Friday, 20 May 2016

ਸਫਲਤਾ (सफलता)

ਸਫਲਤਾ' ਤੋਂ ਬਾਅਦ ਮਨੁੱਖ ਨੂੰ ਅਭਿਮਾਨ ਕਰਨ ਲਗਦਾ ਹੈ,ਇਹ ਹਾਰ (ਪੱਤਨ) ਦੀ ਨਿਸ਼ਾਨੀ ਹੈ।
ਸਫਲਤਾ' ਮਿਲਣ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਿਆ ਅਦਾ ਕਰਣਾ ਚਾਹੀਦਾ ਹੈ।
ਸਫਲਤਾ' ਦਾ ਕਾਰਣ ਪਰਮਾਤਮਾ ਦੀ ਕਿਰਰਪਾ ਨੂੰ  ਸਮਝਣਾ ਚਾਹੀਦਾ ਹੈ।
ਸਫਲਤਾ' ਦਾ ਅਭਿਮਾਨ ਬਹੁਤ ਦੁਖਦਾਈ ਹੁੰਦਾ ਹੈ।
ਸਫਲਤਾ' ਤੋਂ ਬਾਅਦ ਮਨੁੱਖ ਨੂੰ ਹੋਰ ਜਿਆਦਾ ਦਿਆਲੂ ਹੋ ਜਾਣਾ ਚਾਹੀਦਾ ਹੈ ।
सफलता' के बाद मनुष्य को अभिमान होने लगता है, यह 'पतन' की निशानी है।
सफलता' मिलने के बाद परमात्मा का शुक्रगुज़ार (कुतज्ञ) करना चाहिए।
सफलता' का कारण परमात्मा की शक्ति को समझना चाहिए।
सफलता' का अभिमान बहुत दुखदाई होता है।
सफलता' के बाद मनुष्य को और अधिक विनर्म (दयालू) हो जाना चाहिए।

No comments:

Post a Comment