Wednesday, 4 May 2016

मुबारक ।

#ਮੁਬਾਰਕ ! ਜੋ ਲੋਗ ਸੰਸਾਰ ਦੀ ਹਰ ਬਾਜੀ ਜਿੱਤਦੇ ਚਲੇ ਜਾਂਦੇ ਹਨ,।
ਕਿਤਨਾ ਹੀ ਚੰਗਾ ਹੋਏ ਜੇਕਰ ਉਹ ਓਨ੍ਹਾਂ ਹਾਰੇ ਹੋਏ ਵਿਅਕਤੀ ਨੂੰ ਵੀ ਨਾਲ ਲੈ ਕੇ ਚਲਣ ।
ਹਾਰੇ ਹੋਏ ਵਿਅਕਤੀ ਦੀ ਵੀ ਵੈਲਯੂ ਘੱਟ ਨਹੀਂ ਸਮਝਣੀ ਚਾਹੀਦੀ ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਊਸ ਕਾਰਣ ਹੀ ਅਸੀਂ ਜਿੱਤੇ ਹਾਂ ।
ਚੰਗੀ ਗੱਲ ਇਹ ਵੀ ਹੈ ਕਿ ਹਾਰੇ ਹੋਏ ਵਿਅਕਤੀ ਨੂੰ ਵੀ ਅਸੀਂ ਪ੍ਰਭਾਵਿਤ ਕਰ ਪਾਂਵਾਂ ਗੇ,
ਅਤੇ ਉਸਨੂੰ ਅੱਛਾ ਲਗੇਗਾ ।
#मुबारक@ जो लोग संसार की हरेक बाज़ी जितते चले जाते हैं. कितना ही अच्छा हो यदि वो उन हारे हुए व्यक्ति को साथ लेकर चलें.
हारे हुए व्यक्ति को कम नहीं आंकना चाहिए.
याद रखने वाली बात ये है कि उसी के कारण हम जीते हैं.
अच्छी बात ये हैं कि ऐसे हम उसको अपने प्रभाव में ले पाऐंगे और उसको भी अच्छा लगेगा.

No comments:

Post a Comment