ਛੋਟੇ ਵੀਰ ਹਰਦਿਆਲ ਸਿੰਘ ਜੀ, ਮੈਂ ਇਸ ਕਰਕੇ ਪੁੱਛ ਰਿਹਾ ਕਿ ਗੁਰਬਾਣੀ ਅੰਦਰ ਕਿਸੇ ਵੀ ਖ਼ਾਸ ਇੱਕ ਸ਼ਬਦ ਦੇ ਵਾਰ-ਵਾਰ ਜ਼ੁਬਾਨ ਨਾਲ਼ ਆਖਣੇ ਨੂੰ " ਅਕਾਲੁ-ਪੁਰਖੁ " ਦਾ ਸਿਮਰਨ(ਯਾਦ) ਕਰਨਾ ਨਹੀਂ ਮੰਨ੍ਹਦੀ, ਤਾਂ ਕੀ ਸਾਨੂੰ ਫਿਰ ਵੀ ਕਿਸੇ ਨੂੰ ਆਪਣੇ ਵੱਲੋਂ ਜੋ ਲਿੱਖਕੇ ਜਾਂ ਦੱਸਦੇ ਹਨ ਕਿ " ਰਾਮ-ਰਾਮ,ਸਤਿਨਾਮੁ ਵਾਹਿਗੁਰੂ, ਵਾਹਿਗੁਰੂ, ਹਰੀ ਓਂਮ ਆਦਿ ਨਾਮੁ ਜੱਪਿਆ ਕਰੋ, ਆਖਦੇ ਹਨ ਕੀ ਇਹ ਠੀਕ ਹੈ?
ਦਾਸ ਇਹ ਫਿਰ ਕਹਾਂ ਕਿ ਆਪ ਨਹੀਂ ਲਿੱਖਕੇ ਨਹੀਂ ਦੇ ਰਹੇ, ਮੈਂ ਜੋ ਇਹ ਕੰਮ ਕਰਦੇ ਹਨ, ਉਨ੍ਹਾਂ ਬਾਰੇ ਜਾਂ ਕਿਸੇ ਇੱਕ ਸ਼ਬਦ ਦਾ ਵਾਰ-ਵਾਰ ਉਚਾਰਨਾ ਕੀ ਇਕ ਵੀ ਠੀਕ ਹੈ?
ਬੇਨਤੀ ਹੈ ਕਿ ਗੁਰਬਾਣੀ ਦੁਬਾਰਾ ਸੁਝਾਓ ਦੇਂਣ ਦੀ ਕਿ੍ਰਪਾਲਤਾ ਕਰਨੀ, ਦੂਸਰਾ ਇਹ ਵੀ ਖਿਆਲ ਰੱਖਣਾ ਕਿ ਅਗਰ ਆਪੁ ਨੂੰ ਇਉਂ ਲੱਗੇ ਕਿ ਮੈਂ ਬੈਂਹਸ ਕਰਨਾ ਚਾਹੁੰਦਾ,ਜਾਂ ਮੇਰੀ ਸੋਚ ਲੱਗੇ,ਤਾਂ ਆਪੁ ਬਿਲਕੁੱਲ ਹੀ ਜ਼ੁਵਾਬ ਨ ਦਿਓ, ਤਾਂ ਕਿ ਇਹ ਕਹਾਣੀ, ਹੁਂਣੇ ਹੀ ਦੱਫਨ ਹੋ ਜਾਏ, ਕਿਉਕਿ ਬਾਅਦ ' ਚ ਬੇਰੁੱਖੀ ਹੋਕੇ ਵੀ ਦੱਫ਼ਨ ਹੀ ਹੋਵੇਗੀ,ਓ ਗੁਰੂ ਦੇ ਸਿੱਖ ਦਾ ਕੰਮ ਹੀ ਨਹੀਂ, ਸਾਂਝ ਅੱਗੇ ਰੱਸਤਾ ਕੱਢਦੀ ਹੈ,ਬੇਰੁੱਖੀ ਬਣੀ ਸਾਂਝ ਨੂੰ ਸਾੜ੍ਹਦੀ ਹੈ!
🌻ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਈ।।💐
🌼🌼
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।। ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ।। ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ।। ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।।
ਆਪ ਜੀ ਭਰਾ! ਸਿੱਖ,ਬਚਿੱਤਰ ਸਿੰਘ!
No comments:
Post a Comment