लड़ते रहो, लड़ते रहो,
मिलने तक विजय ।
जीवन उददेश्य है यही,
खिलाफ अत्याचार के।
मनुष्य जीवन जीने के।
आत्मदर्शन! आत्ममंथन!
मनुष्य जीवन का मात्र उददेश्य
सेवा-भाव है उपाय
परमार्षिक सिदिध का
ਲੜਦੇ ਰਹੋ,ਲੜਦੇ ਰਹੋ,
ਮਿਲਣ ਤੱਕ ਵਿਜੇ /
ਜੀਵਨ ਊਦੇਸ਼ ਹੈ ਇਹੀ,
ਖਿਲਾਫ਼ ਅਤਿਆਚਾਰ ਦੇ /
ਮਨੁੱਖ ਜੀਵਨ ਜੀਉਣ ਲਈ /
ਆਤਮ-ਦਰਸ਼ਨ ! ਆਤਮ-ਮੰਥਨ !
ਮਨੁੱਖ ਜੀਵਨ ਦਾ ਮਾਤਰ ਉਦੇਸ਼ /
ਸੇਵਾ-ਭਾਵ ਹੈ ਉਪਾਹ,
ਪਰਮਾਰਥ ਸਿੱਧ ਕਰਣ ਲਈ/
No comments:
Post a Comment