Saturday, 25 February 2012

ਅਸੀਂ ਸ਼ੂਕਰਾਨਾ ਵੀ ਨਹੀਂ ਕਰਦੇ !

ਜੇਕਰ ਮੈਨੂੰ ਕੋਈ ਗੱਲ ਸੋਚ ਕੇ ਲਿੱਖਣੀ ਹੋਏ ਤਾਂ ਬਹੁਤ ਮੂਸ਼ਕਿਲ ਅਤੇ ਸਮਾਂ ਲੱਗਦਾ ਹੈ । ਪਰ ਕੋਈ ਸੁਭਾਵਕ ਖਾਲੀ ਬੈਠਿਆਂ ਜਾਂ ਊੰਜੇ ਹੀ ਗੱਲਾਂ ਕਰਦਿਆਂ ਕੋਈ ਵਿਸ਼ਾ ਮਿਲ ਜਾਏ ਤਾਂ ਮੈ ਮਿੰਟ ਨਹੀ ਲਾਉਂਦਾਂ, ਕਿਸੇ ਖਾਲੀ ਕਾਗਜ ਤੇ ਲਿੱਖਣ ਦੀ ਜਾਂ ਕੰਪਯੂਟਰ ਤੇ ਟਾਈਪ ਕਰਣ ਵਿਚ ।
ਇੰਝ ਹੀ ਅੱਜ ਹੋਇਆ ਮੇਰੇ ਨਾਂਲ ਕਿ ਮੈ ਸੁਭਾਵਕ ਹੀ ਟਾਈਮ ਪਾਂਸ ਲਈ ਆਪਣੀ ਗਲੀ ਦੇ ਬਾਹਰ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਕੂਰਸੀ ਲਗਾ ਬੈਠਾ ਸੀ ਕਿ ਰੂਕ-ਰੂਕ ਇਕ ਦੇ ਪਿਛੇ ਇਕ ਗੱਡੀਆਂ ਵਾਲੇ ਸਜੱਣ, ਦੋ ਸਿੱਖਾਂ ਨੂੰ ਇੱਕਢੇ ਬੈਠੇ ਦੇਖ ਗੁਰਦੁਆਰਾ ਸਾਹਿਬ ਦਾ ਅਡਰੈਸ ਪੂੱਛ ਕੇ (ਜੋ ਸਾਡੀ ਪਿੱਛਲੀ ਗਲੀ'ਚ ਹੈ) ਧੰਨਵਾਦ ਕਹਿ ਕੇ ਅੱਗੇ ਨੂੰ ਵਧਦੇ ਗਏ । ਪਰ ਸਾਡੇ ਖਿਆਲ ਵਿੱਚ ਵੀ ਇਹ ਨਹੀ ਆਇਆ ਕਿ ਅਸੀਂ ਇਹ ਸੇਵਾ ਨਿਸਵਾਰਥ ਭਾਵ ਨਾਲ ਕਿਵੇਂ ਕਰ ਰਹੇ ਹਾਂ ਜਾਂ ਸੁਭਾਵਕ ਕੌਣ ਕਰਵਾ ਰਿਆ ਹੈ ? ਜੱਦ ਕਿ ਅਸੀਂ ਜੇਕਰ ਕੋਈ ਪੇਸ਼ੇਵਰ ਵਕੀਲ,ਡਾਕਟਰ. ਜਾਂ ਇੰਜੀਨੀਅਰ ਇਤੀਆਦਕ ਹੂੰਦੇ ਤਾਂ ਪ੍ਰੋਸਿਜਰ ਥੋੜਾ ਲੰਬਾ ਕਰਕੇ ਦੱਸਣਾ ਸੀ ਕਿ ਆਪਣੀ ਫੀਸ ਦੇ ਨਾਲ ਨਾਲ ਥੋੜੀ ਬਹੁਤ ਸੱਜੇ ਖੱਬੋਂ ਕਮੀਸ਼ਨ ਦਾ ਇੰਤਜਾਮ ਵੀ ਹੋ ਜਾਏ ।
ਪਤਾ ਨਹੀ ਮੇਰੇ ਦਿਮਾਗ ਵਿਚ ਕਿ ਸੂਝੀ ਕਿ ਸੋਚਿਆ "ਹੇ ਮਨਾਂ, ਸਾਡੇ ਗੁਰੂ ਵੀ ਤੇ ਸਾਨੂੰ ਕਿ ਸਾਰੇ ਜਹਾਨ ਨੂੰ ਇੱਕ ਪ੍ਰਮਾਤਮਾ ਦੀ ਪਰੀਭਾਸ਼ਾ ਬਾਰੇ ਜਾਨਕਾਰੀ ਦੇਣ ਨੂੰ 1430 ਪੰਨਿਆਂ ਦਾ ਇੱਕ ਗ੍ਰੰਥ ਲਿੱਖ ਕੇ ਅਤੇ ਐਡੀਟ ਕਰ, ਇੱਕ ਸੁਖੇਲਾ ਰਸਤਾ, ਪੂਰੇ ਦਾ ਪੂਰਾ ਨਕਸ਼ਾ ਬਣਾ ਕੇ ਬਗੈਰ ਕਿਸੇ ਸੁਆਰਥ ਸਗੌਂ ਸਣੇ ਆਪਣੀ ,ਆਪਣੇ ਪਰਿਵਾਰ,ਅਤੇ ਸਿੱਖਾਂ ਦੀ ਕੁਰਬਾਨੀ ਦਾ ਰੈਪਰ ਚੜਿਆ ਗਿਫਟ ਦੇ ਗਏ । ਪਰ ਅਸੀਂ ਇਸ ਗਿਫਟ ਨੂੰ ਖੋਲਣਾ (ਰਸਤੇ  ਤੇ ਚਲਣਾ) ਤੇ ਦੂਰ ਗੰਭੀਰ'ਤਾ ਨਾਲ
ਜੇਕਰ ਮੈਨੂੰ ਕੋਈ ਗੱਲ ਸੋਚ ਕੇ ਲਿੱਖਣੀ ਹੋਏ ਤਾਂ ਬਹੁਤ ਮੂਸ਼ਕਿਲ ਅਤੇ ਸਮਾਂ ਲੱਗਦਾ ਹੈ । ਪਰ ਕੋਈ ਸੁਭਾਵਕ ਖਾਲੀ ਬੈਠਿਆਂ ਜਾਂ ਊੰਜੇ ਹੀ ਗੱਲਾਂ ਕਰਦਿਆਂ ਕੋਈ ਵਿਸ਼ਾ ਮਿਲ ਜਾਏ ਤਾਂ ਮੈ ਮਿੰਟ ਨਹੀ ਲਾਉਂਦਾਂ, ਕਿਸੇ ਖਾਲੀ ਕਾਗਜ ਤੇ ਲਿੱਖਣ ਦੀ ਜਾਂ ਕੰਪਯੂਟਰ ਤੇ ਟਾਈਪ ਕਰਣ ਵਿਚ ।
