Thursday, 13 July 2017

ਮਨ ਜਿਤੇ ਜਗਜੀਤ

[ਮਨਿ ਜੀਤੈ ਜਗੁ ਜੀਤੁ]
ਮੰਨ ਕੀ ਹੈ ? ਮਨ ਓਹ ਹੈ ਜੋ ਮਨਨ ਕਰੇ ਜਾਂ ਸੋਚੇ, ਵਿਚਾਰੇ / ਕਿਹਾ ਜਾਂਦਾ ਹੈ ਕਿ ਮੰਨ ਸੰਕਲਪ ਅਤੇ ਵਿਕਲਪ ਸਵਰੂਪ ਹੈ / ਮੰਨ ਵਿਚ ਹਰ ਪਲ ਅਸੰਖ ਵਿਚਾਰ ਆਂਦੇ-ਜਾਂਦੇ ਹਨ ਅਤੇ ਓਹਨਾਂ ਵਿਚ ਬਦਲਾਵ ਹੁੰਦਾ ਰਿਹੰਦਾ ਹੈ / ਮੰਨ ਬਹੁਤ ਚੰਚਲ ਹੈ, ਕਿਧਰੇ ਇਕ ਥਾਂ ਟਿਕਦਾ ਨਹੀਂ, ਭੱਜਦਾ ਰਿਹਿੰਦਾ ਹੈ / ਮੰਨ ਵਿਚ ਜੱਦ ਕੋਈ  ਵਿਚਾਰ ਆਂਦਾ ਹੈ ਤੇ ਇਕ ਛਣ ਵਿਚ ਦੁੱਜਾ ਵਿਚਾਰ ਵੀ ਆ ਜਾਂਦਾ ਹੈ / ਅਤੇ ਇਸ ਪ੍ਰਕਾਰ ਮੰਨ ਦੇ ਵਿਚਾਰਾਂ ਦਾ ਤਾਂਤਾ ਲੱਗ ਜਾਂਦਾ ਹੈ /
ਜੇਕਰ ਅਸੀਂ ਬਿਜੀ ਰਿਹਿੰਦੇ ਹਾਂ ਤਾਂ ਆਪਣਾ ਮੰਨ ਵੀ ਕੰਮ 'ਚ ਲਗਿਆ ਰਹਿੰਦਾ ਹੈ, ਜਿਸ ਨਾਲ ਮੰਨ ਦੀ ਚੰਚਲਤਾ ਘੱਟ ਹੋ ਜਾਂਦੀ ਹੈ / ਪਰ ਜਿਵੇਂ ਹੀ ਅਸੀਂ ਕੰਮ ਤੋਂ ਮੁਕਤੀ ਪਾ ਲਹਿੰਦੇ ਹਾਂ, ਮੰਨ ਫਿਰ ਭਟਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੋਰਾਨ ਕਿਧਰੋਂ ਹੀ ਮੰਨ ਵਿਚ ਅਨਚਾਹੇ ਵਿਚਾਰ ਆ ਧਮਕਦੇ ਹਨ / ਇਹ ਅਨਚਾਹੇ, ਅਨਕੰਟਰੋਲ, ਅਨ੍ਪਿਯੋਗੀ, ਨਾਕਾਰਤਮਕ ਅਤੇ ਘਾਤਕ ਵਿਚਾਰ ਹੀ ਸ਼ੈਤਾਨ ਹਨ / ਕਹਿਣ ਦਾ ਮਤਲਬ ਇਹ ਹੈ ਕਿ  ਜਿਸ ਤਰਾਂ ਸ਼ੈਤਾਨ ਜਾਂ ਸ਼ੈਤਾਨ ਰੂਪੀ ਲੋਗ ਖਾਲੀ ਘਰਾਂ ਤੇ ਕਬਜਾ ਕਰ  ਲੈੰਦੇ ਹਨ / ਇਹ ਸਾਡੇ ਨਕਾਰਾਤਮਕ ਵਿਚਾਰ ਹੀ ਹੁੰਦੇ ਹਨ, ਜਿਨਾਂ ਦੇ ਕਾਰਣ ਮੰਨ ਵਿਚ ਭੈ, ਨਿਰਾਸ਼ਾ, ਚਿੰਤਾ, ਤਨਾਵ , ਕੁੰਠਾ ਅਤੇ ਦਬਾਵ ਜਿਵੇਂ ਘਾਤਕ ਮਨੋਭਾਵ ਪੈਦਾ ਹੋ ਜਾਂਦੇ ਹਨ ਅਤੇ ehi  ਮਨੋਭਾਵ ਸਾਨੂੰ ਬਿਮਾਰ ਕਰ ਦਿੰਦੇ ਹਨ /
