Tuesday, 23 May 2017

गुरद्वारा (कविता)

ਪਰਮਾਤਮਾ ਦਾ ਭੇਦ ਦਰਸਾਉਂਦਾ ਹੈ,ਗੁਰੂਦੂਆਰਾ ।
ਗੁਰਬਾਣੀ ਦੀ ਸੇਧ ਦੇ ਪਰਮਾਤਮਾ ਵੱਲ ਲਿਜਾਉਂਦਾ ਹੈ, ਗੁਰਦੁਆਰਾ ।
ਹਿਰਦੇ ਵਿੱਚ ਗਿਆਨ ਦਾ ਪ੍ਕਾਸ਼ ਭਰ ਲਾਭ ਪਹੁੰਚਾਉਂਦਾ ਹੈ, ਗੁਰਦੁਆਰਾ ।
ਗੁਰਬਾਣੀ ਨੂੰ ਸੁਣਾਉਂਦਾ ਹੀ ਨਹੀਂ,ਬਲਕਿ ਆਚਰਣ ਵਿੱਚ ਉਤਰਾਉਂਦਾ ਹੈ, ਗੁਰਦੁਆਰਾ ।
ਰੱਬ ਨੂੰ ਪਾਉਣ ਦਾ ਦੁਆਰ ਹੈ ਇਹ, ਕੁਝ ਪੱਲ ਬੈਠ,ਦੂਸਰਿਆਂ ਨੂੰ ਰਾਹ ਪਾਉਂਦਾ ਹੈ, ਗੁਰਦੁਆਰਾ ।
Gurmeet Singh Gambhir

No comments:

Post a Comment