Saturday, 11 March 2017

ਹਉਂ

#ਹੂੰ" ਕਾਰ ਦੇ ਅਹੰਕਾਰ ਦੇ,
ਸੁਧਾਰ ਦੇ ਆਸਾਰ ਨਹੀਂ।
ਨਿਰ-ਆਕਾਰ ਨੂੰ ਆਧਾਰ ਕਰ,
ਆਪਾਰ ਦੇ ਸਹਾਰ ਨਾਲ,
ਯਲਗਾਰ ਤੇ ਪੁਕਾਰ ਕਰ ।
ਲਲਕਾਰ ਨਾ, ਤੂੰ ਪਿਆਰ ਕਰ,
ਦੁਤਕਾਰ ਨਾ, ਤੂੰ ਆਭਾਰ ਕਰ,
ਤਕਰਾਰ ਨਾ,ਤੂੰ ਪਿਆਰ ਕਰ।
ਤਕਰਾਰ ਨਾ,ਤੂੰ ਪਿਆਰ ਕਰ।

*GambhirSays*

No comments:

Post a Comment