#We're #Easily_Absorbed in #you.
#O_Lord!
Only Those Whose KARMA You hv pre-Ordained frm The-Very-Beginning, O Lord, Meditate on You.
Nothing's in The power of These Beings; You Created The various worlds.
Some, You Unite with Yourself&Some, You Lead Astray.
By Guru's Grace You're Known; Through Him, You Reveal Yourself.
We're Easily Absorbed in You.
#सहजे_ही_सचि_समाइआ
हे प्रभु! जिन मनुष्यों पर धुर से बक्शीश होती है, उन्होंने ही मालिक को, भाव,तुझे ही ध्यान किया है।
इन जीवों के अपने बस कुछ नहीं है कि तुझे सिमर सकें। तूं ने विभिन्न रंगों के जगत की रचना की है ।
प्रभु कई जीवों को अपने चरणों में जोड़ कर रखा है, पर कई जीवों को तो तूने बिछोड़ा हुआ है ।
जिस बड़े भाग्य वाले जीव के ह्रदय में प्रेम में अपने आप की सूझ बूझ दी है, उसने सच्चे गुरु की कृपा से तुझे पहचान लिया है ।
तथा वो मनुष्य, सहजि स्वभाव अपने असल से "एक" (तल्लीन), हो गया है ।
#ਸਹਜੇ_ਹੀ_ਸਚਿ_ਸਮਾਇਆ
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ ਭਾਵ, ਤੈਨੂੰ ਸਿਮਰਿਆ ਹੈ।
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ ਕਿ ਤੇਰਾ ਸਿਮਰਨ ਕਰ ਸਕਣ । ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।
ਜਿਸ ਵਡਭਾਗੀ ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,
ਅਤੇ ਉਹ ਸਹਿਜ ਸੁਭਾਇ ਹੀ ਆਪਣੇ ਅਸਲੇ ਵਿਚ ਇਕ-ਮਿਕ ਹੋ ਗਿਆ ਹੈ ।
#Aasa_Di_Waar. #SGGS469
No comments:
Post a Comment