਂ ਕਲ੍ਹ ਜਰੂਰ ਦਾਤੇ ਦੀਅਾਂ ਖੁਸ਼ੀਆਂ ਮਿਲਣਗੀਆਂ-- - - ਉਹੀ ਜਿੰਦਗੀ ਵਿਚ ਭਾਰੀ ਤਬਦੀਲੀ ਲਿਅਾ ਦਿੰਦੀ ਹੈ। ਫਿਰ---- "ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚਵ੍ਹੇ ਸਵਾਇਆ" -- ਵਾਲੀ ਗੱਲ ਬਣ ਜਾਂਦੀ ਹੈ। ---
{ਬੇਸ਼ਕ ਪੂਰਾ ਪਾਣੀ ਸਾਫ ਹੋਣ ਨੂੰ **ਕੲੀ ਹੋਰ ਜਨਮ ਲੱਗ ਜਾਣ**, ਇਸਦੀ ਕੋੲੀ ਪਰਵਾਹ ਨਹੀਂ ਰਹਿੰਦੀ}
ਸਾਡੇ ਚੰਗੇ ਮੰਦੇ ਕਰਮਾ ਦਾ ਹਿਸਾਬ ਹਰ ਧਰਮ ਅਨੁਸਾਰ ਦੇਣਾ ਪੈਂਦਾ ਹੈ। ਭਾਂਵੇ ਸੰਚਿਤ ਹੋਣ ਜਾਂ ਵਰਤਮਾਨ। ਪਿਛਲੇ ਕਰਮਾ ਨੂੰ ਭੋਗਦੇ ਹੋੲੇ ਜੇ ਅਗਾਂਹ ਇਸ ਜਨਮ ਵਿਚ ਮੰਦੇ ਘੱਟ ਤੇ ਚੰਗੇ ਜਾਦਾ ਕਰਾਂਗੇ ਤਾਂ ਭਾਰ ਹਲਕਾ ਹੋ ਜਾਵੇਗਾ। ਇਸ ਤਰਾਂ ਕਰ ਕਰ ਕੇ ਇਕ ਦਿਨ ਸਾਰੇ ਕਰਮ ਸਾਫ ਹੋ ਜਾਣਗੇ - ਤੇ ਇਸਦੇ ਉਲਟ ਵੀ ਹੋ ਸਕਦਾ। ਭਾਰ ਵਧ ਵੀ ਸਕਦਾ। ।ਇਸਦਾ ਕੋੲੀ ਪਰੂਫ ਨਹੀਂ ਹੈ, ਇਹ ਮੈਂ ਉੰਜ ਹੀ ਮੰਨ ਕੇ ਚਲਦਾ ਹਾਂ॥ - - ਮੰਨਕੇ ਚਲਣ ਨਾਲ ਚੰਗੇ ਕਰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸਾਰੇ ਧਰਮਾ ਵਿਚ ਚੰਗੇ ਕਰਮਾ ਨੂੰ ਸਲਾਹਿਆ ਗਿਆ ਹੈ। ਜੇ ਇਹ ਸਭ ਝੂਠ ਵੀ ਹੋਵੇ ਤਾਂ ਵੀ ਚੰਗੇ ਕਰਮ ਕਰਨ ਨਾਲ ਇਹ ਵਰਤਮਾਨ ਜੀਵਨ ਤਾਂ ਸੁਧਰੇਗਾ ਹੀ।
ਸੰਕੇਤ:--
ਸਾਫ ਪਾਣੀ ਪੌਣਾ = ਗੁਰਮੁਖ ਹੋਕੇ ਨਾਮ ਜਪਣਾ.
ਗੰਧਲਾ ਪਾਣੀ ਬਾਹਰ ਕੱਢਣਾ = ਕਰਮਾਂ ਦਾ ਹਿਸਾਬ ਦਿੰਦੇ ਹੋੲੇ ਉਮਰ ਭੋਗਣੀ.