ਇੰਝ ਹੀ ਅੱਜ ਹੋਇਆ ਮੇਰੇ ਨਾਂਲ ਕਿ ਮੈ ਸੁਭਾਵਕ ਹੀ ਟਾਈਮ ਪਾਂਸ ਲਈ ਆਪਣੀ ਗਲੀ ਦੇ ਬਾਹਰ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਕੂਰਸੀ ਲਗਾ ਬੈਠਾ ਸੀ ਕਿ ਰੂਕ-ਰੂਕ ਇਕ ਦੇ ਪਿਛੇ ਇਕ ਗੱਡੀਆਂ ਵਾਲੇ ਸਜੱਣ, ਦੋ ਸਿੱਖਾਂ ਨੂੰ ਇੱਕਢੇ ਬੈਠੇ ਦੇਖ ਗੁਰਦੁਆਰਾ ਸਾਹਿਬ ਦਾ ਅਡਰੈਸ ਪੂੱਛ ਕੇ (ਜੋ ਸਾਡੀ ਪਿੱਛਲੀ ਗਲੀ'ਚ ਹੈ) ਧੰਨਵਾਦ ਕਹਿ ਕੇ ਅੱਗੇ ਨੂੰ ਵਧਦੇ ਗਏ । ਪਰ ਸਾਡੇ ਖਿਆਲ ਵਿੱਚ ਵੀ ਇਹ ਨਹੀ ਆਇਆ ਕਿ ਅਸੀਂ ਇਹ ਸੇਵਾ ਨਿਸਵਾਰਥ ਭਾਵ ਨਾਲ ਕਿਵੇਂ ਕਰ ਰਹੇ ਹਾਂ ਜਾਂ ਸੁਭਾਵਕ ਕੌਣ ਕਰਵਾ ਰਿਆ ਹੈ ? ਜੱਦ ਕਿ ਅਸੀਂ ਜੇਕਰ ਕੋਈ ਪੇਸ਼ੇਵਰ ਵਕੀਲ,ਡਾਕਟਰ. ਜਾਂ ਇੰਜੀਨੀਅਰ ਇਤੀਆਦਕ ਹੂੰਦੇ ਤਾਂ ਪ੍ਰੋਸਿਜਰ ਥੋੜਾ ਲੰਬਾ ਕਰਕੇ ਦੱਸਣਾ ਸੀ ਕਿ ਆਪਣੀ ਫੀਸ ਦੇ ਨਾਲ ਨਾਲ ਥੋੜੀ ਬਹੁਤ ਸੱਜੇ ਖੱਬੋਂ ਕਮੀਸ਼ਨ ਦਾ ਇੰਤਜਾਮ ਵੀ ਹੋ ਜਾਏ ।
ਪਤਾ ਨਹੀ ਮੇਰੇ ਦਿਮਾਗ ਵਿਚ ਕਿ ਸੂਝੀ ਕਿ ਸੋਚਿਆ "ਹੇ ਮਨਾਂ, ਸਾਡੇ ਗੁਰੂ ਵੀ ਤੇ ਸਾਨੂੰ ਕਿ ਸਾਰੇ ਜਹਾਨ ਨੂੰ ਇੱਕ ਪ੍ਰਮਾਤਮਾ ਦੀ ਪਰੀਭਾਸ਼ਾ ਬਾਰੇ ਜਾਨਕਾਰੀ ਦੇਣ ਨੂੰ 1430 ਪੰਨਿਆਂ ਦਾ ਇੱਕ ਗ੍ਰੰਥ ਲਿੱਖ ਕੇ ਅਤੇ ਐਡੀਟ ਕਰ, ਇੱਕ ਸੁਖੇਲਾ ਰਸਤਾ, ਪੂਰੇ ਦਾ ਪੂਰਾ ਨਕਸ਼ਾ ਬਣਾ ਕੇ ਬਗੈਰ ਕਿਸੇ ਸੁਆਰਥ ਸਗੌਂ ਸਣੇ ਆਪਣੀ ,ਆਪਣੇ ਪਰਿਵਾਰ,ਅਤੇ ਸਿੱਖਾਂ ਦੀ ਕੁਰਬਾਨੀ ਦਾ ਰੈਪਰ ਚੜਿਆ ਗਿਫਟ ਦੇ ਗਏ । ਪਰ ਅਸੀਂ ਇਸ ਗਿਫਟ ਨੂੰ ਖੋਲਣਾ (ਰਸਤੇ  ਤੇ ਚਲਣਾ) ਤੇ ਦੂਰ ਗੰਭੀਰ'ਤਾ ਨਾਲ ਸ਼ੂਕਰਾਨਾ ਵੀ ਨਹੀਂ ਕਰ ਰਹੇ । ਪਰ ਆਪਣੇ ਗੁਰੂ ਵਲੋਂ ਦਿੱਤੇ ਸੁਨਹਰੇ ਗਿਫਟ ਨੂੰ ਊਸੇ ਰੈਪਰ ਵਿੱਚ ਪੈਕ ਅੱਗੇ ਤੋਂ ਅੱਗੇ ਸਪਲਾਈ ਕਰੀ ਜਾ ਰਹੇ ਹਾਂ !
ਜੇਕਰ ਸਾਡੇ ਵਲੋਂ ਦਿੱਤਾ ਕੋਈ ਗਿਫਟ ਊੰਜ ਦਾ ਊੰਜ ਬਗੈਰ ਖੋਲੇ ਬੰਦਾ ਤੁਹਾਡੀ ਅਖਾਂ ਸਾਹਮਣੇ ਹੀ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ, ਤਾਂ ਤੁਹਾਨੂੰ ਕਿ ਮਹਿਸੂਸ ਹੋਇਗਾ ?ਰਹੇ । ਪਰ ਆਪਣੇ ਗੁਰੂ ਵਲੋਂ ਦਿੱਤੇ ਸੁਨਹਰੇ ਗਿਫਟ ਨੂੰ ਊਸੇ ਰੈਪਰ ਵਿੱਚ ਪੈਕ ਅੱਗੇ ਤੋਂ ਅੱਗੇ ਸਪਲਾਈ ਕਰੀ ਜਾ ਰਹੇ ਹਾਂ !
ਜੇਕਰ ਸਾਡੇ ਵਲੋਂ ਦਿੱਤਾ ਕੋਈ ਗਿਫਟ ਊੰਜ ਦਾ ਊੰਜ ਬਗੈਰ ਖੋਲੇ ਬੰਦਾ ਤੁਹਾਡੀ ਅਖਾਂ ਸਾਹਮਣੇ ਹੀ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ, ਤਾਂ ਤੁਹਾਨੂੰ ਕਿ ਮਹਿਸੂਸ ਹੋਇਗਾ ?

