ਜੇਕਰ ਮੈਨੂੰ ਕੋਈ ਗੱਲ ਸੋਚ ਕੇ ਲਿੱਖਣੀ ਹੋਏ ਤਾਂ ਬਹੁਤ ਮੂਸ਼ਕਿਲ ਅਤੇ ਸਮਾਂ ਲੱਗਦਾ ਹੈ । ਪਰ ਕੋਈ ਸੁਭਾਵਕ ਖਾਲੀ ਬੈਠਿਆਂ ਜਾਂ ਊੰਜੇ ਹੀ ਗੱਲਾਂ ਕਰਦਿਆਂ ਕੋਈ ਵਿਸ਼ਾ ਮਿਲ ਜਾਏ ਤਾਂ ਮੈ ਮਿੰਟ ਨਹੀ ਲਾਉਂਦਾਂ, ਕਿਸੇ ਖਾਲੀ ਕਾਗਜ ਤੇ ਲਿੱਖਣ ਦੀ ਜਾਂ ਕੰਪਯੂਟਰ ਤੇ ਟਾਈਪ ਕਰਣ ਵਿਚ ।
ਇੰਝ ਹੀ ਅੱਜ ਹੋਇਆ ਮੇਰੇ ਨਾਂਲ ਕਿ ਮੈ ਸੁਭਾਵਕ ਹੀ ਟਾਈਮ ਪਾਂਸ ਲਈ ਆਪਣੀ ਗਲੀ ਦੇ ਬਾਹਰ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਕੂਰਸੀ ਲਗਾ ਬੈਠਾ ਸੀ ਕਿ ਰੂਕ-ਰੂਕ ਇਕ ਦੇ ਪਿਛੇ ਇਕ ਗੱਡੀਆਂ ਵਾਲੇ ਸਜੱਣ, ਦੋ ਸਿੱਖਾਂ ਨੂੰ ਇੱਕਢੇ ਬੈਠੇ ਦੇਖ ਗੁਰਦੁਆਰਾ ਸਾਹਿਬ ਦਾ ਅਡਰੈਸ ਪੂੱਛ ਕੇ (ਜੋ ਸਾਡੀ ਪਿੱਛਲੀ ਗਲੀ'ਚ ਹੈ) ਧੰਨਵਾਦ ਕਹਿ ਕੇ ਅੱਗੇ ਨੂੰ ਵਧਦੇ ਗਏ । ਪਰ ਸਾਡੇ ਖਿਆਲ ਵਿੱਚ ਵੀ ਇਹ ਨਹੀ ਆਇਆ ਕਿ ਅਸੀਂ ਇਹ ਸੇਵਾ ਨਿਸਵਾਰਥ ਭਾਵ ਨਾਲ ਕਿਵੇਂ ਕਰ ਰਹੇ ਹਾਂ ਜਾਂ ਸੁਭਾਵਕ ਕੌਣ ਕਰਵਾ ਰਿਆ ਹੈ ? ਜੱਦ ਕਿ ਅਸੀਂ ਜੇਕਰ ਕੋਈ ਪੇਸ਼ੇਵਰ ਵਕੀਲ,ਡਾਕਟਰ. ਜਾਂ ਇੰਜੀਨੀਅਰ ਇਤੀਆਦਕ ਹੂੰਦੇ ਤਾਂ ਪ੍ਰੋਸਿਜਰ ਥੋੜਾ ਲੰਬਾ ਕਰਕੇ ਦੱਸਣਾ ਸੀ ਕਿ ਆਪਣੀ ਫੀਸ ਦੇ ਨਾਲ ਨਾਲ ਥੋੜੀ ਬਹੁਤ ਸੱਜੇ ਖੱਬੋਂ ਕਮੀਸ਼ਨ ਦਾ ਇੰਤਜਾਮ ਵੀ ਹੋ ਜਾਏ ।
ਪਤਾ ਨਹੀ ਮੇਰੇ ਦਿਮਾਗ ਵਿਚ ਕਿ ਸੂਝੀ ਕਿ ਸੋਚਿਆ "ਹੇ ਮਨਾਂ, ਸਾਡੇ ਗੁਰੂ ਵੀ ਤੇ ਸਾਨੂੰ ਕਿ ਸਾਰੇ ਜਹਾਨ ਨੂੰ ਇੱਕ ਪ੍ਰਮਾਤਮਾ ਦੀ ਪਰੀਭਾਸ਼ਾ ਬਾਰੇ ਜਾਨਕਾਰੀ ਦੇਣ ਨੂੰ 1430 ਪੰਨਿਆਂ ਦਾ ਇੱਕ ਗ੍ਰੰਥ ਲਿੱਖ ਕੇ ਅਤੇ ਐਡੀਟ ਕਰ, ਇੱਕ ਸੁਖੇਲਾ ਰਸਤਾ, ਪੂਰੇ ਦਾ ਪੂਰਾ ਨਕਸ਼ਾ ਬਣਾ ਕੇ ਬਗੈਰ ਕਿਸੇ ਸੁਆਰਥ ਸਗੌਂ ਸਣੇ ਆਪਣੀ ,ਆਪਣੇ ਪਰਿਵਾਰ,ਅਤੇ ਸਿੱਖਾਂ ਦੀ ਕੁਰਬਾਨੀ ਦਾ ਰੈਪਰ ਚੜਿਆ ਗਿਫਟ ਦੇ ਗਏ । ਪਰ ਅਸੀਂ ਇਸ ਗਿਫਟ ਨੂੰ ਖੋਲਣਾ (ਰਸਤੇ ਤੇ ਚਲਣਾ) ਤੇ ਦੂਰ ਗੰਭੀਰ'ਤਾ ਨਾਲ

