Wednesday, 4 October 2017

ਮੇਰੀ ਪਰਸਨਲ ਚਿਠੀਆਂ

ਇਕ ਗੱਲ ਜਿਹੜੀ ਮੈਂ ਨੋਟਿਸ ਵਿੱਚ ਲਈ ਹੈ ਕਿ ਜੱਦ ਤੋੰ ਇਸ ਗੱਲ ਦਾ ਪੁਰੀ ਤਰਾਂ ਸਪਸ਼ਟਿਕਰਨ ਹੋਇਆ ਹੈ ਕਿ ਵਾਕਈ ਆਪ ਨੂੰ ਮੈਂ ਭੈਣ ਮੰਦਾ ਹਾਂ, ਆਪ ਦਾ ਮੇਰੇ ਨਾਲ ਗੱਲ ਕਰਣ ਦਾ ਇੰਟ੍ਰਸਟ ਘੱਟ ਹੀ ਹੋਇਆ ਹੈ, ਵੱਧ ਨਹੀਂ। ਉਂਝ ਹੀ ਚਲਣ ਦੇਣਾ ਇਹ ਅੰਸੁਲਝਾ ਰਿਸ਼ਤਾ, ਮੈਂ ਕਹਿੜਾ ਜਮਸ਼ੇਦਪੁਰ ਉੱਡ ਉੱਡ ਆਉਂਣਾ ਸੀ।
ਇਹ ਤਾਂ ਮੇਰੇ ਇਕ ਪੁਰਾਣੇ ਲੇਖ ਨਾਲ ਮਾਫਿਕ ਹੋ ਗਿਆ ਕਿ ਦੂਰੀਆਂ ਖ਼ਤਮ ਹੋ ਜਾਣ ਨਾਲ ਜਾਂ ਰਿਸ਼ਤੇ ਬਦਲ ਜਾਣ  ਰੂਚੀ ਜਾਂ ਇਕ ਵਰਡ ਹੈ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ।
ਗਲ ਨੂੰ ਦੂੱਜੇ ਪਾਸੇ ਨਾ ਲੈ ਜਾਣਾ ਨ ਹੀ ਬੁਰਾ ਮਨਣਾ। ਮੈਂ ਇਕ ਵਿਹਾਰੀ ਗੱਲ ਕੀਤੀ ਹੈ।
----------------------
...ਤੇ ਫਿਰ ਇਤਨੀ ਗੱਲ ਪੱਕੀ ਹੈ ਕਿ  ਮੈਂ ਜਿਵੇਂ ਪਿਛਲੀ ਦਿਨੀਂ ਬੀਤੀ ਆਪਣੇ ਘਰ ਦੀ ਹੱਡ ਬੀਤੀ ਸ਼ੇਅਰ ਕੀਤੀ, ਪਰ ਆਪ ਆਪਣੇ ਵੇਲੇ ਬਹੁਤ ਕੁੱਛ ਛੂਪਾ ਗਏ।
ਮੈਂ ਤਾਂ ਆਪਣਾ ਦਿਲ ਆਪਣੀ ਖੁਸ਼ੀ-ਗਮੀ ਦੂਜਿਆਂ ਨੂੰ ਆਪਣਾ ਸਮਝ ਹੋਲਾ ਕਰ ਲੈਦਾਂ ਹਾਂ, ਪਰ ਹਰ ਕੋਈ ਮੇਰੇ  ਜਿਆ ਤੇ ਹੋ ਨਹੀਂ ਸਕਦਾ ਨ!

No comments:

Post a Comment