ਭਗਵੰਤ ਸਿੰਘ:-- "ਲੇਖੈ ਕਤਹਿ ਨ ਛੂਟੀਅੈ ਖਿਨੁ ਖਿਨੁ ਭੂਲਨਹਾਰ॥ਬਖਸਣਹਾਰ ਬਖਸਿ ਲੈ ਨਾਨਕ ਪਾਰਿ ੳੁਤਾਰ॥" ਮ:੫(੨੬੧)
ਭੁਪਿੰਦਰ ਸਿੰਘ ਚੱਢਾ:-- ਬਲਕੁਲ ਠੀਕ ਭਗਵੰਤ ਸਿੰਘ ਜੀ। 

ਜਸਬੀਰ ਸਿੰਘ ਵਿਰਦੀ:-- ਭੁਪਿੰਦਰ ਸਿੰਘ ਜੀ! ਪਹਿਲੀ ਤਾਂ ਗੱਲ, ਜਿਹੜੀ ਫਲੌਸਫੀ ਤੁਸੀਂ ਪੇਸ਼ ਕਰ ਰਹੇ ਹੋ, ਇਹ ਗੁਰਮਤਿ ਨਹੀਂ ਤੁਹਾਡੀ ‘ਰਾਧਾ ਸੁਆਮੀ ਮੱਤ’ ਤੀ ਫਲੌਸਫੀ ਹੈ।
ਗੁਰਮਤਿ ਅਤੇ (ਤੁਹਾਡੇ)ਰਾਧਾ ਸੁਆਮੀ ਮੱਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ।
ਕਰਮ ਫਲੌਸਫੀ ਬਾਰੇ ਤੁਹਾਡਾ ਰਾਧਾ ਸੁਆਮੀ ਮੱਤ, ਹਿੰਦੂ ਫਲੌਸਫੀ ਵਾਲਾ ਹੈ।ਜਿਸ ਵਿੱਚ ਸੰਚਿਤ, ਪ੍ਰਾਲਭਦ(/ਪ੍ਰਾਰਭਦ) ਅਤੇ ਵਰਤਮਾਨ(ਕਿਰਿਆਮਾਨ) ਕਰਮ ਮੰਨੇ ਗਏ ਹਨ।ਇਸ ਫਲੌਸਫੀ ਅਨੁਸਾਰ ਤਾਂ ਕਰਮਾਂ ਦਾ ਸਿਲਸਿਲਾ ਕਦੇ ਖਤਮ ਹੀ ਨਹੀਂ ਹੋ ਸਕਦਾ।ਜੇ ਤੁਸੀਂ ਸੰਚਿਤ ਕਰਮਾਂ ਵਾਲੀ ਫਲੌਸਫੀ ਨੂੰ ਮੰਨਦੇ ਹੋ ਅਤੇ ਨਾਲ ਹੀ ਇਹ ਵੀ ਮੰਨਦੇ ਹੋ ਕਿ ਕਰਮਾਂ ਦਾ ਫਲ਼ ਅਵੱਸ਼ ਭੋਗਣਾ ਹੀ ਪੈਣਾ ਹੈ ਤਾਂ ਦੱਸੋ ਕਰਮਾਂ ਦਾ ਇਹ ਸਿਲਸਿਲਾ ਕਦੋਂ ਅਤੇ ਕਿਵੇਂ ਖਤਮ ਹੋ ਸਕਦਾ ਹੈ?
‘ਸੰਚਿਤ ਕਰਮਾਂ’ ਦਾ ਮਤਲਬ ਹੈ, ਜਿਹੜੇ ਪਿਛਲੇ ਜਨਮ ਜਾਂ ਜਨਮਾਂ ਵਿੱਚ ਹਾਲੇ ਭੋਗੇ ਨਹੀਂ ਗਏ।ਸੋਚੋ! ਜਿਹੜੇ ਪਿਛਲੇ ਜਨਮ ਜਾਂ ਜਨਮਾਂ ਵਿੱਚ ਹਾਲੇ ਭੋਗੇ ਨਹੀਂ ਗਏ, ਉਹ ਵੀ ਅਤੇ ਇਸ ਜਨਮ ਦੇ ਵੀ ਕਰਮ ਜੁੜ ਕੇ ਇਹਨਾਂ’ਚ ਹਰ ਵਾਰੀਂ ਹੋਰ ਵਾਧਾ ਹੋਵੇਗਾ ਜਾਂ ਘਟਣ/ਖਤਮ ਹੋਣਗੇ?
ਜਿਹੜਾ ਤੁਸੀਂ ਗੰਧਲਾ ਪਾਣੀ ਕਢਕੇ ਸਾਫ ਪਾਣੀ ਪਾਉਣ ਦੀ ਗੱਲ ਕਰ ਰਹੇ ਹੋ ਅਤੇ ਕਹਿ ਰਹੇ ਹੋ- “ਗੰਧਲਾ ਪਾਣੀ ਬਾਹਰ ਕਢਣਾ== ਕਰਮਾਂ ਦਾ ਹਿਸਾਬ ਦਿੰਦੇ ਹੋਏ ਉਮਰ ਭੋਗਣੀ”----  ਇਹ ਵੀ ਬੇ-ਸਿਰ-ਪੈਰ ਦੀ ਬੇ-ਤੁਕੀ ਗੱਲ ਲੱਗਦੀ ਹੈ।