You, Oh Lord ! Belong to All, & All Belong to You, You Created All, Oh Lord king.
Nothing is in Anyone's Hands; All Walk as to You Couse them to Walk.
They Alone're United with You, O Beloved whom You Cause to be so United; They Alone're Pleasing to Your Mind.
Servant Nanak has Met TheTrue Guru & Through The Lord's Name, he has been Carried Across.
ਹੇ ਹਰੀ! ਤੂੰ ਆਪ ਸਭ ਜੀਵਾਂ ਦਾ ਮਾਲਿਕ ਹੈਂ, ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।
ਕਿਸੀ ਜੀਵ ਦੇ ਆਪਣੇ ਹੱਥ ਕੁੱਝ ਨਹੀਂ, ਜਿਵੇਂ ਤੂੰ ਤੋਰਦਾ ਹੈਂ , ਤਿਵੇਂ ਸਾਰੇ ਜੀਵ ਤੁਰਦੇ ਹਨ ।
ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੁੰ ਆਪਣੇ ਨਾਲ ਰਲਾਂਦਾ ਹੈ, ਜਿਹੜੇ ਤੈਨੂੰ ਆਪਣੇ ਮਨ ਨੂੰ ਚੰਗੇ ਲਗਦੇ ਹਨ, ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਚਾ ਗੁਰੂ ਮਿਲ ਜਾਂਦਾ ਹਾਂ , ਗੁਰੂ ਉਸਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਸੱਤ ਸਮੁੰਦਰ ਪਾਰ ਲਗਾ ਦੇਂਦਾ ਹੈ।
हे हरि! तूं सब जीवों का मालिक है, हरेक जीव तेरा पैदा किया हुआ है, सारे जीव तेरे ही पैदा किये हुए हैं।
किसी जीव के हाथ कुछ नहीं, जैसे तूं चलाता है, तैसे ही सारे जीव चलते हैं
हे प्यारे! जिन जीवों को तूं अपने साथ मिलाता है, जो जीव तुझे अपने मन से अच्छे लगते हैं , वो तेरे चरणों में जुड़े रहते हैं।
हे दास नानक! जिन मनुष्यों को सच्चा गुरु मिल जाता है, गुरु उनको परमात्मा के नाम से जोड़ कर संसार-समुन्दर से पार लगा देता है।
No comments:
Post a Comment