Wednesday, 22 February 2012

शोर्ट कट तरीका !

मेरे विचार में नकल मार कर सकूल पास होने वाले सटूडेंट्स और पढ़ाई कर पास होने वाले सटूडेंट्स में अकल, मेहनत और लगन बराबर की होती है | पर बाद में आगे जाकर यही नकलची अपनी नौकरी या बिजनेस में कमाई के शोर्ट कट तरीके अपना कर अपने ज़मीर और देश का दुश्मन कहलाता है |

ਸਿੱਖ ਧਰਮ 'ਧਰਮ' ਨਾ ਹੋ ਕੇ ਇੱਕ ਪੜਾਈ ਹੈ ।

ਮੇਰੇ ਵਿਚਾਰ ਮੁਤਾਬਕ ਸਾਂਨੂੰ ਇਸ ਗਲੱਤ ਫਹਮੀ ਵਿਚ ਕਤਈ ਨਹੀਂ ਰਹਿਣਾ ਚਾਹੀਦਾ ਹੈ ਕਿ ਹਿੰਦੂ ਜਾਂ ਮੁਸਲਮਾਨ ਧਰਮ ਵਾਂਗ ਸਿੱਖ ਧਰਮ ਵਿੱਚ ਹੀ ਜੰਮਾਂਦਰੂ ਸਿੱਖ ਪੈਦਾ ਹੂੰਦੇ ਹਨ । ਸਿੱਖ ਧਰਮ ਨੂੰ ਪ੍ਰਥਕ ਜਾਂਨੀ ਵੱਖਰਾ ਪੰਥ ਇਸ ਲਈ ਕਿਹਾ ਜਾਂਦਾ ਹੈ |
"ਜਰੂਰੀ ਨਹੀਂ ਕਿ ਸਿੱਖ ਪਰਿਵਾਰ ਦੇ ਵਿੱਚ ਜੱਮਣ ਵਾਲੇ ਜਾਤਕ ਹੀ ਸਿੱਖ ਹੂੰਦੇ ਹਨ ਜਾਂ ਹੋਣੇ ਚਾਹੀਦੇ ਹਨ । ਅਤੇ ਨਾਹੀ ਜਰੂਰੀ ਹੈ ਕਿ ਸਿੱਖ ਧਰਮ ਦਾ ਪੂਜਨੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾ-ਵਿਚਾਰਾਂ ਨੂੰ ਕੇਵਲ ਸਿੱਖ ਹੀ ਵਾਚ (ਸੱਟਡੀ) ਕਰ ਸਕਦੇ ਹਨ ।
ਸਿੱਖ ਧਰਮ ਵਿੱਚ ਹਿੰਦੂ ਧਰਮ ਅਤੇ ਮੁਸਲਿਮ ਧਰਮ ਵਾਂਗ 'ਜਨੇਹੂ-ਮੂੰਡਨ' ਅਤੇ 'ਸੂਨੱਤ' ਵਰਗੀ ਕੋਈ ਰਸਮ
ਥੌਪੀ ਨਹੀਂ ਜਾਂਦੀ ।
ਸਿੱਖ ਧਰਮ 'ਧਰਮ' ਨਾ ਹੋ ਕੇ ਇੱਕ ਪੜਾਈ ਹੈ । ਜੋ ਜਿਤਨੀ ਜਮਾਤਾਂ (ਕਲਾਸ) ਪੜ ਗਿਆ, ਉਹ ਊਤਨਾ ਵੱਡਾ ਗਿਆਨੀ । ਜੋ ਇਸ ਪੜਾਈ ਨੂੰ ਸਮਝ ਗਿਆ ਉਹ ਬ੍ਰਹਮ ਗਿਆਨੀ । ਜਿਸ ਇਸ ਪੜਾਈ ਨੂੰ ਪੜ, ਸਮਝ ਕੇ ਆਪਣੇ ਜੀਵਨ ਉਪਰ ਅਪਨਾ ਲਿਆ, ਉਹ ਖੂੱਦ ਹੀ ਗੁਰੂ ਦਾ ਰੂਪ ।
ਇਤਿਹਾਸ ਗਵਾਹ ਹੈ ਕਿ ਇਹ ਪੱਦਵੀ ਜਬਰਦਸਤੀ ਨਾ ਕਿਸੇ ਖਾਸ ਪੂੱਤਰ,ਨਾ ਕਿਸੀ ਖਾਸ ਜਾਤ-ਬਿਰਾਦਰੀ ਅਤੇ ਨਾ ਹੀ ਕਿਸੀ ਪਰਿਵਾਰ ਵਾਦ ਨੂੰ ਮਿਲੀ ਹੈ । ਇਹ ਰੁਤਬਾ ਜੇ ਕਿਸੇ ਹਾਸਲ ਕੀਤਾ ਹੈ ਤੇ ਉਹ ਊਸਦੀ ਆਪਣੀ ਕਮਾਈ ਹੈ । ਨਾ ਕਿ ਕੋਈ ਖੈਰਾਤ !
ਕੋਈ ਵੀ ਮਨੂੱਖ ਸਿੱਖ ਧਰਮ ਨੂੰ ਅਪਨਾੳਣਾ ਚਾਹੇ, ਉਹ ਆਪਣੀ ਜਾਤ-ਬਿਰਾਦਰੀ, ਖਾਨਦਾਨ,ਗਰੀਬੀ,ਜਾਂ ਸਮਾਜਿਕ ਰੁਤਬੇ ਨੂੰ ਵਾਂਝੇ (ਸਾਇਡ) ਰੱਖ ਕੇ ਗੁਰੂ ਬਾਣੀ ਊਪਰ ਸ਼ਰਧਾ ਅਤੇ ਵਿਸ਼ਵਾਸ ਕਰਦਾ ਹੋਇਆ ਸਿੱਖ ਬਣ ਸਕਦਾ ਹੈ |
ਇਸ ਧਰਮ ਵਿੱਚ ਮਰਯਾਦਾ,ਨਿਯਮ, ਰੂਲ ਥੋਪੇ ਨਹੀਂ ਜਾਂਦੇ ਬਲਕਿ ਖੂਦ 'ਬ' ਖੂਦ ਅਪਣਾਉਣ ਦੀ ਰਸਮ ਅਦਾਇਗੀ ਹੂੰਦੀ ਹੈ |
ਤੁਸੀਂ ਆਪਣਾ ਧਰਮ ਨਿਭਾਈ ਜਾਓ/ ਉਨ੍ਹਾਂ ਨੂੰ ਆਪਣੇ ਕਰਮਾਂ ਤੇ ਝੱਡੇ !
‎"ਵਸਦੇ ਰਹੇ, ਊਝੜਿ ਜਾਓ" ਦੀ ਪਾਲਿਸੀ ਅਪਣਾਓ | ਬਾਹਰ ਬਹੁਤ ਦੁਨੀਆਂ ਹੈ ਗੁਰੂ ਦੀ ਸਿਖਿਆ ਦੇ ਪਰਚਾਰ ਲਈ / ਘਰ ਵਾਲਿਆਂ ਨੂੰ ਮੁਫ਼ਤ ਵਿੱਚ ਸਿੱਖੀ ਮਿਲੀ ਹੈ, ਇਸ ਲਈ ਗੰਭੀਰਤਾ ਨਾਲ ਇਸਦੀ 'ਕਦਰ' (ਸਤਿਕਾਰ) ਨਹੀਂ ਕਰਦੇ |

