Sunday, 17 July 2016

ਅੰਮਤੀਆਂ ਦੇ ਤਿਓਹਾਰ

ਅਨਮਤੀਆਂ ਦੇ ਤਿਓਹਾਰਾਂ ਵਿਚ ਪੜੋਸ ਨਾਲ ਸਾਂਝ ਨਾ ਰਖੋ ਓਹ ਵੀ ਖੁਦਗਰਜੀ ਮਨੀ ਜਾਵੇਗੀ, ਭਾਈਚਾਰਾ ਵੀ ਕੁਝ ਹੈ ਕੀ ਨਹੀ ?  ਦੇਸ਼, ਪ੍ਰਦੇਸ਼ ਦਾ ਕਲਚਰ-ਬਿਰਾਦਰੀ , ਮੇਲਜੋਲ ਮਿਲ ਵਰਤਣ ਨਾ ਦੀ ਵੀ ਚੀਜ ਹੈ ਕੀ ਨਹੀ / ਕੀ ਸਾਨੂੰ ਆਸ-ਪੜੋਸ ਦੇ ਤਿਯੋਹਾਰਾਂ ਵਿਚ ਬਚਿਆਂ ਨੂੰ ਬੁਏ ਬਤਤੀਆਂ ਬੰਦ ਕਰ ਘਰ ਲੁੱਕ ਕੇ ਬੈਠ ਜਾਣਾ ਚਾਹੀਦਾ ਹੈ ?

No comments:

Post a Comment