Wednesday, 22 June 2016

ਸਾਈਨ ਬੌਰਡ

#ਸਾਇੰਨ_ਬੋਰਡ

ਕਿਸੇ ਅਨਜਾਨ ਬੰਦੇ ਜਾਂ ਬੱਚੇ ਨੂੰ ਸਮਝਾਉਣ ਖਾਤਰ ਬਿਲਕੂਲ ਸਿੱਧੇ ਅੱਖਰਾਂ ਵਿਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਸ਼ਾਤ ਗੁਰੂ, "ਇੱਕ" ਅਕਾਲ ਪੁਰੁਖ ਦਾ ਗਿਆਨ ਦੇਣ ਵਾਲੀ ਅਤੇ ਜੀਵਨ ਜਾਚ ਸਿਖਾਓਣ ਵਾਲੀ ਪੁਸਤਕ ਤੇ ਕਹਿੰਦੇ ਹੀ ਹਾਂ ।

ਪਰ ਇੱਕ ਹੋਰ ਸ਼ੋਰਟ ਵਰਡ ਹੈ 'ਸਾਈਨ ਬੋਰਡ' । ਜੋ ਸੂਚਕ ਇਸ ਭਾਵ ਦਾ ਹੈ ਕਿ ਸੱਚੇ ਮਾਰਗ ਦਾ ਜੋ ਰਾਹ ਇਸ ਤਰਫ ਜਾਂਦਾ ਹੈ ।

ਇਸ ਲਈ ਇਹ 'ਸਾਈਨ ਬੋਰਡ' ਸਿਰਫ ਪੜਨ ਸੁਣਨ ਦੀ ਹੀ ਵਸਤੂ ਨਹੀਂ ਬਲਕਿ ਇਸ ਮਾਰਗ ਤੇ ਚਲਣ ਦੀ ਪ੍ਰੇਰਨਾ ਹੈ ।

ਜੇ ਅਸੀਂ ਇਸ 'ਸਾਈਨ ਬੋਰਡ' ਨੂੰ ਸਿਰਫ ਪੜੀ ਹੀ ਜਾਵਾਂਗੇ ਜਾਂ ਸੁਣੀ ਹੀ ਜਾਵਾਂਗੇ, ਚਲਾਂਗੇ ਨਹੀਂ ਤਾਂ ਕੋਈ ਲਾਭ ਨਹੀਂ ਹੋਣ ਵਾਲਾ ।

No comments:

Post a Comment