ਮੰਨ ਨੂੰ ਭਟਕਣ ਨਾ ਦਿਓ  / ਜੱਦ ਆਪਨੇ ਮੰਨ ਨੂੰ ਬਿਜੀ ਰਖਣਾ ਹੈ ਤੇ ਉਸਨੂੰ ਪੋਜੀਟਿਵ   ਸੋਚ ਦੀ ਤਰਫ਼ ਪਰੇਰਿਤ ਕਰੋ / ਨੈਗੇਟਿਵ ਸੋਚ ਤੋਂ ਬਚਣ ਲਈ ਪੋਜੀਟਿਵ ਚੀਜਾਂ ਨੂੰ ਪਸੰਦ ਕਰ ਉਸੇ ਵਕਤ ਮੰਨ ਦਾ ਹਵਾਲੇ ਕਰ ਦੇਣਾ ਚਾਹੀਦਾ ਹੈ /
ਜਿਸ ਤਰਾਂ ਮਕਾਨ ਦੀ ਸੁਰਖਿਆ ਦਾ ਸਭਤੋਂ ਕਾਰਗਰ ਇਕ ਤਰੀਕਾ ਹੈ ਕਿ ਮਕਾਨ ਨੂੰ ਖਾਲੀ ਨਾ ਛਡੋ / ਉਸੀ ਤਰਾਂ ਮੰਨ ਨੂੰ a ਵਿਚਾਰਾਂ ਨਾਲ ਭਾਰੀ ਰਖੋ / ਯਾਨੀ ਮੰਨ ਵਿਚ ਹਮੇਸ਼ਾ ਸ਼ੁਭ ਵਿਚਾਰ ਚੱਕਰ ਲਗਾਂਦੇ ਰਹਿਣ /
Comment
ਜਿਸ ਤਰਾਂ ਮਕਾਨ ਦੀ ਸੁਰਖਿਆ ਦਾ ਸਭਤੋਂ ਕਾਰਗਰ ਇਕ ਤਰੀਕਾ ਹੈ ਕਿ ਮਕਾਨ ਨੂੰ ਖਾਲੀ ਨਾ ਛਡੋ / ਉਸੀ ਤਰਾਂ ਮੰਨ ਨੂੰ a ਵਿਚਾਰਾਂ ਨਾਲ ਭਾਰੀ ਰਖੋ / ਯਾਨੀ ਮੰਨ ਵਿਚ ਹਮੇਸ਼ਾ ਸ਼ੁਭ ਵਿਚਾਰ ਚੱਕਰ ਲਗਾਂਦੇ ਰਹਿਣ /
ਖਾਲੀ ਮਕਾਨ ਦੀ ਸੁਰੱਖਿਆ ਦਾ ਤਰੀਕਾ ਇੱਕ ਹੋਰ ਭੀ ਹੈ ਉਹ ਇਹ ਕਿ ਕਿਸੇ ਭਲੇ ਮਨੁੱਖ ਨੂੰ ਕਿਰਾਏ ਤੇ ਬਿਠਾ ਦਿਉ /ਸੁਰੱਖਿਆ ਦੀ ਸੁਰੱਖਿਆ , ਉਪਰ ਤੋਂ ਆਮਦਨ ਵੀ / ਮਨ ਰੁਪੀ ਵਿੱਚ ਭੀ ਇਹੀ ਤਰੀਕਾ ਅਪਨਾਉਣ ਦੀ ਲੋੜ ਹੈ / ਭਲਾ ਕਿਰਾਏਦਾਰ ਦੀ ਤਰਾਂ ਮੰਨ ਨੂੰ ਵੀ ਭਲੇ ਜਾਂ ਉਪਯੋਗੀ ਵਿਚਾਰਾਂ ਦੇ ਹਵਾਲੇ ਕਰ ਦਿਉ/ ਸੱਚਾ ਸਹਿੱਤ ਅਤੇ ਪਰੇਰਣਾ ਦਾਇਕ ਕਿਤਾਬਾਂ ਦਾ ਪੜ੍ਹਨ ਪੜਾਵਣੇ ਇਸ ਵਿੱਚ ਸਹਇਕ ਹੋ ਸਕਦੇ ਹਨ/

No comments:

Post a Comment