Monday, 20 February 2012

मैट्रो मसाला, दिल्ली |

"जिस तरह से दिल्ली में भीड़ बढ़ रही है उससे अब लोग परेशान होने लगे हैं | कई लोग तो अब दिल्ली में रहना ही नहीं चाहते लेकिन रोजगार की मजबूरी वश रहना पड़ता है| हालाँकि दिल्ली सरकार ने जनता की परेशानी कम करने के लिए काफी काम किया है फिर भी बहुत कम है | लोगों को आफिस आने जाने में बहुत दिक्कत होती है |

बढ़ते टरैफिक और भीड़ के चलते आफिस से घर, घर से आफिस पहूचना जंग जीतने के सामान है | मैट्रो बनने के बाद लोगों... ...ने सोचा था कि दिल्ली की टरैफिक वयवस्था सुधर जाएगी लेकिन मैट्रो भी आजकल ठसाठस भरी रहती है | अब तो दिल्ली वाले सोचने लगे हैं कि जितने चाहे साधन बढ़ा लो, भीड़ कम नहीं होने वाली | इसलिए अब वक्त आ गया है कि सरकार दिन का आधा काम रात में शिफ्ट करे | सरकार को सरकारी व पराइवेट करमचारियों के आफिस टाइम बदलने चाहिए ताकि टरैफिक की समस्या खड़ी ना हो |

Sunday, 19 February 2012

ਸ਼ਬਦ ਨੂੰ ਗੁਰੂ ਕਿਉਂ ਕਿਹਾ ਜਾਂਦਾ ਹੈ ?

