ਮਨ ਦਾ ਕਿਰਾਏਦਾਰ
ਜਿਵੇਂ ਕਹਿੰਦੇ ਹਨ,ਕਿ ਮਕਾਨ ਦੀ ਸੁਰੱਖਿਆ ਦਾ ਸਭ ਤੋਂ ਕਾਰਗਰ ਇਕ ਤਰੀਕਾ ਹੈ ਕਿ ਮਕਾਨ ਨੂੰ ਖਾਲੀ ਨਾ ਛਡੋ। ਉਸੀ ਤਰਾਂ ਮਨ ਨੂੰ ਵੀ ਵਿਚਾਰਾਂ ਨਾਲ ਭਰੀ ਰਖੋ, ਯਾਨੀ ਕਿ ਮੰਨ ਵਿਚ ਹਮੇਸ਼ਾ ਸ਼ੁਭ ਵਿਚਾਰ ਚੱਕਰ ਲਗਾਂਦੇ ਰਹਿਣ।
ਖਾਲੀ ਮਕਾਨ ਦੀ ਸੁਰੱਖਿਆ ਦਾ ਤਰੀਕਾ ਇੱਕ ਹੋਰ ਵੀ ਹੈ, ਉਹ ਇਹ ਕਿ ਕਿਸੇ ਭਲੇ ਮਨੁੱਖ ਨੂੰ ਕਿਰਾਏ ਤੇ ਦੇ ਦਿਉ, ਸੁਰੱਖਿਆ ਦੀ ਸੁਰੱਖਿਆ , ਉਪਰ ਤੋਂ ਆਮਦਨ ਵੀ। ਮਨ ਰੁਪੀ ਮਕਾਨ ਵਿੱਚ ਵੀ ਇਹੀ ਤਰੀਕਾ ਅਪਨਾਉਣ ਦੀ ਲੋੜ ਹੈ। ਕਿਰਾਏਦਾਰ ਦੀ ਤਰਾਂ ਮਨ ਨੂੰ ਵੀ ਭਲੇ ਜਾਂ ਉਪਯੋਗੀ ਵਿਚਾਰਾਂ ਦੇ ਹਵਾਲੇ ਕਰ ਦਿਉ। ਸੱਚਾ ਸਹਿੱਤ ਅਤੇ ਪ੍ਰੇਰਨਾ ਦਾਇਕ ਕਿਤਾਬਾਂ ਦਾ ਪੜਨਾ-ਪੜਾਉਣਾ ਇਸ ਵਿੱਚ ਸਹਇਕ ਹੋ ਸਕਦੇ ਹੈ।
$eriously
No comments:
Post a Comment