#Hereafter
#SocialStatus n #PowerMean #Nothing
Evil Actions become Publicly Known;
O Nanak, The-True-Lord Sees Everything.
Everyone Makes The-Attempt,
But that Alone Happens which The-Creator Lord Does.
In The-World Hereafter, Social-Status&Power Mean Nothing;
Hereafter, The-Soul is New.
Those Few, Whose Honor's
Confirmed, are Good.
#अगै_जाति_न_जोर_है..
नानक कहते है, जो बात प्रभु द्वारा लिखकर तह कर दी गई है, वो तो होकर रहेगी, क्योंकि वो सच्चा प्रभु हर-एक जीव की स्वंय देख-रेख कर रहा है ।
सभी जीव अपनी-अपनी ज़ोर-अज़माइश करते हैं, पर होता वही है जो कर्ता के हाथ में है ।
परमात्मा की दरग़ाह में न तो किसी ऊँची-नीच जाति का फर्क है, न ही किसी का दबाव क्योंकि वहां उन जीवों से सामना होता है, जिनसे कोई जान-पहचान नहीं ।
परमात्मा के दरबार में केवल उन्हीं जीवों का आदर-सत्कार होता है जिनके कर्मों के लेख यानि संसारी काम अच्छे हैं ।
#ਅਗੈ_ਜਾਤਿ_ਨ_ਜ਼ੋਰ_ਹੈ.
ਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, ਕਿਉਂਕਿ ਉਹ ਸੱਚਾ ਪ੍ਰਭੂ ਹਰੇਕ ਜੀਵ ਦੀ ਆਪ ਸੰਭਾਲ ਕਰ ਰਿਹਾ ਹੈ।
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ।
ਰੱਬ ਦੀ ਦਰਗਾਹ ਵਿਚ ਨਾ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਹੈ, ਨਾ ਹੀ ਕਿਸੇ ਦਾ ਧੱਕਾ ਚੱਲ ਸਕਦਾ ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ । ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ।
ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ
#Aasa_Di_Waar. #SGGS469
Srigranth.org
No comments:
Post a Comment