ਅੱਜ ਹੀ ਕਿਸੇ ਨੇ ਫੇਸਬੁੱਕ ਤੇ ਇਹ ਸੁਆਲ ਕੀਤਾ ਹੈ ਕਿ ਸਾਡੇ ਧਰਮ ਵਿੱਚ ਸ਼ਬਦ ਨੂੰ ਹੀ ਗੁਰੂ ਕਿਉਂ ਮਨੰਦੇ ਹਨ ? ਮੈਨੂੰ ਕੋਈ ਭੁਮਿਕਾ ਬੰਨ ਕੇ ਜੁਆਬ ਦੇਣ ਦੀ ਲਿਖਾਰੀ ਵਾਲੀ ਆਦਤ ਤੇ ਹੈ ਨਹੀਂ, ਕੇਵਲ ਸਿੱਧੀ ਘਰੋਂ ਹੀ ਸੁਣੀ ਸੁਣਾਈ ਆਪਣੇ ਬਜੁਰਗਾਂ ਦੀ ਗੱਲਾਂ ਨੂੰ ਆਧਾਰ ਬਣਾ ਕੇ ਆਪਣੀ ਗੱਲ ਪੂਰੀ ਕਰ ਰਿਹਾ ਹਾਂ
ਸਾਡੇ ਬਜੁਰਗ ਕਹਿਂਦੇ ਸਨ ਕਿ ਬੰਦੇ ਮੂੱਕ ਜਾਂਦੇ ਹਨ,ਪਰ ਉਨ੍ਹਾਂ ਦੀਆਂ ਗੱਲਾਂ ਨਹੀਂ ਮੁਕਦੀਆਂ,ਬੇਸ਼ਕ ਉਹ ਚੰਗੀਆਂ ਹੋਣ ਜਾਂ ਬੁਰੀਆਂ, ਕਿਸੇ ਨਾ ਕ...ਿਸੇ ਬਹਾਨੇ ਕਦੀ ਕਦਾਂਈ ਯਾਦ ਕਰ ਲੀਤਾ ਜਾਂਦਾ ਹੈ ।
ਸਾਡੇ ਧਾਰਮਿਕ ਗੁਰੂ ਆਪਣੀ ਕਰਨੀ ਅਤੇ ਕਥਨੀ ਦੋਵਾਂ ਵਿਚ ਪਰਪੱਕ ਸਨ । ਇਸ ਵਿਚ ਕੋਈ ਦੋ ਰਾਏ ਨਹੀ । ਗੁਰੂ ਜੀ ਦੇ ਕਥਨ ਅਨੁਸਾਰ ਇਹ ਤਾਂ ਅਸੀਂ ਸਬ ਜਾਂਣਦੇ ਹਾਂ ਕਿ ਇਹ ਦੁਨਿਆ,ਆਸਮਾਨ, ਸੂਰਜ,,ਚੰਦ, ਸਿਤਾਰੇ ਜੀਵ ਜਾਂਨੀ ਸਬ ਨਾਸ਼ਵਾਨ ਹੈ । ਕਿਸੇ ਦੀ ਊਮਰ ਥੋੜੀ ਹੈ ਤੇ ਕਿਸੇ ਦੀ ਜਿਆਦਾ । ਸੋ ਸਾਡੇ ਗੁਰੂ ਵੀ ਇਸ ਕੁਦਰਤ ਦੇ ਨਿਯਮ ਤੌਂ ਅਲੱਗ ਨਹੀਂ ਸਨ ।
ਜੋ ਆਇਆ ਸੋ ਚਲਸੀ ਦੇ ਇਸ ਕਾਇਦੇ ਤੌਂ ਬਾਹਰ ਹੈ ਤੇ ਸਿਰਫ ਇਕੌ ਚੀਜ, ਅਤੇ ਉਹ ਹੈ ਯਾਦਾਂ । ਜੋ ਅਛੀਆਂ ਵੀ ਹੋ ਸਕਦੀਆਂ ਹਨ ਅਤੇ ਮਾੜੀਆਂ ਵੀ, ਜੋ ਅਸੀਂ ਆਪਣੇ ਬਜੁਰਗਾਂ ਤੌਂ ਸੁਣ ਅੱਗੇ ਆਪਣੇ ਬਚਿਆਂ ਨੂੰ ਦਸਦੇ ਹਾਂ । ਜਿਸਨੂੰ ਬੰਦਾ ਆਪਣੀ ਸੂਝ ਬੂਝ ਨਾਲ ਚੰਗੇ ਜਾਂ ਮਾੜੇ ਸਬਕ ਦੀ ਤੁਲਨਾਤਮਕ ਅੱਧਯਨ ਕਰ ਆਪਣੀ ਜੀਵਨ ਸ਼ੈਲੀ ਵਿਚ ਅਪਣਾਂਦਾ ਜਾਂ ਠੁਕਰਾਂਦਾ ਹੈ |
ਸਾਡੇ ਧਾਰਮਿਕ ਗੁਰੂ ਨੇ ਆਪਣੀ 'ਕਥਨੀ' ਅਤੇ ਆਪਣੀ ਸਹਿਮਤੀ ਨਾਲ ਸਾਂਝ ਰਖਦੇ ਬਗੈਰ ਕਿਸੇ ਧਰਮ, ਜਾਤਿ ਦੇ ਭੇਦਭਾਵ ਦੇ ਹੋਰਨਾਂ ਭਗਤਾਂ ਭੱਟਾਂ ਨੂੰ ਨਾਲ ਰਲਾ ਕੇ 'ਸ਼ਬਦ' ਨੂੰ ਸਿਰਫ ਸਾਡੀ ਹੀ ਨਹੀਂ, ਪੂਰੀ ਮਨੂੱਖਤਾ ਜਾਤੀ ਦੀ ਭਲਾਈ ਦੀ ਅਗੁਵਾਈ ਲਈ ਇੱਕ ਗਾਇਡ ਰੂਪ ਨਿਰਪੱਖ, ਅਕਾਲ, ਸਜੀਵ ਗੁਰੂ ਬਣਾ ਗਏ, ਅਤੇ 'ਕਰਨੀ' ਨਾਲ ਇਤਿਹਾਸ !
"

Monday, 13 February 2012

ਅੱਜ ਦਾ ਸੱਚ !

 ਸਿੱਖ ਕੌਮ ਨੁੰ ਫੱਕਰ ਹੈ ਕਿ ਉਸਨੁੰ "ਉਜੜ ਜਾੳ" ਦਾ ਵਰਦਾਨ ਆਪਣੇ ਗੁਰੂਆਂ ਤੌਂ ੳਹਨਾਂ ਦੇ ਜੀਵਨ ਸ਼ੈਲੀ ਅਤੇ ਸਿੱਖ ਇਤਹਾਸ ਯਾਨੀ "ਫਿਤਰਤ" ਤੌਂ ਮਿਲਿਆ ਹੈ। ਜਿਵੇਂ ਗੁਰੂ ਨਾਨਕਦੇਵ ਜੀ ਦਾ ਊਦਾਸੀਆਂ ਤੋਂ ਬਾਹਦ ਕਰਤਾਰ ਪੁਰ ਵਸਾੳਣਾਂ ਫਿਰ ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਵੇਲੇ ਗੌਵਿਂਦਵਾਲ, .ਗੁਰੂ ਰਾਮ ਦਾਸ ਜੀ ਅਮ੍ਰਿਤਸਰ ਸਾਹਿਬ,ਅਤੇ ਬਾਹਦ ਵਿਚ ਪਟਨਾ ਸਾਹਿਬ, ਅੰਨਦਪੁਰ ਸਾਹਿਬ ਇਤਆਦਿਕ ਬਹੁਤ ਸੇ ਐਸੈ ਸ਼ੱ‍ਹਰ ਹਨ ਜੋ ਸਿੱਖਾਂ ਦੇ ਤੀਰਥ ਸਥਾਨ ਕਹਿਲਾਏ ਜਿਥੇ ਦ ਗੁਰੂਆਂ ਅਤੇ ਸਿੱਖਾਂ ਨੇ ਸ਼ਹੀਦੀਆਂ ਪਾ ਇ‍ਤਹਾਸ ਰਚਿਆ । ਇਸ ਲਈ ਸਿਰਫ ਇਹ ਕਹਿ ਦੇਣਾ ਬੇ-ਇੰਸਾਫੀ ਹੋਏਗੀ ਕਿ ਸਿੱਖਾਂ ਦਾ ਦਾਇਰਾ (ਹੱਦ) "ਪੰਜਾਬ" ਹੀ ਹੈ |
ਮੋਜੂਦਾ ਸਮੇ ਦੀ ਗੱਲ ਕਰੀਏ ਤੇ ਭਾਰਤ ਦੀ ਵੰਡ ਅਤੇ ਸੱਨ 84 ਦੇ ਦੰਗੇ ਦੇ ਹਾਲਾਤ ਨੇ ਭੀ ਸਾਨੁੰ ਇਕ ਤਜੂਰਬੇ (ਸੱਬਕ) ਮੂੜ ਫਿਰ ਜੀਣਾਂ ਹੀ ਸਿਖਾਇਆ ਹੈ । .ਅੱਜ ਦੇ ਸਿੱਖ ਨੇ ਜਿਸ ਇਕ ਖੂੰਟੀ ਨਾਲ ਬੰਨ ਕੇ ਆਪਣੇ ਆਪ ਨੂੰ ਰਖਿਆ ਹੈ,  ਜਾਂ ਇਸ ਪ੍ਰਕਾਰ ਦੀ ਇੱਛਾ ਰਖਦਾ ਹੈ, ੳਹ ਗੁਰੂ ਨਾਨਕ ਜੀ ਦੀ ਸਾਖੀ "ਵਸਦੇ ਰਹੋ, ਉਜੜ ਜਾੳ"  ਦੀ ਸਾਖੀ ਦੇ 'ਵਸਦੇ ਰਹੋ' ਚਰਿਤੱਰ ਨੂੰ ਸਵਿਕਾਰ ਕਰ ਰਿਹਾ ਹੈ ।

