(प्रेम का रिश्ता) नयू मेड पति-पत्नी मे प्रेम का रिश्ता पहली मीटिंग से शुरू हो कर फेस लुक, आंखों में आंखें डाल, बातचीत तथा टॅच फीलिंग के बाद 'कलाईमैकस' की तरफ धीरे धीरे सरकता है | बाद में यही प्रेम आमने सामने हो कर भी बगैर आंख से आंख मिलाना तो दूर रहा, थोड़ा भर सपर्श की खानापुरी (फॅारमैलिज) कर 'कलाईमेक्स' की तरफ दोड़ता हैं | (Time Pass)
{ਪਿਆਰ ਦਾ ਰਿਸ਼ਤਾ) ਨਵੇਂ ਬਣੇ ਪਤੀ ਪਤਨੀ ਦਾ ਪਿਆਰ ਦਾ ਰਿਸ਼ਤਾ ਪਹਿਲੀ ਮੀਟਿੰਗ ਤੋਂ ਸ਼ੁਰੂ ਹੋ ਕੇ ਮੂੰਹ ਦਿਖਲਾਈ, ਅੱਖਾਂ ਚ ਅੱਖਾਂ ਪਾ ਗੱਲ ਬਾਤ ਕਰਦਿਆਂ ਅਤੇ ਛੂਹ ਦੀ ਫੀਲਿੰਗ ਤੋਂ ਬਾਅਦ 'ਕਲਾਈਮੈਕਸ' ਦੀ ਤਰਫ ਧੀਰੇ ਧੀਰੇ ਸਰਕਦਾ ਹੈ | ਬਾਅਦ ਵਿੱਚ ਇਹੀ ਰਿਸ਼ਤਾ ਆਮਣੇ ਸਾਮਣੇ ਹੋਣ ਦੇ ਬਾਵਜ਼ੂਦ ਅੱਖਾਂ ਚ ਅੱਖਾਂ ਤੇ ਦੂਰ ਦੀ ਗੱਲ ਥੋੜਾ ਭਰ ਛੂਹ ਦੀ ਖਾਨਾਪੂਰੀ ਕਰ 'ਕਲਾਇਮੈਕਸ' ਦੀ ਤਰਫ ਦੋੜ ਲਗਾਂਦਾ ਹੈ ! (ਟਾਇਮ ਪਾਸ)

No comments:
Post a Comment