ਅੱਜ ਹੀ ਕਿਸੇ ਨੇ ਫੇਸਬੁੱਕ ਤੇ ਇਹ ਸੁਆਲ ਕੀਤਾ ਹੈ ਕਿ ਸਾਡੇ ਧਰਮ ਵਿੱਚ ਸ਼ਬਦ ਨੂੰ ਹੀ ਗੁਰੂ ਕਿਉਂ ਮਨੰਦੇ ਹਨ ? ਮੈਨੂੰ ਕੋਈ ਭੁਮਿਕਾ ਬੰਨ ਕੇ ਜੁਆਬ ਦੇਣ ਦੀ ਲਿਖਾਰੀ ਵਾਲੀ ਆਦਤ ਤੇ ਹੈ ਨਹੀਂ, ਕੇਵਲ ਸਿੱਧੀ ਘਰੋਂ ਹੀ ਸੁਣੀ ਸੁਣਾਈ ਆਪਣੇ ਬਜੁਰਗਾਂ ਦੀ ਗੱਲਾਂ ਨੂੰ ਆਧਾਰ ਬਣਾ ਕੇ ਆਪਣੀ ਗੱਲ ਪੂਰੀ ਕਰ ਰਿਹਾ ਹਾਂ
ਸਾਡੇ ਬਜੁਰਗ ਕਹਿਂਦੇ ਸਨ ਕਿ ਬੰਦੇ ਮੂੱਕ ਜਾਂਦੇ ਹਨ,ਪਰ ਉਨ੍ਹਾਂ ਦੀਆਂ ਗੱਲਾਂ ਨਹੀਂ ਮੁਕਦੀਆਂ,ਬੇਸ਼ਕ ਉਹ ਚੰਗੀਆਂ ਹੋਣ ਜਾਂ ਬੁਰੀਆਂ, ਕਿਸੇ ਨਾ ਕ...ਿਸੇ ਬਹਾਨੇ ਕਦੀ ਕਦਾਂਈ ਯਾਦ ਕਰ ਲੀਤਾ ਜਾਂਦਾ ਹੈ ।
ਸਾਡੇ ਧਾਰਮਿਕ ਗੁਰੂ ਆਪਣੀ ਕਰਨੀ ਅਤੇ ਕਥਨੀ ਦੋਵਾਂ ਵਿਚ ਪਰਪੱਕ ਸਨ । ਇਸ ਵਿਚ ਕੋਈ ਦੋ ਰਾਏ ਨਹੀ । ਗੁਰੂ ਜੀ ਦੇ ਕਥਨ ਅਨੁਸਾਰ ਇਹ ਤਾਂ ਅਸੀਂ ਸਬ ਜਾਂਣਦੇ ਹਾਂ ਕਿ ਇਹ ਦੁਨਿਆ,ਆਸਮਾਨ, ਸੂਰਜ,,ਚੰਦ, ਸਿਤਾਰੇ ਜੀਵ ਜਾਂਨੀ ਸਬ ਨਾਸ਼ਵਾਨ ਹੈ । ਕਿਸੇ ਦੀ ਊਮਰ ਥੋੜੀ ਹੈ ਤੇ ਕਿਸੇ ਦੀ ਜਿਆਦਾ । ਸੋ ਸਾਡੇ ਗੁਰੂ ਵੀ ਇਸ ਕੁਦਰਤ ਦੇ ਨਿਯਮ ਤੌਂ ਅਲੱਗ ਨਹੀਂ ਸਨ ।
ਜੋ ਆਇਆ ਸੋ ਚਲਸੀ ਦੇ ਇਸ ਕਾਇਦੇ ਤੌਂ ਬਾਹਰ ਹੈ ਤੇ ਸਿਰਫ ਇਕੌ ਚੀਜ, ਅਤੇ ਉਹ ਹੈ ਯਾਦਾਂ । ਜੋ ਅਛੀਆਂ ਵੀ ਹੋ ਸਕਦੀਆਂ ਹਨ ਅਤੇ ਮਾੜੀਆਂ ਵੀ, ਜੋ ਅਸੀਂ ਆਪਣੇ ਬਜੁਰਗਾਂ ਤੌਂ ਸੁਣ ਅੱਗੇ ਆਪਣੇ ਬਚਿਆਂ ਨੂੰ ਦਸਦੇ ਹਾਂ । ਜਿਸਨੂੰ ਬੰਦਾ ਆਪਣੀ ਸੂਝ ਬੂਝ ਨਾਲ ਚੰਗੇ ਜਾਂ ਮਾੜੇ ਸਬਕ ਦੀ ਤੁਲਨਾਤਮਕ ਅੱਧਯਨ ਕਰ ਆਪਣੀ ਜੀਵਨ ਸ਼ੈਲੀ ਵਿਚ ਅਪਣਾਂਦਾ ਜਾਂ ਠੁਕਰਾਂਦਾ ਹੈ |
ਸਾਡੇ ਧਾਰਮਿਕ ਗੁਰੂ ਨੇ ਆਪਣੀ 'ਕਥਨੀ' ਅਤੇ ਆਪਣੀ ਸਹਿਮਤੀ ਨਾਲ ਸਾਂਝ ਰਖਦੇ ਬਗੈਰ ਕਿਸੇ ਧਰਮ, ਜਾਤਿ ਦੇ ਭੇਦਭਾਵ ਦੇ ਹੋਰਨਾਂ ਭਗਤਾਂ ਭੱਟਾਂ ਨੂੰ ਨਾਲ ਰਲਾ ਕੇ 'ਸ਼ਬਦ' ਨੂੰ ਸਿਰਫ ਸਾਡੀ ਹੀ ਨਹੀਂ, ਪੂਰੀ ਮਨੂੱਖਤਾ ਜਾਤੀ ਦੀ ਭਲਾਈ ਦੀ ਅਗੁਵਾਈ ਲਈ ਇੱਕ ਗਾਇਡ ਰੂਪ ਨਿਰਪੱਖ, ਅਕਾਲ, ਸਜੀਵ ਗੁਰੂ ਬਣਾ ਗਏ, ਅਤੇ 'ਕਰਨੀ' ਨਾਲ ਇਤਿਹਾਸ !

No comments:
Post a Comment