हैपी वेहला (खाली) टाइम डे !(ਹੈਪੀ ਵੇਹਲਾ ਟਾਇਮ !)

(प्रेम का रिश्ता) नयू मेड पति-पत्नी मे प्रेम का रिश्ता ताजगी भरा पहली मुलाकात से शुरू हो कर फेस लुक, आंखों में आंखें डाल, बातचीत तथा आतमक मिलन के बाद 'कलाईमैकस' की तरफ धीरे धीरे सरकता है ................................................|
कुछ साल बाद यही थका सा प्रेम आमने सामने हो कर भी , आंख से आंख मिलाना तो दूर की बात, थोड़ा शारीरिक सपर्श की खानापुरी (फॅारमैलिज) करता हुआ  'कलाईमेक्स' की तरफ सरकने के बजाय >>>>>>>>> 'दोड़ता' हैं | (समय की बर्बादी)
(ਪਿਆਰ ਦਾ ਰਿਸ਼ਤਾ) ਨਵੇਂ ਬਣੇ ਪਤੀ ਪਤਨੀ ਦਾ ਪਿਆਰ ਦਾ ਰਿਸ਼ਤਾ ਤਾਜ਼ਗੀ ਭਰਿਆ  ਪਹਿਲੀ ਮੀਟਿੰਗ ਤੋਂ ਸ਼ੁਰੂ ਹੋ ਕੇ ਮੂੰਹ ਦਿਖਲਾਈ, ਅੱਖਾਂ ਚ ਅੱਖਾਂ ਪਾ ਗੱਲ ਬਾਤ  ਕਰਦਿਆਂ ਅਤੇ ਆਤਮਿਕ ਛੂਹ ਦੀ ਫੀਲਿੰਗ ਤੋਂ ਬਾਅਦ 'ਕਲਾਈਮੈਕਸ' ਦੀ ਤਰਫ ਧੀਰੇ ਧੀਰੇ >    >     >     >      >      > 'ਸਰਕਦਾ' 'ਹੈ........ |
ਕੁਝ ਸਾਲਾਂ ਬਾਅਦ ਵਿੱਚ ਥਕਿਆ ਜਿਹਾ ਇਹੀ ਰਿਸ਼ਤਾ ਆਮਣੇ ਸਾਮਣੇ ਹੋਣ ਦੇ ਬਾਵਜ਼ੂਦ ਅੱਖਾਂ ਚ ਅੱਖਾਂ ਤੇ ਦੂਰ ਦੀ ਗੱਲ ਥੋੜਾ ਭਰ ਸ਼ਾਰੀਰੀਕ ਛੂਹ ਦੀ ਖਾਨਾਪੂਰੀ ਕਰ 'ਕਲਾਇਮੈਕਸ' ਦੀ ਤਰਫ ਸਰਕਤਾ ਨਹੀਂ,>>>>>>>>>>>>>>' ਦੋੜ' ਲਗਾਂਦਾ ਹੈ ..............! (ਸਮੇਂ ਦੀ ਬਰਬਾਦੀ)
New made husband Wife me love relation pehli meeting se open ho kar face look, aankho me aankhe daal, baatcheet, tatha Aatma se  tuch feeling ke baad 'climax' ki taraf dheere dheere> > > > > > >' sarakata' hai/
After some year face to face hokar bhi, aankho me aankhe daalna to door ki baat, thoraa sa sparsh ki khaanapoori kar sarakta nahi>>>>>>>>>>>>>>>' dorhta' hai ! 

Sunday, 12 February 2012

ਜਬਰਨ ਜਾਂ ਮਜਬੂਰੀ

ਗੁਰੁ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਇੱਕ ਸੰਤ (?)ਦੁਆਰਾ ਕਿਸੇ ਸ਼ਿਫਾਰਸ਼ੀ ਚੈਨਲ ਤੇ ਲਾਈਵ ਕਿਸੇ ਸਿਆਸੀ ਲੀਡਰ ਦੀ ਤਾਰੀਫ਼ ਦੇ ਲੰਬੇ ਪੁੱਲ ਬਨਣਾ, ਉਸਦੇ ਸਮਰਥਨ ਲਈ ਸੰਗਤ ਵਲੋਂ (ਜਬਰਨ ਜਾਂ ਮਜਬੂਰੀ) ਨਾਲ ਹੱਥ ਖੜੇ ਕਰਵਾਉਣੇ, ਜੈਕਾਰੇ ਲਗਵਾਉਣੇ ਅਤੇ ਸਮੂਚੀ ਸਾਧ ਸੰਗਤ ਵਿੱਚ ੨੫ ਸਾਲ ਰਾਜ ਕਰਣ ਦੀ ਅਰਦਾਸ ਕਰਣੀ ਲੋਕਤੰਤਰ ਵਿੱਚ ਕਿਥੋ ਤਕ ਜਾਇਜ਼ ਹੈ ?

