हर प्राणी के अंदर ईश्वर मौजूद है, जो जीव सेवा करता है, वो असल में ईश्वर की सेवा करता है। जो इस प्रकट ईश्वर की सेवा नहीं करता , वो अप्रकट ईश्वर की सेवा कैसे करेगा?
इस लिए हर स्त्री-पुरुष तथा हर प्राणी में भगवान का रूप देखो!
जन सेवा ही सर्वोत्तम धर्म की सेवा है। पत्थर पूजने वाला और मनुष्य का अनादर करने वाला कभी धार्मिक नहीं हो सकता, वो धार्मिक होने का दिखावा करता है। धर्म का अर्थ है कि अपने भीतर की शक्ति को जगाएं!
मैं मानता हूं कि यह मार्ग कठिन है लेकिन हमारे अंदर आदर्श की ज्योत जगमगा रही है। चिता न करो! असफलता की प्रवाह न करो! यह सब स्वभाविक है। असल में यह जीवन की सुंदरता है।
ਹਰ ਪ੍ਰਾਣੀ ਵਿੱਚ ਇਸ਼ਵਰ ਮੌਜੂਦ ਹੈ। ਜੋ ਜੀਵ ਸੇਵਾ ਕਰਦਾ ਹੈ ,ਉਹ ਅਸਲ ਵਿੱਚ ਇਸ਼ਵਰ ਦੀ ਸੇਵਾ ਕਰਦਾ ਹੈ । ਜੋ ਇਸ ਪ੍ਰਗਟ ਇਸ਼ਵਰ ਦੀ ਸੇਵਾ ਨਹੀਂ ਕਰ ਸਕਦਾ,ਉਹ ਅਪ੍ਰਕਟ ਇਸ਼ਵਰ ਦੀ ਸੇਵਾ ਕਿਵੇਂ ਕਰੇਗਾ ? ਇਸ ਲਈ ਹਰ ਇੱਕ ਪੂਰੁਸ਼,ਇਸਤਰੀ ਅਤੇ ਹਰੇਕ ਪ੍ਰਾਣੀ ਨੂੰ ਭਗਵਾਨ ਦਾ ਰੂਪ ਵਿੱਚ ਦੇਖੋ।
ਇਨ੍ਹਾਂ ਦੀ ਸੇਵਾ ਹੀ ਸ੍ਰਵੋਚ ਧਰਮ ਹੈ। ਪੱਥਰ ਪੁੱਜਣ ਵਾਲਾ ਅਤੇ ਮਨੁੱਖ ਦਾ ਅਨਾਦਰ ਕਰਣ ਵਾਲਾ ਕਦੀ ਧਾਰਮਿਕ ਨਹੀਂ ਹੋ ਸਕਦਾ। ਉਹ ਧਾਰਮਿਕ ਹੋਣ ਦਾ ਦਿਖਾਵਾ ਕਰਦਾ ਹੈ। ਧਰਮ ਦਾ ਅਰਥ ਹੈ 'ਅਸੀਂ ਆਪਣੇ ਭੀਤਰ ਦੀ ਸ਼ਕਤੀ ਨੂੰ ਜਗਾਈਏ।
ਮੈਂ ਜਾਣਦਾ ਹਾਂ ,ਇਹ ਮਾਰਗ ਕਠਿਨ ਹੈ, ਲੇਕਿਨ ਸਾਡੇ ਭੀਤਰ ਆਦਰਸ਼ ਦੀ ਅਗਨੀ ਜਗਮਗਾ ਰਹੀ ਹੈ। ਚਿੰਤਾ ਨਾ ਕਰੋ, ਅਸਫਲਤਾ ਦੀ ਪ੍ਰਵਾਹ ਨਾ ਕਰੋ, ਇਹ ਸਭ ਸੁਭਾਵਕ ਹਨ। ਅਸਲ ਵਿੱਣ ਤਾਂ ਇਹੀ ਜੀਵਨ ਦੀ ਸੁੰਦਰਤਾ ਹੈ/
ਸੁਆਮੀ ਵਿਵੇਕਾ ਨੰਦ/
No comments:
Post a Comment