Sunday, 28 May 2017

ਸੋਸ਼ਲ ਮੀਡਿਆ ਇਕ ਪਲੇਟਫਾਰਮ ਹੈ

ਸੋਸ਼ਲ ਮੀਡੀਆ ਇਕ ਐਸਾ ਪਲੇਟਫਾਰਮ ਹੈ, ਇੱਥੇ ਸਿਰਫ ਰੂਆਂ ਹੀ ਗੱਲ ਕਰਦਿਆਂ ਹਨ, ਜਿੱਥੇ ਨ ਕੋਈ ਮਿੱਤਰ ਕਿਸੇ ਦਾ ਕੋਈ ਵਿਆਪਰ ਦਾ ਭਾਈਵਾਲ ਹੈ, ਨ ਕੋਈ ਰਿਸ਼ਤੇਦਾਰ, ਕਿਸ ਕੋਲ ਕਿਤਨਾ ਪੈਸਾ ਹੈ, ਕਿਤਨੀ ਵੱਡੀ ਕੋਠੀ ਹੈ ਜਾਂ ਕਾਰ, ਕੋਈ ਵਾਸਤਾ ਨਹੀਂ, ਜੋ ਕੋਈ ਇਨ੍ਹਾਂ ਗੱਲਾਂ ਨੂੰ ਆਪਣੇ ਸਟੇਟਸ ਵਿੱਚ ਪਾਉਂਦਾ ਹੈ, ਜਾਂ ਇਕ ਦੁਜੇ ਨਾਲ ਪਰ੍ਸੰਲੀ ਜਾਣਨ ਦਾ ਇਚੱਛੁਕ ਹੁੰਦਾ ਹੈ, ਪੂਰਤੀ ਵੇਲੇ ਪੱਛਤਾਂਦਾ ਹੈ ਕਿ ਕਿਉਂ ਆਪਣੀ ਤ੍ਰਿਸਨਾ ਦੀ ਅੱਗ ਬੁਝਾਈ, ਜਿਸ ਨਾਲ ਪਹਿਲਾਂ ਵਰਗਾ ਰੋਚਕ ਪਣ ਨਹੀਂ ਰਿਹਾ। ਇੱਥੇ ਤਾਂ ਸਿਰਫ ਪਿਆਰ ਲੋੜੀਂਦਾ ਹੈ ਅਤੇ ਇਕ ਦੂਜੇ ਲਈ ਅਸੀਸਾਂ। ਪਰਸਪਰ ਦੁਖ-ਸੁਖ ਦਾ ਭਾਈਵਾਲ ਹੀ ਸੁਖੇਲਾ ਹੈ, ਜੋ ਸ਼ਾਇਦ ਅਗਾਂ ਵੀ ਕੰਮ ਆਵੇ।

#Seriously

No comments:

Post a Comment