ओह ! पूर्व जन्म की रूहो,
मेरे मित्रो, मेरे प्यारो,
ना हम प्रत्यक्ष मिले ।
ना नयनों से नयन हुए ।
ना आवाज़ सुनीं ।
ना छुअन का अहसास ।
फिर भी,
हम दिल और जान से एक हैं ।
यह कैसे हुआ, यह क्यों हुआ ?
ये रूहें हैं ।
कितने जन्म की बिछड़ी ।
रिश्ते-नातों से ऊपर,
सगे-संबन्धियों से दूर,
धर्म-अधर्म से छूट,
अड़ोस-पड़ोस से नज़दीक,
केवल प्यार और प्यार की भूखी ।
नमस्क हूँ ।
शुक्रगुज़ार हूँ ।
इन बिछड़ी हुई रूहों का ।
गंभीर ।
(20/07/2011)
__________________________
ੳਹ ਪੂਰਵਲੇ ਜਨਮ ਦੀ ਰੂਹੌ,
ਮੇਰੇ ਮਿਤਰੋ,ਮੇਰੇ ਪਿਆਰੇੳ,
ਨਾ ਅਸੀ ਪ੍ਰਤੱਖ ਮਿਲੇ,
ਨਾ ਨੈਨੌ-ਨੈਨ ਹੋਏ,
ਨਾ ਆਵਾਜ ਸੂਣੀ,
... ਨਾ ਛੁਹ ਦਾ ਅਹਿਸਾਸ,
ਫਿਰ ਭੀ,
ਅਸੀਂ ਦਿਲੋ ਜਾਨ ਤੌਂ ਇਕ ਹਾਂ ।
ਇਹ ਕਿੰਝ ਹੋਇਆ ? ਕਿੳਂ ਹੋਇਆ ?
ਇਹ ਰੂਹਾਂ ਨੇ ।
ਕਿਤਨੇ ਜਨਮ ਦੀ ਬਿਛੜੀ ।
ਰਿਸ਼ਤੇ ਨਾਤੇ ਨਾਲੌਂ ਉਪਰ ।
ਸੱਗੇ-ਸੰਬਦੀਂਆਂ ਨਾਲੋ ਪਰੇ ।
ਧਰਮ-ਅਧਰਮ ਤੌਂ ਛੂੱਟ ।
ਅੜੋਸ-ਪੜੌਸ ਤੌਂ ਨਜਦੀਕੀ ।
ਸਿਰਫ ਪਿਆਰ ਤੇ ਪਿਆਰ ਦੀਆਂ ਭੂੱਖੀਆਂ ।
ਨਮਸਤਕ ਹਾਂ,
ਸ਼ਕਰਗੂਜਾਰ ਹਾਂ ।
ਇਨ੍ਹਾਂ ਬਿਛੜੀ ਹੋਈ ਰੂਆਂ ਦਾ ।
"ਗੰਭੀਰ" (30/11/2011)
Tuesday, 19 July 2016
ਰੂਹਾਂ ਦਾ ਮਿਲਨ (रूहों का मिलन)
Subscribe to:
Post Comments (Atom)
No comments:
Post a Comment