#दुश्मन
काम, क्रोध, लोभ मनुष्य के बहुत बड़े दुश्मन हैं ।
इनसे मनुष्य का सर्वनाश तक हो जाता है ।
यदि मनुष्य बहुत बुद्धिमान तथा विद्धवान भी हो,
परन्तु वह इन्ह विकारों में से
किसी एक की चपेट में आ जाए तो
उसको पतन के रास्ते से कोई नहीं बचा सकता ।
इसलिए हमें इन्ही पांच विकारों को
सदा नियंत्रित रखना चाहिए ।
ਕਾਮ,ਕ੍ਰੋਧ, ਲੋਭ ਮਨੁੱਖ ਦੇ ਬਹੁਤ ਵੱਡੇ ਦੂਸ਼ਮਨ ਹਨ ।
ਇੰਨ੍ਹਾਂ ਨਾਲ ਮਨੁਖ ਦਾ ਸਰਵਨਾਸ਼ ਤੱਕ ਹੋ ਜਾਂਦਾ ਹੈ ।
ਜੇਕਰ ਮਾਨਵ ਬਹੁੱਤ ਬੁੱਧੀਮਾਨ ਅਤੇ ਵਿਧਵਾਨ ਵੀ ਹੋਵੇ ਪਰ ਓਹ ਇਨ੍ਹਾਂ ਕਾਮ, ਕ੍ਰੋਧ ਅਤੇ ਲੋਭ ਵਿੱਚੋਂ
ਕਿਸੀ ਇੱਕ ਦੀ ਚਪੇਟ ਵਿੱਚ ਆ ਜਾਵੇ ਤੇ
ਊਸਨੂੰ ਕੋਈ ਵੀ ਪਤੱਨ ਤੋਂ ਨਹੀਂ ਬਚਾ ਸਕਦਾ ।
ਸੋ ਸਾਨੂੰ ਇਨ੍ਹਾਂ ਵਿਕਾਰਾਂ ਨੂੰ ਸਦਾ ਕਂਟਰੋਲ ਵਿੱਚ ਰਖਣਾ ਚਾਹੀਦਾ ਹੈ ।
No comments:
Post a Comment