ਪਤਾ ਨਹੀ ਮੇਰੇ ਦਿਮਾਗ ਵਿਚ ਕਿ ਸੂਝੀ ਕਿ ਸੋਚਿਆ "ਹੇ ਮਨਾਂ, ਸਾਡੇ ਗੁਰੂ ਵੀ ਤੇ ਸਾਨੂੰ ਕਿ ਸਾਰੇ ਜਹਾਨ ਨੂੰ ਇੱਕ ਪ੍ਰਮਾਤਮਾ ਦੀ ਪਰੀਭਾਸ਼ਾ ਬਾਰੇ ਜਾਨਕਾਰੀ ਦੇਣ ਨੂੰ 1430 ਪੰਨਿਆਂ ਦਾ ਇੱਕ ਗ੍ਰੰਥ ਲਿੱਖ ਕੇ ਅਤੇ ਐਡੀਟ ਕਰ, ਇੱਕ ਸੁਖੇਲਾ ਰਸਤਾ, ਪੂਰੇ ਦਾ ਪੂਰਾ ਨਕਸ਼ਾ ਬਣਾ ਕੇ ਬਗੈਰ ਕਿਸੇ ਸੁਆਰਥ ਸਗੌਂ ਸਣੇ ਆਪਣੀ ,ਆਪਣੇ ਪਰਿਵਾਰ,ਅਤੇ ਸਿੱਖਾਂ ਦੀ ਕੁਰਬਾਨੀ ਦਾ ਰੈਪਰ ਚੜਿਆ ਗਿਫਟ ਦੇ ਗਏ । ਪਰ ਅਸੀਂ ਇਸ ਗਿਫਟ ਨੂੰ ਖੋਲਣਾ (ਰਸਤੇ ਤੇ ਚਲਣਾ) ਤੇ ਦੂਰ ਗੰਭੀਰ'ਤਾ ਨਾਲ ਸ਼ੂਕਰਾਨਾ ਵੀ ਨਹੀਂ ਕਰ ਰਹੇ । ਪਰ ਆਪਣੇ ਗੁਰੂ ਵਲੋਂ ਦਿੱਤੇ ਸੁਨਹਰੇ ਗਿਫਟ ਨੂੰ ਊਸੇ ਰੈਪਰ ਵਿੱਚ ਪੈਕ ਅੱਗੇ ਤੋਂ ਅੱਗੇ ਸਪਲਾਈ ਕਰੀ ਜਾ ਰਹੇ ਹਾਂ !
ਜੇਕਰ ਸਾਡੇ ਵਲੋਂ ਦਿੱਤਾ ਕੋਈ ਗਿਫਟ ਊੰਜ ਦਾ ਊੰਜ ਬਗੈਰ ਖੋਲੇ ਬੰਦਾ ਤੁਹਾਡੀ ਅਖਾਂ ਸਾਹਮਣੇ ਹੀ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ, ਤਾਂ ਤੁਹਾਨੂੰ ਕਿ ਮਹਿਸੂਸ ਹੋਇਗਾ ?ਰਹੇ । ਪਰ ਆਪਣੇ ਗੁਰੂ ਵਲੋਂ ਦਿੱਤੇ ਸੁਨਹਰੇ ਗਿਫਟ ਨੂੰ ਊਸੇ ਰੈਪਰ ਵਿੱਚ ਪੈਕ ਅੱਗੇ ਤੋਂ ਅੱਗੇ ਸਪਲਾਈ ਕਰੀ ਜਾ ਰਹੇ ਹਾਂ !
ਜੇਕਰ ਸਾਡੇ ਵਲੋਂ ਦਿੱਤਾ ਕੋਈ ਗਿਫਟ ਊੰਜ ਦਾ ਊੰਜ ਬਗੈਰ ਖੋਲੇ ਬੰਦਾ ਤੁਹਾਡੀ ਅਖਾਂ ਸਾਹਮਣੇ ਹੀ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ, ਤਾਂ ਤੁਹਾਨੂੰ ਕਿ ਮਹਿਸੂਸ ਹੋਇਗਾ ?

No comments:
Post a Comment