Wednesday, 4 May 2016

ਅਧਾਰ । आधार । Ground ।

ਅਸੀਂ ਪਰ੍ਮੇਸ਼ਰ ਨਾਲ ਕਿਤਨਾ  ਪਿਆਰ ਕਰਦੇ ਹਾਂ ? ਗੁੰਗੇ ਦੀ ਮਿਠਿਆਈ ਵਾਂਗ ਵਿਆਖਿਆਨ ਤਾਂ ਨਹੀਂ ਕਰ ਪਾਵਾਂਗੇ,ਪਰ ਕਿਸੇ ਨੂੰ ਆਧਰ ਬਣਾ ਦਰਸਾਉਣ ਦੀ ਗੱਲ ਛਿੜ ਵੀ ਜਾਵੇ ਤਾਂ ਆਪਣੇ ਗੁਰੂ ਗਰੰਥ ਸਾਹਿਬ ਜੀ ਤੋਂ ਇਲਾਵਾ ਕਿਸ ਵੱਲ ਇਸ਼ਾਰਾ ਕਰ ਪਾਵਾਂਗੇ !
हम प्रभु से कितना प्रेम करते हैं ? जैसे गूंगे को कहें कि मिठाई का स्वाद बताओ। वो नहीं बता पाएगा । पर किसी को आधार बता कर बात करने में बहस शुरू हो जाए, तो हम अपने गुरु ग्रन्थ साहिब के अतिरिक्त भला किस ओर इशारा कर पाएंगे ।

No comments:

Post a Comment