Saturday, 3 June 2017

ਜੀ ਕਰਦਾ!

ਜੀ ਤਾਂ ਬਹੁਤ ਕਰਦਾ ਹੈ ਕਿ"
ਤੇਰੇ ਮੱਥੇ ਨੂੰ"
ਬੁੱਲ ਲਾ ਕੇ ਤੇਰੀਆਂ"
ਸਾਰੀਆਂ ਪੀੜ੍ਹਾਂ"
ਚੂਸ ਲਵਾਂ"
ਪਰ ਡਰਦਾ ਹਾਂ ਕਿਤੇ"
ਮੇਰੇ ਸਾਹਾਂ ਦਾ ਸੇਕ"
ਤੇਰੇ ❤ ਸੀਨੇ ਵਿੱਚ"  
ਭਖੱ  ਰਹੀਆਂ"
ਪੀੜ੍ਹਾਂ ਦਾ ਭਾਂਬੜ"
ਨਾ ਮਚਾਂ ਦੇਵੇ.....

No comments:

Post a Comment