ਅਵਰ,ਅਵਰਿ, ਅਵਰੁ, ਅਵਰਹ | ਅਵਰ- ਕਰਤਾ ਕਾਰਕ ਇਸਤਰੀ ਲਿੰਗ ਇਕ ਵਚਨ, ਅਨਿਸਚਿਤ ਸੰਖਿਅਕ ਵਿਸ਼ੇਸ਼ਣ: - ਏਕੋ ਸਬਦੁ ਵੀਚਾਰੀਐ 'ਅਵਰ' ਤਿਆਗੈ ਆਸ||੧੮| ...
ਅਵਰਿ- ਕਰਤਾ ਕਾਰਕ ਬਹੁ ਵਚਨ ਪੁਲਿੰਗ |
See More- 'ਅਵਰਿ' ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਊ||੧੦੦| ਅਵਰੁ- ਕਰਤਾ ਕਾਰਕ ਇਕ ਵਚਨ ਪੁਲਿੰਗ | - ਤੁਧੁ ਬਿਨੁ ਦੂਜਾ 'ਅਵਰੁ' ਨ ਕੋਇ|| ੧੨| ਅਵਰਹ- ਸੰਪਰਦਾਨ ਕਾਰਕ | - ਆਪਿ ਦਿ੍ੜੇ 'ਅਵਰਹ' ਨਾਮੁ ਜਪਾਵੈ||੨੭੪| (ਅਵਰਹ) ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ / ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ |ਚਲਦਾ.... |
|
- ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਨੂੰ ਸਮਝਣ, ਨਿਖਾਰਣ ਅਤੇ ਸਪਸ਼ਟਾਉਣ ਲਈ, ਇਸ ਸੰਬਧੀ ਦਿ੍ਰੜਤਾ ਪੈਦਾ ਕਰਨ ਲਈ, ਗੁਰਬਾਣੀ ਵਿੱਚੋਂ ਸ਼ਬਦਾਂ ਦੇ ਬਦਲਵੇਂ ਰੂਪ ਅਤੇ ਇਸ ਨਾਲ ਬਦਲਵੇਂ ਅਰਥਾਂ ਦੀਆਂ ਕੁਝ ਉਦਾਰਣਾਂ ਆਪ ਜੀ ਦੇ ਸਨਮੁਖ ਪੇਸ਼ ਹਨ:
[ਅ] ਅਵਰ,ਅਵਰਿ, ਅਵਰੁ, ਅਵਰਹ |
ਅਵਰ- ਕਰਤਾ ਕਾਰਕ ਇਸਤਰੀ ਲਿੰਗ ਇਕ ਵਚਨ, ਅਨਿਸਚਿਤ ਸੰਖਿਅਕ ਵਿਸ਼ੇਸ਼ਣ:
- ਏਕੋ ਸਬਦੁ ਵੀਚਾਰੀਐ 'ਅਵਰ' ਤਿਆਗੈ ਆਸ||੧੮|
...ਅਵਰਿ- ਕਰਤਾ ਕਾਰਕ ਬਹੁ ਵਚਨ ਪੁਲਿੰਗ |
- 'ਅਵਰਿ' ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਊ||੧੦੦|
ਅਵਰੁ- ਕਰਤਾ ਕਾਰਕ ਇਕ ਵਚਨ ਪੁਲਿੰਗ |
- ਤੁਧੁ ਬਿਨੁ ਦੂਜਾ 'ਅਵਰੁ' ਨ ਕੋਇ|| ੧੨|
ਅਵਰਹ- ਸੰਪਰਦਾਨ ਕਾਰਕ |
- ਆਪਿ ਦਿ੍ੜੇ 'ਅਵਰਹ' ਨਾਮੁ ਜਪਾਵੈ||੨੭੪|
(ਅਵਰਹ) ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ / ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ |ਚਲਦਾ..."
No comments:
Post a Comment