Saturday, 11 February 2012

ਸਿੱਖ ਰਹਿਤ ਮਰਯਾਦਾ ਦੀ ਸਰੇ ਆਮ ਉਲੰਗਣਾ

ਪ੍ਰਧਾਨ/ਸੱਕਤਰ ਜੀ
ਧਰਮ ਪ੍ਰਚਾਰ ਕਮੇਟੀ (ਦਿੱਲੀ ਸਟੇਟ)
ਦਿੱਲੀ ਸਿੱਖ ਗੁਰਦੁਆਰਾ ਕਮੇਟੀ (ਰਜਿ.)
ਗੁਰਦੁਆਰਾ ਰਕਾਬ ਗੰਜ, ਨਵੀਂ ਦਿੱਲੀ
ਵਿਸ਼ਾ :- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਸੈਕਟਰ 15, ਰੌਹੀਣੀ,ਦਿੱਲੀ, ਦੂਆਰਾ ਸਿੱਖ ਰਹਿਤ ਮਰਯਾਦਾ ਦੀ ਸਰੇ ਆਮ ਉਲੰਗਣਾ (1) ਇੱਕਠੇ 11 ਅਖੰਡ ਪਾਠ ਰੱਖ ਕੇ ਸੰਤਾਂ ਦੇ ਗੁਰਦੁਆਰਿਆਂ ਦੀ ਪਰਮਪਰਾਂ ਨੂੰ ਵਧਾਵਾ ਦੇਣਾ । (2) ਆਪਣੇ ਗੁਰਦੁਆਰਾ ਸਾਹਿਬ ਵਿੱਖੇ ਨਿੱਕੇ ਘੂਮਣ ਵਾਲੇ ਅਖੌਤੀ ਸੰਤਾਂ ਨੂੰ ਹਰ ਸਾਲ ਬੁਲਾ ਕੇ ਸਾਰੀ ਸੰਗਤ ਵਲੌਂ ਅਤੇ ਆਪ ਪ੍ਰਧਾਨ ਸਾਬ ਵਲੌਂ ਮੱਥੇ ਟਿਕਵਾਂਣੇ ਆਦਿਕ ਦੀ ਜਾਨਕਾਰੀ ਅਤੇ ਸੰਬਂਦਿੱਤ ਇਨਫੋਰਸਮੇਂਟ ਕਮੇਟੀ ਵਲੌਂ ਪੂਰੀ ਕਮੇਟੀ ਤੇ ਸੱਖਤ ਤੌਂ ਸੱਖਤ ਕਾਰਵਾਈ ਦੀ ਮੰਗ
ਮੈ ਆਪਜੀ ਨੂੰ ਦੂਖਿਤ ਹਿਰਦੇ ਨਾਲ ਆਪਣੇ ਗੁਰੂ ਜੀ ਨੂੰ ਹਾਜਰ ਨਾਜਰ ਜਾਣ ਕੇ ਦਿੱਲੀ ਰੌਹੀਣੀ ਜੋਨ (ਇਲਾਕਾ ੲ ਮੈੰਬਰ ਸ੍ਰ. ਮਨਜੀਤ ਸਿੰਘ ਸਚਦੇਵਾ (ਡੀਏਸਜੀਪੀਸੀ) ਦੇ ਅਧੀਨ ਸੈਕਟਰ 15 ਰੌਹੀਣੀ ਦਿੱਲੀ ਦੀ ਗੁਰਦੁਆਰਾ ਸਿੰਘ ਸੱਭਾ ਦੀ ਮੈਨੇਜਮੈਂਟ ਕਮੇਟੀ ਦੇ ਖਿਲਾਫ ਲਿਖੀਤ ਸ਼ਿਕਾਇਤ ਦਰਜ ਕਰਵਾੰਦਾ ਹਾਂ ਕਿ  ਇਹ ਕਮੇਟੀ ਸ਼ਰਾਬੀ ਤੇ ਗੈਰ ਅਮ੍ਰਿਤਧਾਰੀ ਤੇ ਹੈ ਹੀ ਨਾਲ ਹੀ ਕੁੱਝ ਐਸੇ ਕਰਮ ਵੀ ਕਰਦੀ ਹੈ ਕਿ ਜੋ ਸਿੱਖ ਰਹਿਤ ਮਰਯਾਦਾ ਦੇ ਊਲਟ ਵੀ ਹਨ   (1) 23 ਜਨਵਰੀ 2012 ਨੂੰ ਇਸ ਗੁਰਦੁਆਰੇ ਸਵੇਰ ਵੀ ਨਹੀ, ਦਿੱਨ ਵੀ ਨਹੀ.ਸ਼ਾਮ ਵੀ ਨਹੀ ਰਾਤ ਦੇ 8 ਵੱਜੇ ਇਕੱਠੇ ਹੀ 11 ਅਖੰਡ ਪਾਠ ਇੱਕ ਹੀ ਹਾੱਲ ਵਿਚ 11-11000/- ਰੁਪਏ ਹਰ ਇੱਕ ਪਾਠ ਦੀ ਭੇਟਾਂ ਲੈ ਕੇ ਰਖਵਾਏ ਹਨ ਜੋਕਿ ਪ੍ਰਧਾਨ ਦੇ ਪੂਜਨੀਕ ਕਿਸੇ ਅਖੌਤੀ ਸੰਤ ਦੀ ਪਰੇ੍ਨਾ ਲੈ ਕੇ ਰੱਖੇ ਗਏ ਹਨ ਅਤੇ ਮੈੰਬਰ ਸ੍ਰ,ਮਨਜੀਤ ਸਿੰਘ ਸਚਦੇਵਾ ਦੀ ਜਾਨਕਾਰੀ ਵਿਚ ਹਨ
(2) 27-29 ਜਨਵਰੀ 2012 ਵਾਲੇ ਦਿੱਨ ਸਿੰਘ ਸੱਭਾ ਗੁਰਦੁਆਰਾ ਸਾਹਿਬ ਵਿਖੇ ਸੰਤ ਹਜਾਰਾ ਸਿੰਘ (ਨਿੱਕੇ ਘੁੱਮਣ ਵਾਲੇ) ਦੀ ਬਰਸੀ ਦੇ ਅਖੰਡ ਪਾਠ ਦਰਮਿਆਨ ਉਨ੍ਹਾ ਦੇ ਪੋਤਰੇ (ਸੰਤ) ਬੂੱਧ ਸਿੰਘ ਜੀ ਦਾ ਸੁਆਗਤ ਹਰ ਸਾਲ ਦੀ ਤਰਾਂ ਆਤਿਸ਼ਬਾਜੀ ਅਤੇ ਪ੍ਰਧਾਨ ਜੀ ਸਮੇਤ ਸੰਗਤ ਜਿਸ ਤਰਾਂ ਪੈਰੀਂ ਹਥ ਲਾ ਅਤੇ ਮੱਥਾ ਟੇਕ ਕੇ ਕਰਦੀ ਹੈ, ਉਹ ਤੂਸੀ ਆਪਣੀ ਅੱਖੀਂ ਵੇਖ ਸਕਦੇ ਹੋ
ਇਹ ਪਰਮਪਰਾਂਵਾਂ ਉਹ ਵੀ ਸਿੰਘ ਸਭਾ ਗੁਰਦੁਆਰਾ ਵਿੱਖੇ ਵੇਖ ਕੇ ਤੂਆਡੀ ਅੱਖਾਂ ਕਿਵੇਂ ਭੀਜਦੀਆਂ ਹਨ, ਉਹ ਤੇ ਤੂਆਡੇ ਐਕਸ਼ਨ ਅਤੇ ਰਿਐਕਸ਼ਨ ਦੇਖ ਕੇ ਹੀ ਪਤਾ ਲਗੇਗਾ ਕਿ ਤੂੰਸੀ ਵੀ ਸ਼ਿਰੋਮਨੀ ਕਮੇਟੀ ਦੀ ਤਰਾਂ ਵੇਖ ਕੇ ਵੀ ਅਣਢੀੱਠੇ ਹੋ, (ਕਿਉਂਕਿ ਇਲੈਕਸ਼ਨ ਨਜਦੀਕ ਹਨ) ਜਾਂ ਕੋਈ ਸੱਖਤ ਕਾਰਵਾਈ ਕਰਣ ਵਿਚ ਗੰਭੀਰਤਾ ਦੇ ਪੱਖ ਵਿਚ ?  