ਸੰਸਾਰ ਵਿੱਚ ਵਿਚਰਦਿਆਂ, ਬੰਦਾ ਜਾਂ ਤੇ ਚੰਗੇ ਕਰਮ ਕਰੇਗਾ ਜਾਂ ਮੰਦੇ। ਦੋਨਾਂ ਹੀ ਹਾਲਤਾਂ ਵਿੱਚ ਉਹ ਚੰਗਾ ਜਾਂ ਮਾੜਾ ਫਲ਼ ਤਾਂ ਭੁਗਤੇਗਾ ਹੀ।ਇਸ ਤਰ੍ਹਾਂ ਚੰਗਾ-ਮਾੜਾ ਫਲ਼ ਭੁਗਤਦਿਆਂ ਨਾਲ ਨਾਲ ਹੋਰ ਚੰਗੇ ਜਾਂ ਮਾੜੇ ਕਰਮ ਲਾਜਮੀ ਕਰਗਾ।ਇਸ ਤਰ੍ਹਾਂ ਦੱਸੋ, ਕਰਮਾਂ ਦਾ ਲੇਖਾ ਕਿਵੇਂ ਮੁਕ ਸਕਦਾ ਹੈ?
ਇਹੀ ਗੱਲ ਭਗਵੰਤ ਸਿੰਘ ਨੇ ਗੁਰਬਾਣੀ ਉਦਾਹਰਣ ਨਾਲ ਬਿਆਨ ਕੀਤੀ ਹੈ—“ਲੇਖੈ ਕਤਹਿ ਨ ਛੂਟੀਅੈ ਖਿਨੁ ਖਿਨੁ ਭੂਲਨਹਾਰ॥ਬਖਸਣਹਾਰ ਬਖਸਿ ਲੈ ਨਾਨਕ ਪਾਰਿ ੳੁਤਾਰ॥" ਮ:੫(੨੬੧)” ਅਰਥਾਤ ਲੇਖਾ ਜੇ ਹੋਣ ਲੱਗੇ ਤਾਂ ਕਦੇ ਵੀ ਨਹੀਂ ਮੁੱਕ ਸਕਦਾ।ਜਿਸ ਨੂੰ ਤੁਸੀਂ ਠੀਕ ਵੀ ਕਿਹਾ ਹੈ।
“ਬੇਸ਼ੱਕ ਪੂਰਾ ਪਾਣੀ ਸਾਫ ਹੋਣ ਨੂੰ ਕਈ ਹੋਰ ਜਨਮ ਲੱਗ ਜਾਣ” ਵਾਲੀ ਥਿਉਰੀ ਰਾਧਾ ਸੁਆਮੀ ਮੱਤ ਦੀ ਹੈ।ਗੁਰਮਤਿ ਇਸ ਥਿਉਰੀ ਨੂੰ ਬਿਲਕੁਲ-ਬਿਲਕੁਲ ਵੀ ਨਹੀਂ ਮੰਨਦੀ।
ਗੁਰਮਤਿ ਅਨੁਸਾਰ ਇਹ ਮਨੁੱਖਾ ਜਨਮ ਹੀ ਹੈ, ਜਿਸ ਵਿੱਚ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾਈ ਜਾ ਸਕਦੀ ਹੈ, ਜਾਂ ਫੇਰ ਜੂਨਾਂ ਦੇ ਗੇੜ ਵਿੱਚ ਪੈ ਕੇ ਦੁਖ ਸੁਖ ਭੋਗਣੇ ਪੈਣੇ ਹਨ।ਗੁਰਮਤਿ ਇਸ ਜਨਮ ਤੋਂ ਬਾਅਦ ਫੇਰ ਮਨੁੱਖਾ ਜਨਮ ਮਿਲਣ ਦੀ ਅਤੇ ਫੇਰ ਅਗਲੇ ਜਨਮ ਵਿੱਚ ਕੁਝ ਵੀ ਕਰਨ ਦੀ ਕੋਈ ਗਰੰਟੀ ਨਹੀਂ ਕਰਦੀ।ਗੁਰਮਤਿ ਇਹ ਬਿਲਕੁਲ ਵੀ ਨਹੀਂ ਕਹਿੰਦੀ ਕਿ ਜਿੰਨਾਕੁ ਸੁਧਾਰ ਹੁਣ ਹੁੰਦਾ ਹੈ ਹੁਣ ਕਰ ਲਿਆ ਬਾਕੀ ਸੁਧਾਰ ਅਗਲੇ ਜਨਮ ਵਿੱਚ ਅਤੇ ਜੇ ਫੇਰ ਵੀ ਰਹਿ ਗਿਆ ਤਾਂ ਉਸ ਤੋਂ ਅਗਲੇ ਜਨਮ ਵਿੱਚ…।ਇਹ ਰਾਧਾ ਸੁਆਮੀ ਮੁਖੀਆਂ ਵੱਲੋਂ ਲਗਾਏ ਗਏ ਝੂਠੇ ਲਾਰੇ ਹਨ।ਗੁਰਮਤਿ ਵਿੱਚ ਜੋ ਕਰਨਾ ਹੈ ਇਸੇ ਮਨੁੱਖਾ ਜਨਮ ਵਿੱਚ ਹੀ ਕਰਨਾ ਹੈ।ਇਸ ਜਨਮ ਤੋਂ ਬਾਅਦ ਫੇਰ ਮੌਕਾ ਮਿਲੇ ਜਾਂ ਨਾ ਮਿਲੇ ਕੁਝ ਨਹੀਂ ਕਿਹਾ ਜਾ ਸਕਦਾ।
