Thursday, 20 July 2017

ਆਜ਼ਾਦੀ

ਬਹੁਤ ਅਜੀਬ ਲਗਦਾ ਹੈ ਜੱਦ ਕੋਈ ਰੋਡਾ clean shaved ਸਿੱਖਾਂ ਦੀ ਆਜ਼ਾਦੀ ਲਈ ਅਪੀਲ ਕਰਦਾ ਹੈ। ਇਹੋ ਜਹੇ ਬੰਦੇ ਆਪ ਦੁਆਰਾ ਕਿੱਤੀ ਦਰਖ਼ਾਸਤ ਨਾਲ ਇਕ ਡਾਟਾ ਤਿਆਰ ਕਰ ਅਗੇ ਸਰਕਾਰ ਦੇ ਕਿਸੀ ਨੁਮਾਇੰਦੇ ਜਾਂ ਏਜੇਂਸੀ ਨੂੰ ਵੇਚ ਖਾਉਣ ਗੇ। ਜੋ ਆਪ ਅਗੇ ਆਪਣੇ ਅਤੇ ਬੱਚਿਆਂ ਦੇ  ਭਵਿੱਖ  ਲਈ ਖਤਰਨਾਕ ਸਾਬਿਤ ਹੋਵੇਗਾ।
ਦੂਜੀ ਗੱਲ ਜੇ ਕਿਸੇ ਸਿੱਖ ਨੂੰ ਆਜ਼ਾਦੀ ਮਤਲਬ ਕੱਲਾ ਪੰਜਾਬ ਚਾਹੀਦਾ ਹੈ ਤੇ ਪਰਦੇਸ ਵਿੱਚ ਰਹਿੰਦੇ ਸਿੱਖ ਹੁਣੇ ਨਾਲ ਹੀ ਆਪਣਾ ਬੋਰੀਆ ਬਿਸਤਰ ਯਾਨੀ ਵਿਆਪਰ ਸਾਂਭ ਲੈਣ। ਜਾਂ ਬੱਚਿਆਂ ਸਹਿਤ ਬੇਮੌਤ ਮਰਣ ਨੂੰ ਤਿਆਰ ਰਹਿਣ। ਇਹ ਹੈ ਮੇਰੀ opinion .

No comments:

Post a Comment