ਕੁਦਰਤ ਨੂੰ ਵੇਖੋ !
ਇਸਦੇ ਪੰਜ ਤੱਤ,
ਹਵਾ,ਅਗਨੀ, ਪਾਣੀ, ਧਰਤੀ ਅਤੇ ਆਕਾਸ਼ ।
ਇੱਕ ਦੁੱਜੇ ਦੇ ਵਿਰੋਧੀ
ਪਾਣੀ ਅਗਨੀ ਨੂੰ ,
ਅਗਨੀ ਹਵਾ ਨੂੰ ,ਖਤਮ ਕਰਦਾ ਹੈ।
ਧਰਤੀ ਤੇ ਅਕਾਸ਼ ਇੱਕੱਠੇ ਨਹੀਂ ਰਹਿ ਸਕਦੇ ।
ਅਕਾਸ਼ 'ਚ ਨਾ ਅਗਨੀ ਟਿੱਕ ਸਕਦੀ ।
'ਕੁਦਰਤ' ਇਨ੍ਹਾਂ 'ਚ ਸੰਤੁਲਨ ਬਣਾਂਦੀ ।
ਸਾਡਾ ਸ਼ਰੀਰ ਇਨ੍ਹਾਂ ਪੰਜਾਂ ਤੱਤਾਂ ਨਾਲ ਬਣਿਆ ।
ਇਹ ਤੱਤ ਸਾਡੀ ਜਰੂਰਤਾਂ ਨੂੰ ਪੂਰੀਆਂ ਕਰਦੇ ।
ਨਿਰਭਰ ਕਰਦਾ ਹੈ ਸਾਡੀ ਸਮੱਝ 'ਤੇ ਗਿਆਨ ਤੇ
ਸੰਮਾਨ ਕਰੀਏ! ਦੇਖਭਾਲ ਕਰੀਏ !
ਇਹੀ ਇਸ਼ਵਰ ਦੀ ਸਬਤੋਂ ਵੱਡੀ ਪੂਜਾ।
Seriously
No comments:
Post a Comment