ਜਦਕਿ ਤੁਹਾਡੇ ਮੁਤਾਬਕ ਤਾਂ ਇਹ ਪੱਕੀ ਗਰੰਟੀ ਹੋ ਜਾਂਦੀ ਹੈ ਕਿ ਇਸ ਜਨਮ ਵਿੱਚ ਚੰਗੇ ਕਰਮ ਕਰ ਲਏ, ਜਿਹੜਾ ਪਿਛਲੇ ਜਨਮ ਦਾ (ਗੰਦਾ ਪਾਣੀ) ਲੇਖਾ ਬੱਚ ਗਿਆ ਉਹ ਸਾਫ ਕਰਨ ਲਈ **ਫੇਰ ਮਨੁੱਖਾ ਜਨਮ** ਜਰੂਰ ਮਿਲੇਗਾ ਅਤੇ ਉਹ ਵੀ ਚੰਗੀ ਸੋਝੀ ਨਾਲ, ਤਾਂ ਹੀ ਤੇ ਪਿਛਲੇ ਜਨਮਾਂ ਦਾ ਬਚਿਆ ਲੇਖਾ ਭੁਗਤਿਆ ਜਾ ਸਕੇਗਾ।ਅਤੇ ਜੇ ਫੇਰ ਵੀ ਬਚ ਗਿਆ ਤਾਂ ਫੇਰ ਚੰਗੀ ਸੋਝੀ ਨਾਲ ਮਨੁੱਖ ਜਨਮ ਜਰੂਰ ਮਿਲੇਗਾ….।
ਤੁਹਾਡੇ (ਰਾਧਾ ਸੁਆਮੀ) ਮੱਤ ਅਨੁਸਾਰ—ਹਰ ਹਾਲਤ ਵਿੱਚ ਕਰਮਾਂ ਦਾ ਲੇਖਾ ਭੁਗਤਣਾ ਹੀ ਪੈਂਦਾ ਹੈ।ਪਰ ਗੁਰਮਤਿ ਅਨੁਸਾਰ ਜੇ ਪਿਛਲੇ ਕੀਤੇ ਗੁਨਾਹਾਂ ਦੀ ਭੁੱਲ ਮੰਨਕੇ, ਅੱਗੋਂ ਤੋਂ ਚੰਗੇ ਕੰਮ ਕਰਨ ਦੀ ਸੋਝੀ ਅਤੇ ਸਮਰੱਥਾ ਦੀ ਪ੍ਰਭੂ ਅਗੇ ਅਰਦਾਸ ਕੀਤੀ ਜਾਵੇ ਤਾਂ ਪਿਛਲੇ ਅਵਗੁਣ (ਕਰਮ) ਬਖਸ਼ੇ ਵੀ ਜਾ ਸਕਦੇ ਹਨ- “ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥” ਗੁਰਮਤਿ ਅਨੁਸਾਰ ਜੇ ਬੰਦਾ ਪ੍ਰਭੂ ਨੂੰ ਹਾਜ਼ਰ-ਨਾਜ਼ਰ ਮੰਨਕੇ ਕੰਮ ਕਰਦਾ ਹੈ ਤਾਂ ਉਹ ਕਰਮ ਕਰਦਾ ਹੋਇਆ ਵੀ ਨਿਹਕਰਮਾ ਹੈ- “ਕਰਮ ਕਰਤ ਹੋਵੈ ਨਿਹਕਰਮ ॥” ਗੁਰੂ ਪਰਾਇਣ ਹੋ ਕੇ ਕੰਮ ਕਰਨ ਵਾਲੇ ਦੇ ਗੁਰੂ ਸਹਾਈ ਹੁੰਦਾ ਹੈ- “ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥”
ਤੁਸੀਂ ਜੋ ਫਲੌਸਫੀ ਮੰਨਦੇ ਹੋ, ਮੰਨੀ ਜਾਵੋ, ਕਿਸੇ ਨੂੰ ਕੋਈ ਇਤਰਾਜ ਨਹੀਂ।ਪਰ ਮਿਹਰਬਾਨੀ ਕਰਕੇ ਆਪਣੀ (ਰਾਧਾ ਸੁਆਮੀ) ਫਲੌਸਫੀ ਨੂੰ ਗੁਰਮਤਿ ਕਹਿਕੇ ਭਰਮ ਭੁਲੇਖੇ ਪੈਦਾ ਨਾ ਕਰੋ।ਜੋ ਕਰਮ ਫਲੌਸਫੀ ਤੁਸੀਂ ਬਿਆਨ ਕਰ ਰਹੇ ਹੋ, ਜੇ ਤੁਸੀਂ ਰਾਧਾ ਸੁਆਮੀ ਫਲੌਸਫੀ ਕਹਿਕੇ ਬਿਆਨ ਕਰੋ ਤਾਂ ਕੋਈ ਝਗੜਾ ਨਹੀਂ।ਪਰ ਤੁਸੀਂ ਰਾਧਾ ਸੁਆਮੀ ਫਲੌਸਫੀ ਨੂੰ ਗੁਰਮਤਿ ਕਹਿਕੇ ਬਿਆਨ ਕਰ ਰਹੇ ਹੋ।ਇਹ ਇਤਰਾਜ ਯੋਗ ਗੱਲ ਹੈ।
ਜਸਬੀਰ ਸਿੰਘ ਵਿਰਦੀ

