Wednesday, 4 May 2016

ਪਿਆਉ (ਗੁ. ਸੀਸ ਗੰਜ)

ਮੈਂ ਇਕ ਆਮ ਬੰਦੇ ਦੀ ਤਰਾਂ ਆਪ ਤੋਂ ਸੁਝਾਵ ਮੰਗਦਾ ਹਾਂ ਕਿ ਇਕ ਪਾਸੇ ਕੋਰਟ ਦਾ ਆਰਡਰ ਫਿਰ ਕਾਨੂੰਨ ਤੋੜਨ ਦਾ ਪ੍ਰਯਾਸ । ਤਿੰਨ ਦਿਨ ਪਹਿਲਾਂ ਤੋਂ ਦਿੱਤਾ ਨੋਟਿਸ ਜੋ ਮੰਦਿਰ ਵਾਲਿਆਂ ਨੂੰ ਵੀ ਮਿਲਿਆ। ਫਿਰ ਖੁੱਦ ਕਮੇਟੀ ਵਲੋਂ ਸੰਗਤਾਂ ਨੂੰ ਝੂਠਾ ਹਾਈ ਅਲਰਟ ਦਾ ਮੈਸਜ ਭੇਜ ਕੇ ਅਫਵਾਹ ਫੈਲਾਨੀ । ਆਪਣੀ mcd ਅਤੇ ਸੈਂਟਰਲ ਗੋਵਰਨਮੈਂਟ ਦੇ ਹਿਮਾਇਤੀ ਹੋਣ ਦੇ ਬਾਵਜੂਦ ਅਤੇ ਦਿਲੀ ਪੁਲਿਸ ਜੋ ਸੈਂਟਰ ਦੇ ਅਧੀਨ ਹੈ।ਕੁਝ ਨਾ ਕਰਕੇ ਸਿਰਫ ਤੇ ਸਿਰਫ ਕੇਜਰੀਵਾਲ ਨੂੰ ਦੋਸ਼ੀ ਬਣਨਾ, ਜਿਸ ਕੋਲ ਸਿਰਫ  ਸੁਝਾਵ ਦੇਣ ਦਾ ਅਧਿਕਾਰ ਹੈ। ਸਾਬਤ ਕਰਦਾ ਹੈ ਕਿ ਇਹ ਸਭ ਕੁਝ ਪੰਜਾਬ ਦੇ ਅਕਾਲੀਆਂ ਨੂੰ  ਇਲੈਕਸ਼ਨ ਦੀ ਸਪੋਰਟ ਅਤੇ ਉਸ ਆਮ ਆਦਮੀ ਤੋਂ ਘਬਰਾਹਟ ਦਾ ਸੂਚਕ ਹੈ ਕਿ ਨਹੀਂ ? ਇਹ ਤਾਂ ਆਪ ਨੂੰ ਵੀ ਪਤਾ ਹੋਏਗਾ ਕਿ ਕੋਰਟ ਦੇ ਆਰਡਰ ਅਗੇ ਸਬ ਇਹੋ ਜਹੇ ਅੰਦੋਲਨ ਸਬ ਫੇਲ ਹੈ ਜਾਂ ਤਾਂ ਮੋਦੀ ਨੂੰ ਕਹਿ ਕੇ ਕਾਨੂੰਨ ਨੂੰ ਬਦਲੋ ਕਿਓਂਕਿ ਉਹ ਮਿਜ਼ੋਰੀਟੀ ਵਿੱਚ ਹੈ ਜਾਂ ਫਿਰ ਲੀਡਰ ਖੁੱਦ ਗਿਰਫ਼ਤਾਰ ਹੋ ਕੇ ਸਿੱਖ ਨੌਜਵਾਨਾਂ ਤੋਂ ਹਿੰਸਾ ਕਰਵਾ ਕੇ ਇਕ ਦੋ ਨੂੰ ਸ਼ਹੀਦ ਬਣਾ ਦੀਓ।

No comments:

Post a Comment