प्रेम का रिश्ता (ਪਿਆਰ ਦਾ ਰਿਸ਼ਤਾ)

(प्रेम का रिश्ता) नयू मेड पति-पत्नी मे प्रेम का रिश्ता पहली मीटिंग से शुरू हो कर फेस लुक, आंखों में आंखें डाल, बातचीत तथा टॅच फीलिंग के बाद 'कलाईमैकस' की तरफ धीरे धीरे सरकता है | बाद में यही प्रेम आमने सामने हो कर भी बगैर आंख से आंख मिलाना तो दूर रहा, थोड़ा भर सपर्श की खानापुरी (फॅारमैलिज) कर 'कलाईमेक्स' की तरफ दोड़ता हैं | (Time Pass)
{ਪਿਆਰ ਦਾ ਰਿਸ਼ਤਾ) ਨਵੇਂ ਬਣੇ ਪਤੀ ਪਤਨੀ ਦਾ ਪਿਆਰ ਦਾ ਰਿਸ਼ਤਾ ਪਹਿਲੀ ਮੀਟਿੰਗ ਤੋਂ ਸ਼ੁਰੂ ਹੋ ਕੇ ਮੂੰਹ ਦਿਖਲਾਈ, ਅੱਖਾਂ ਚ ਅੱਖਾਂ ਪਾ ਗੱਲ ਬਾਤ  ਕਰਦਿਆਂ ਅਤੇ ਛੂਹ ਦੀ ਫੀਲਿੰਗ ਤੋਂ ਬਾਅਦ 'ਕਲਾਈਮੈਕਸ' ਦੀ ਤਰਫ ਧੀਰੇ ਧੀਰੇ ਸਰਕਦਾ ਹੈ | ਬਾਅਦ ਵਿੱਚ ਇਹੀ ਰਿਸ਼ਤਾ ਆਮਣੇ ਸਾਮਣੇ ਹੋਣ ਦੇ ਬਾਵਜ਼ੂਦ ਅੱਖਾਂ ਚ ਅੱਖਾਂ ਤੇ ਦੂਰ ਦੀ ਗੱਲ ਥੋੜਾ ਭਰ ਛੂਹ ਦੀ ਖਾਨਾਪੂਰੀ ਕਰ 'ਕਲਾਇਮੈਕਸ' ਦੀ ਤਰਫ ਦੋੜ ਲਗਾਂਦਾ ਹੈ ! (ਟਾਇਮ ਪਾਸ)

Friday, 10 February 2012

डियूटी या अपना फर्ज ?>

यदि एक पत्रकार महोदय साथ में कैमरा लिए सड़क से गुजर रहे हों और उनकी आंखों के सामने कोई हादसा हो जाए जिसमें पीड़ित इंसान को सहायता की जरूरत हो | तो उसको सबसे पहले अपनी डियूटी निभानी चाहिए या अपना फर्ज ?>
Comments 1.
Jarnail Singh
Insaani farz sabse oopar hai, above any profession. But, A lot depends on the on spot situation. How, Serious the situation is? Can you help? Are you physically strong enough to help. You can call the police immedietly or can take other act...ions. Recording of the incident would help the police too. Aih na hoye ke kidnapping ho rahi hai tusi photo bhi nahi layi te bacha bhi nahi paaye. fer sochoge ke photo hi lai lainde te police ohna nu pakadh laindi. A lot depends on presence of mind and situation.
 
  • Jarnail Singh Sometimes its better to forget your profession. Hope, You understand.

  • ‎निजी राय |

     वर या वधु के रिश्ते में वैरीफिकेशन के लिए सबसे पहले यदि आप उसके मोहल्ले या गली के नुक्कड़ कोई छोटी किरयाना दूकान हो तो बिना अपना परिचय दिये आप बहुत सी अच्छी बुरी जानकारी हासिल कर सकते हैं, कियोंकि उन्हें अपने नजदीकी लगभग हरेक घर की औकात मालूम होती है |