अनमोल जीवन

#अनमोल_जीवन    #PreciousLife

कुछ न कुछ, काम (work) करते रहना,जो हमें बोरियत,अपराध तथा बेकार की जरूरतों को दूर रखता है ।

जो हम कई काम, दिन-भर, बार बार करते हैं, वो या कुछ अच्छे तथा कुछ बुरे होते हैं, जो एक 'कला' नहीं अपितु हमारी आदत-भर हैं।

क्यों न कुछ ऐसे काम करें, जो हमारे अंदर छिपी बैठी 'कला' को समर्पित हो, जिसे बाहर निकालने से मन की शान्ति उत्तपन हो, मस्तिष्क का ज्ञान अर्जित हो, आत्मा की मैल उतरे, तथा तन को ऊर्जा मिले ।

समय निकाल कर, एक बार #गंभीर ता से सोचें कि हमारे अंदर, ऐसी क्या 'कला' है, जो इस खाली समय, उपरोक्त उपलब्धियों को वास्तविकता में बदल दे

वर्ना, जिंदगी तो अन्य जानवर की भी यूँ ही निकल जाती है बोरियत में ।
हममें और उसमें फर्क क्या रह गया ?  कारण जानिये, कि इस जीवन को आध्यात्मिक तौर पर #अनमोल_जीवन क्यों कहा गया है ।

