Tuesday, 14 June 2016

Qadian

Presently 'Gambhir's confuse about that matter Hosha v/s Dhunda.
Guide me. Dilgir n dhunda is  also my fvrt.

Sir, everybody have been confused by Mr. Dilgeer. No doubt, S. Dhunda is also my favourite, but I havevery much dis-appointed to see the language used by dilgeer about other respected sikhs, on the issue of Dhunda. So, I have tried to become silent on this controversary, to the maximum extent possible.

ਸ੍ਰ. ਗੁਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ/
ਜਾਪੁ ਸਾਹਿਬ ਅਤੇ ਇੰਦਰਜੀਤ ਸਿੰਘ ਜੀ ਦੇ ਮਸਲੇ ਤੇ ਆਪ ਦੀ ਚੁੱਪੀ ਸ਼ਾਇਦ ਸਹਿਮਤੀ ਦੀ ਸੂਚਕ ਹੈ/ ਕਿਉਂਕਿ ਆਪ ਜੀ ਦਾ ਐਡਮੀਨ ਹੋਣ ਦੇ ਨਾਤੇ ਕੋਈ ਐਕਸ਼ਨ ਨਾ ਲੈਣਾ ਮੈਨੂੰ ਕਨ੍ਫੂਜ ਕਰ ਰਹੀ ਹੈ / ਕਿ ਅਸੀਂ ੩੧੦ ਸਾਲਾਂ ਪੁਰਾਣੀ ਪਰੰਪਰਾ ਨੂੰ ਤਿਲਾਂਜਲੀ ਦੇਣ ਦੇ ਭਹਾਨੇ ਕੋਈ ਗੁਰੂ ਸ਼ਰਧਾ ਪ੍ਰਤੀ ਕੋਈ ਗਲਤ ਕਦਮ ਤੇ ਚੁੱਕਣ ਤੇ ਨਹੀਂ ਜਾ ਰਹੇ/ ਕਿ ਇਸ ਤੋਂ ਬਾਅਦ ਅੰਮ੍ਰਿਤ, ਕੇਸਾਂ ਦੀ ਵਾਰੀ ਤੇ ਨਹੀਂ ਆਾ ਰਹੀ? ਦਸਮ ਗ੍ਰੰਥ ਦੀ ਐਡੀਟਿੰਗ ਤਕ ਤੇ ਗੱਲ ਜਾਇਜ ਲਗਦੀ ਸੀ/ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀਆਂ ਬਾਣੀਆਂ ਨੂੰ ਨਿਕੇਦਣਾ ਪਵੇਗਾ ? ਕਿ ਸਿੱਖ ਮਿਸ਼ਨਰੀ ਕਾਲਜ ਨੇ ਆਪਣੀ ਨਿਤੀ ਬਦਲ ਲਈ ਹੈ ?

ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਹਿ॥

ਵੀਰ ਜੀ, ਆਪ ਜੀ ਨੂੰ ਗਿਆਤ ਹੀ ਹੈ ਕਿ ਦਸਮਗ੍ਰੰਥ ਦੀਆਂ ਰਚਨਾਵਾਂ ਬਾਰੇ ਸਿੱਖ ਪੰਥ ਵਿੱਚ ਬਹੁਤ ਵਾਦ-ਵਿਵਾਦ ਹੈ।
ਸਿੱਖੀ ਸਿਧਾਂਤਾਂ ਅਨੁਸਾਰ ਬੇਹਤਰ ਤਾਂ ਇਹੀ ਰਹੇਗਾ ਕਿ ਕਿਸੇ ਵਾਦ ਵਿਵਾਦ ਵਿੱਚ ਪੈਣ ਦੀ ਬਜਾਏ ਅਸੀਂ ਕੇਵਲ ਤੇ ਕੇਵਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹੀਏ ਅਤੇ ਪਾਵਨ ਗੁਰਬਾਣੀ ਨੂੰ ਹੀ ਸਹੀ ਅਰਥਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ।
ਧੰਨਵਾਦ ਸਹਿਤ।

Nitnem di bani vi dass hi devo ki Jaap Sahib ,Benti Chpai. Swea da path chadd dendi han ji /ardas de mukhi da ki kariyr ?

U mean Inderjeet Singh is all right say that OK

ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ !
thanks veer ji 06032012 to 04122012 to

No comments:

Post a Comment