गंभीरता

एक व्यक्ति से अपेक्षा की जाती है कि वह समय के साथ गंभीर हो जाएगा। गंभीर होने का अर्थ व्यवहार में ही नहीं, सोच के स्तर पर भी संजीदा होना है, यानि किसी भी चीज पर सोच-विचार करके उसके बारे में फैसला करना।

वैसे गंभीरता का कोई निश्चित पैमाना नहीं है। कोई यह नहीं कह सकता कि इंसान को इतना गंभीर होना चाहिए या नहीं, यह तात्कालिक परिस्थितियों या माहौल पर निर्भर करता है। लेकिन गंभीरता कई बार मूल स्वभाव भी बन जाती है। ऐसे स्वभाव के लोग विचारक या दार्शनिक बनते हैं।

लेकिन गंभीरता जब जीवन दृष्टि का हिस्सा बन जाती है, तो कई समस्याएं भी खड़ी करती है।

व्यक्ति जीवन के हर प्रसंग की बारीक व्याख्या करने के चक्कर में उलझ कर रह जाता है और इस तरह जीवन के बुनियादी सुख से वंचित हो जाता है। हर प्रसंग और संबंध को लेकर सतर्क और सचेत होने की वजह से वह अकेला पड़ जाता है। वह अपने दुख को भी इतनी गंभीरता से लेता है कि उसी में डूबा रहता है।

Friday, 14 October 2016

उल्लु पूजन

मौसम में ठण्ड बढ़ चुकी हैं, गर्मी चार महीने बाद आएगी, लेकिन हाल -फ़िलहाल खुद को गरम रखने के लिए हंसना-हंसना भी जरुरी हैं.

आज करवा चौथ का व्रत हैं, सभी शादी -शुदा महिलाएं अपने पति परमेश्वर कि लम्बी उम्र कि प्रार्थना में लगी हुई हैं. लेकिन इसी दौरान कुछ पति परमेश्वर ऐसे होते हैं जो जाने या अनजाने में किसी और के भी पति बन चुके होते हैं.

पता चला कि बेचारी पत्नी सुबह से शाम तक व्रत के नियम का पालन कर... रही हैं और पति महोदय दूसरी वाली के साथ बंगाली मार्केट में गोले गप्पे खा रहे हैं. और खांए भी क्यों नहीं उसका भी तो हक़ हैं. लेकिन बेचारी पहली वाली का क्या दोष. .....

तो जरा ध्यान से रहिएगा आज, क्या पता आप कि श्रीमती जी आपके पीछे जासूस छोड़ चुकी हो.

और मैं तो थोड़ी सी सलाह उन श्रीमती जी लोगो को दूंगा जिन्हें अपने पति पर जरा सा भी शक हैं.-
अगर आप अपने पति के ऊपर जरा सा भी शक करती हैं , तो कोई भी बहाना बनाइये आज उनकी छुट्टी करवा दीजिये. क्योंकि अगर ये जनाब निकल गये तो पता चला कि किसी और के छत पे उल्लू पूजन हो रहा हैं. - अभी समय हैं- कुछ भी बहाना बना लीजिये.

अगर आप नहीं जानती हैं कि आपके पति के साथ कोई और (सौतन) हैं तो कोई बात नहीं लेकिन शाम के चार बजते ही उनके मोबाइल कि घंटी बजाना शुरू कर दीजिये, अगर आप लेट हो गई तो क्या पता दूसरी वाली पहले ही फ़ोन करके उनको अपने पास बुला चुकी हो. और आप को चाँद देखने के बाद अपने पति का मुखड़ा देखने के लिए इंतजार करना पड़े.

आस - पास भी नजर रखिये क्या पता किसी के पति महोदय ने अपनी दूसरी पत्नी के लिए आपके ऊपर वाला फ्लैट दिला रखा हो , और जब आप उल्लू पूजन कर रही हो तो आपकी सौतन भी ऊपर से उल्लू पूजन मैं व्यस्त हो जाये.

इसे शक कि नज़रो से ना पढ़े, अंन्यथा ना ले, ये सिर्फ आपका थोडा सा खून बढ़ाने के लिए हैं.

चलते - चलते एक बात और अगर किसी के भी पति अगर चाँद निकल जाने के बाद घर आ रहें हैं तो समझ जाइये कि इनका तो उल्लू पूजन हो चूका हैं. By Budhu jeevi